HOME » NEWS » Films

ਜਿੱਸੀ ਗਿੱਲ ਬਣੇ ਚੰਡੀਗੜ੍ਹ ਦੇ ਮੋਸਟ ਡਿਜ਼ਾਇਰਬਲ ਮੈਨ 2020

News18 Punjabi | News18 Punjab
Updated: June 4, 2021, 6:59 PM IST
share image
ਜਿੱਸੀ ਗਿੱਲ ਬਣੇ ਚੰਡੀਗੜ੍ਹ ਦੇ ਮੋਸਟ ਡਿਜ਼ਾਇਰਬਲ ਮੈਨ 2020
ਜਿੱਸੀ ਗਿੱਲ ਬਣੇ ਚੰਡੀਗੜ੍ਹ ਦੇ ਮੋਸਟ ਡਿਜ਼ਾਇਰਬਲ ਮੈਨ 2020

  • Share this:
  • Facebook share img
  • Twitter share img
  • Linkedin share img
ਰਮਨਪ੍ਰੀਤ ਕੌਰ
ਪੰਜਾਬੀ ਇੰਡਸਟਰੀ ਦੇ ਚਾਕਲੇਟ ਬੁਆਏ ਜਿੱਸੀ ਗਿੱਲ ਅਕਸਰ ਆਪਣੇ ਗਾਣਿਆਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹੈ। ਹਾਲਾਂਹੀ ਵਿੱਚ ਰਿਲੀਜ਼ ਹੋਏ ਗਾਣੇ ਨੇ ਵੀ ਜਿੱਸੀ ਨੂੰ ਸੋਸ਼ਲ ਮੀਡੀਆ ਸਟਾਰ ਬਣਾਇਆ ਅਤੇ ਹੁਣ ਜਿੱਸੀ ਫੈਨ ਲਈ ਇੱਕ ਖੁਸ਼ਖਬਰੀ ਹੈ।ਜਿਸ ਨੂੰ ਸੁਣਨ ਲਈ ਹਰ ਕੋਈ ਐਕਸਾਈਟਡ ਹੈ ਤੇ ਉਹ ਇਹ ਹੈ ਕੀ ਜਿੱਸੀ ਨੂੰ ਚੰਡੀਗੜ੍ਹ ਮੋਸਟ ਡਿਜ਼ਾਇਰਬਲ ਮੈਨ ਆਫ 2020 ਦਾ ਐਵਾਰਡ ਮਿਿਲਆ ਹੈ, ਜੋ ਕੀ ਜਿੱਸੀ ਗਿੱਲ ਦੇ ਫੈਨਜ਼ ਲਈ ਇੱਕ ਬਹੁਤ ਵੱਡੀ ਖਬਰ ਹੈ ਅਤੇ ਇਸ ਦੀ ਇਨਫੋਰਮੈਸ਼ਨ ਵੀ ਜਿੱਸੀ ਨੇ ਸੋਸ਼ਲ ਮੀਡੀਆ ਰਾਂਹੀ ਦਿੱਤੀ ਹੈ।
ਦੱਸਦਈਏ ਕੀ ਮੋਸਟ ਡਿਜ਼ਾਇਰਬਲ ਵੂਮੈਨ ਆਫ 2020 ਦਾ ਸਨਮਾਨ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਨਾਮ ਕੀਤਾ ਸੀ ਅਤੇ ਹੁਣ ਮੈਨ ਦਾ ਸਨਮਾਨ ਚੌਕਲੈਟੀ ਬੁਆਏ ਜਿੱਸੀ ਗਿੱਲ ਨੇ ਆਪਣੇ ਨਾਮ ਕੀਤਾ ਹੈ, ਜਿਸ ਲਈ
ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਮਿਲ ਰਹੀਆਂ ਹਨ।
Published by: Ramanpreet Kaur
First published: June 4, 2021, 6:11 PM IST
ਹੋਰ ਪੜ੍ਹੋ
ਅਗਲੀ ਖ਼ਬਰ