ਗੈਰੀ ਬਾਰੇ ਪੁੱਛਣ ਤੇ ਜੈਸਮੀਨ ਸੈਂਡਲੇਸ ਨੇ ਗਾਇਆ 'ਇਹ' ਭਾਵੁੱਕ ਗਾਣਾ, ਦੇਖੋ ਵੀਡੀਓ

Harneep Kaur
Updated: January 6, 2019, 1:30 PM IST
ਗੈਰੀ ਬਾਰੇ ਪੁੱਛਣ ਤੇ ਜੈਸਮੀਨ ਸੈਂਡਲੇਸ ਨੇ ਗਾਇਆ 'ਇਹ' ਭਾਵੁੱਕ ਗਾਣਾ, ਦੇਖੋ ਵੀਡੀਓ
Harneep Kaur
Updated: January 6, 2019, 1:30 PM IST
ਗੈਰੀ ਸੰਧੂ ਨਾਲ ਬ੍ਰੇਕਅੱਪ ਕਰ ਕੇ ਚਰਚਾ ਚ ਆਈ ਜੈਸਮੀਨ ਸੈਂਡਲੇਸ ਕਾਫ਼ੀ ਸੁਰਖ਼ੀਆਂ ਵਿੱਚ ਰਹੀ ਹੈ। ਹਾਲ ਹੀ ਵਿੱਚ ਇੱਕ ਲਾਈਵ ਪਰਫੌਰਮੰਸ ਦੌਰਾਨ ਜਦੋਂ ਲੋਕਾਂ ਨੇ ਉਹਨਾਂ ਨੂੰ 'ਗੈਰੀ' ਦੇ ਨਾਂਅ ਤੋਂ ਬੁਲਾਇਆ ਤਾਂ ਜੈਸਮੀਨ ਨੇ ਕਿਹਾ, 'ਹੁਣ ਤੁਸੀਂ ਮੇਰੇ ਕੋਲੋਂ ਭਾਵੁੱਕ ਗਾਣੇ ਸੁਣਨਾ ਚਾਹੁੰਦੇ ਹੋ'

ਪਿੱਛਲੀ ਦਿਨੀਂ ਜੈਸਮੀਨ ਨੇ ਪਣੇ ਪੇਜ ‘ਤੇ ਆਪਣੀ ਅਤੇ ਸਿੱਧੂ ਮੂਸੇ ਵਾਲੇ ਨਾਲ ਇਹ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਜਦੋਂ ਵੈਸਟ ਕੋਸਟ ਮਿਲੇਗਾ ਈਸਟ ਕੋਸਟ ਨਾਲ’ ਸਿੱਧੂ ਮੂਸੇ ਆਲਾ ਦਿਲ ਦਾ ਨੀ ਮਾੜਾ। ਜਲਦ ਹੀ ਆਵਾਂਗੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਜੈਸਮੀਨ ਸੈਂਡਲੇਸ ਜਲਦ ਹੀ ਇਕੱਠੇ ਕੋਈ ਪ੍ਰੋਜੈਕਟ ਕਰਦੇ ਨਜ਼ਰ ਆਉਣਗੇ।

First published: January 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ