HOME » NEWS » Films

ਕਪਿਲ ਸ਼ਰਮਾ ਤੇ ਗਿੰਨੀ ਦੀ ਰਿਸੈਪਸ਼ਨ 'ਤੇ ਲੱਗਾ ਸਿਤਾਰਿਆਂ ਦਾ ਮੇਲਾ

News18 Punjab
Updated: December 25, 2018, 1:34 PM IST
ਕਪਿਲ ਸ਼ਰਮਾ ਤੇ ਗਿੰਨੀ ਦੀ ਰਿਸੈਪਸ਼ਨ 'ਤੇ ਲੱਗਾ ਸਿਤਾਰਿਆਂ ਦਾ ਮੇਲਾ
News18 Punjab
Updated: December 25, 2018, 1:34 PM IST
ਇੰਡਸਟਰੀ 'ਚ ਵੈਡਿੰਗ ਸੀਜ਼ਨ ਚੱਲ ਰਿਹੈ ਤੇ ਰਿਸੈਪਸ਼ਨ ਪਾਰਟੀਜ਼ ਦਾ ਦੌਰ ਵੀ ਜਾਰੀ ਹੈ। ਮਸ਼ਹੂਰ ਹਾਸਰੱਸ ਕਲਾਕਾਰ ਕਪਿਲ ਸ਼ਰਮਾ ਤੇ ਗਿੰਨੀ ਦੇ ਵਿਆਹ ਤੋਂ ਬਾਅਦ ਹੁਣ ਫਿਲਮੀ ਜਗਤ ਲਈ ਮੁੰਬਈ 'ਚ ਗ੍ਰੈਂਡ ਰਿਸੈਪਸ਼ਨ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਬਾਲੀਵੁੱਡ ਨਾਲ ਜੁੜੀਆਂ ਤਮਾਮ ਹਸਤੀਆਂ ਪਹੁੰਚੀਆਂ ਜਿਹਨਾਂ 'ਚ ਰਣਵੀਰ-ਦੀਪੀਕਾ ਦੀ ਨਵ-ਵਿਆਹੀ ਜੋੜੀ ਖਿੱਚ ਦਾ ਕੇਂਦਰ ਰਹੀ। ਇਸ ਤੋਂ ਇਲਾਵਾ ਟੈਲੀਵੀਜ਼ਨ ਜਗਤ ਨਾਲ ਜੁੜੇ ਕਲਾਕਾਰ ਇਸ ਰਿਸੈਪਸ਼ਨ ਦਾ ਹਿੱਸਾ ਬਣੇ।

ਕਪਿਲ-ਗਿੰਨੀ


Loading...
ਧਰਮੇਂਦਰ-ਜਤਿੰਦਰ ਕਪਿਲ ਸ਼ਰਮਾ ਤੇ ਗਿੰਨੀ ਦੀ ਰਿਸੈਪਸ਼ਨ 'ਤੇ


ਰੇਖਾ ਕਪਿਲ ਸ਼ਰਮਾ ਤੇ ਗਿੰਨੀ ਦੀ ਰਿਸੈਪਸ਼ਨ 'ਤੇ


ਕ੍ਰਿਤੀ ਸੇਨਨ: ਕਪਿਲ ਸ਼ਰਮਾ 'ਤੇ ਗਿੰਨੀ ਦੀ ਰਿਸੈਪਸ਼ਨ 'ਤੇ


ਬੱਪੀ ਲਹਿਰੀ: ਕਪਿਲ ਸ਼ਰਮਾ ਤੇ ਗਿੰਨੀ ਦੀ ਰਿਸੈਪਸ਼ਨ 'ਤੇ


ਮੀਕਾ ਅਤੇ ਹਰਭਜਨ ਮਾਨ: ਸ਼ਰਮਾ ਤੇ ਗਿੰਨੀ ਦੀ ਰਿਸੈਪਸ਼ਨ 'ਤੇ


ਦੀਪਿਕਾ-ਰਣਵੀਰ: ਸ਼ਰਮਾ ਤੇ ਗਿੰਨੀ ਦੀ ਰਿਸੈਪਸ਼ਨ 'ਤੇ
First published: December 25, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...