ਪੰਜਾਬੀ ਸੰਗੀਤ ਇੰਡਸਟਰੀ ਚ ਨਿੱਤ ਨਵੇਂ ਰੌਲੇ ਰੱਪੇ ਦੇਖਣ ਨੂੰ ਮਿਲ ਹੀ ਜਾਂਦੇ ਨੇ। ਕਦੇ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਆਪਸ ਚ ਖਹਿਬੜਦੇ ਨਜ਼ਰ ਆ ਜਾਂਦੇ ਨੇ ਤੇ ਕਦੇ ਕੋਈ ਹੋਰ।
ਬਹਰਹਾਲ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗਾਇਕਾ ਜੈਨੀ ਜੋਹਲ ਦੀ, ਜਿਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਚ ਉਹ ਗਾਇਕ ਅਰਜਨ ਢਿੱਲੋਂ ਬਾਰੇ ਬਿਆਨ ਦਿੰਦੇ ਨਜ਼ਰ ਆ ਰਹੇ ਹਨ।
ਅਰਜਨ ਦੇ ਗੀਤ 25-25 50 ਬਾਰੇ ਗੱਲ ਕਰਦੇ ਜੈਨੀ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਬਾਕੀ ਸਿੰਗਰਾਂ ਨੂੰ ਤੇ ਦੱਸਿਆ। ਤੁਸੀਂ ਇਸ ਬਿਆਨ ਬਾਰੇ ਕੀ ਕਹੋਗੇ...ਕੁਮੈਂਟ ਕਰਕੇ ਦੱਸੋ ਆਪਣੀ ਰਾਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Sidhu Moose Wala, Sidhu Moosewala, Sidhu moosewala news update