Home /News /entertainment /

Jasmine Sandlas Dubai Tour: ਜੈਸਮੀਨ ਸੈਂਡਲਾਸ ਪਹੁੰਚੇਗੀ ਦੁਬਈ, ਮਸਤੀ ਲਈ ਫੈਨਜ਼ ਹੋ ਜਾਣ ਤਿਆਰ

Jasmine Sandlas Dubai Tour: ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਾਸ (Jasmine Sandlas) ਦੇ ਨਾਮ ਤੋਂ ਹਰ ਕੋਈ ਜਾਣੂ ਹੈ। ਜੋ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹੀ। ਜੈਸਮੀਨ ਨੇ ਆਪਣੇ ਗੀਤਾਂ ਦੇ ਨਾਲ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਖੂਬ ਨਾਮ ਕਮਾਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਗਾਇਕਾ ਨੇ ਆਪਣੇ ਦੁਬਈ ਟੂਰ ਦਾ ਐਲਾਨ ਕੀਤਾ ਹੈ।

ਹੋਰ ਪੜ੍ਹੋ ...
 • Share this:

  ਗਾਇਕਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਦੁਬਈ !!!10 ਜੁਲਾਈ ਨੂੰ @sky2.0dubai 'ਤੇ ਮਿਲਦੇ ਹਾਂ। 🤩 ਦੁਬਈ ਵਾਲੇ ਪ੍ਰਸ਼ੰਸ਼ਕ ਵੀ ਜੈਸਮੀਨ ਨੂੰ ਮਿਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜੈਸਮੀਨ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉੱਪਰ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਮਸਤੀ ਭਰੇ ਵੀਡੀਓ ਫੈਨਜ਼ ਨਾਲ ਸਾਂਝੇ ਕਰਦੀ ਹੈ। ਜੈਸਮੀਨ ਨੇ ਆਪਣੀ ਮਾਂ, ਭਰਾ, ਭੈਣ ਅਤੇ ਆਪਣੇ ਕੁੱਤੇ ਨਾਲ ਹਮੇਸ਼ਾ ਨਜ਼ਰ ਆਉਂਦੀ ਹੈ।

  ਹਾਲ ਹੀ ਵਿੱਚ ਜੈਸਮੀਨ ਦੇ ਨਵੇਂ ਗੀਤ ਬੰਮ ਆਗਿਆ (Bamb Aagya) ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਇਸ ਗੀਤ ਵਿੱਚ ਗੁਰਸਿੱਧੂ (gursidhu) ਵੀ ਗਾਉਂਦੇ ਹੋਏ ਨਜ਼ਰ ਆਏ।

  ਜ਼ਿਕਰਯੋਗ ਹੈ ਕਿ ਗੁਲਾਬੀ ਕੁਈਨ ਅਦਾਕਾਰ ਤੇ ਗਾਇਕ ਗੈਰੀ ਸੰਧੂ (Garry Sandhu) ਨਾਲ ਆਪਣੇ ਰਿਸ਼ਤੇ ਦੀਆਂ ਖਬਰਾਂ ਦੇ ਚੱਲਦੇ ਖੂਬ ਚਰਚਾ ਵਿੱਚ ਰਹੀ।ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਪਰ ਅਫਸੋਸ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਹਾਲਾਂਕਿ ਹੁਣ ਦੋਵੇ ਹੀ ਗਾਇਕ ਆਪਣੀ-ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਜੈਸਮੀਨ ਹਾਲ ਹੀ ਵਿੱਚ ਆਪਣੇ ਗੋਆ ਟੂਰ ਤੋਂ ਵਾਪਸ ਪਰਤੀ ਹੈ। ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓ ਗਾਇਕਾ ਨੇ ਆਪਣੇ ਸੋਸ਼ਲ ਅਕਾਊਂਟ ਤੇ ਸ਼ੇਅਰ ਕੀਤੀਆਂ ਸੀ।ਜੈਸਮੀਨ ਹਾਲੇ ਤੱਕ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਨਾਲ ਵੀ ਗੀਤ ਗਾ ਚੁੱਕੀ ਹੈ। ਅੰਮ੍ਰਿਤ ਮਾਨ ਨਾਲ ਉਨ੍ਹਾਂ ਦੇ ਗੀਤ ਬੰਬ ਜੱਟ ਨੂੰ ਦਰਸ਼ਕਾਂ ਨੇ ਬੇਹੱਦ ਪਿਆਰ ਦਿੱਤਾ।
  Published by:rupinderkaursab
  First published:

  Tags: Entertainment news, Jasmine Sandlas, Pollywood, Punjabi Cinema, Punjabi industry

  ਅਗਲੀ ਖਬਰ