Home /News /entertainment /

ਦੁੱਜੀ ਵਾਰ ਪਿਤਾ ਬਣੇ ਕਪਿਲ ਸ਼ਰਮਾ, ਘਰ ਹੋਇਆ ਪੁੱਤਰ ਦਾ ਜਨਮ

ਦੁੱਜੀ ਵਾਰ ਪਿਤਾ ਬਣੇ ਕਪਿਲ ਸ਼ਰਮਾ, ਘਰ ਹੋਇਆ ਪੁੱਤਰ ਦਾ ਜਨਮ

  • Share this:

ਕਮੇਡੀਅਨ ਕਪਿਲ ਸ਼ਰਮਾ ਤੇ ਪਤਨੀ ਗਿੰਨੀ ਦੁੱਜੀ ਵਾਰ ਮਾਪੇ ਬਣੇ ਹਨ। ਉਨ੍ਹਾਂ ਨੇ ਅੱਜ ਪੁੱਤਰ ਨੂੰ ਜਨਮ ਦਿੱਤਾ ਹੈ। ਜਨਮ ਤੋਂ ਬਾਅਦ ਬੱਚਾ ਅਤੇ ਮਾਂ ਦੋਨਾਂ ਦੀ ਸਿਹਤ ਠੀਕ ਹੈ।

ਕਪਿਲ ਸ਼ਰਮਾ ਨੇ ਟਵਿੱਟਰ 'ਤੇ ਇਹ ਖੁਸ਼ਖਬਰੀ ਸਾਂਝੀ ਕੀਤੀ ਅਤੇ ਫੈਨਸ ਦਾ ਧੰਨਵਾਦ ਵੀ ਕੀਤਾ। ਕਪਿਲ ਸ਼ਰਮਾ ਨੇ ਹਾਲ ਵਿੱਚ ਹੀ ਆਪਣੇ ਮਸ਼ਹੂਰ ਕੌਮੇਡੀ ਸ਼ੋ ਨੂੰ ਆਪਣੇ ਪਰਿਵਾਰ ਲਈ ਟਾਈਮ ਕਢਣ ਲਈ ਕੁਝ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ ਸੀ।

Published by:Anuradha Shukla
First published:

Tags: Kapil sharma