• Home
 • »
 • News
 • »
 • entertainment
 • »
 • KAPIVA OFFERS A RANGE OF RESEARCH SUPPORTED AYURVEDIC WEIGHT MANAGEMENT PRODUCTS THAT YOU CAN NOW INCORPORATE INTO YOUR DAILY DIET

ਕਪੀਵਾ (Kapiva) ਵੱਲੋਂ ਪੇਸ਼ ਹੈ ਖੋਜ ਸਮਰਥਿਤ ਆਯੁਰਵੇਦਿਕ ਭਾਰ ਪ੍ਰਬੰਧਨ ਉਤਪਾਦਾਂ ਦੀ ਰੇਂਜ, ਜਿਨ੍ਹਾਂ ਨੂੰ ਹੁਣ ਤੁਸੀਂ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ!

ਆਯੁਰਵੇਦਿਕ ਜੀਵਨ ਸ਼ੈਲੀ ਬ੍ਰਾਂਡ - ਕਪੀਵਾ (Kapiva) ਨੇ, ਖੋਜ ਅਤੇ ਵਿਗਿਆਨ ਸਮਰਥਿਤ ਭਾਰ ਪ੍ਰਬੰਧਨ ਉਤਪਾਦ ਤਿਆਰ ਕੀਤੇ ਹਨ ਜੋ ਤੁਹਾਡੀ ਰੋਜ਼ਾਨਾ ਦੀ ਖੁਰਾਕ ਵਿੱਚ ਆਸਾਨੀ ਨਾਲ ਸ਼ਾਮਲ ਕੀਤੇ ਜਾ ਸਕਦੇ ਹਨ। ਕਪੀਵਾ (Kapiva) ਨੂੰ ਲੰਬੇ ਸਮੇਂ ਤੱਕ ਪ੍ਰਭਾਵਸ਼ਾਲੀ ਨਤੀਜੇ ਪ੍ਰਦਾਨ ਕਰਨ ਵਾਲੀ ਦਮਦਾਰ ਸਮੱਗਰੀ ਲਈ ਜਾਣਿਆ ਜਾਂਦਾ ਹੈ।

ਕਪੀਵਾ (Kapiva) ਵੱਲੋਂ ਪੇਸ਼ ਹੈ ਖੋਜ ਸਮਰਥਿਤ ਆਯੁਰਵੇਦਿਕ ਭਾਰ ਪ੍ਰਬੰਧਨ ਉਤਪਾਦਾਂ ਦੀ ਰੇਂਜ, ਜਿਨ੍ਹਾਂ ਨੂੰ ਹੁਣ ਤੁਸੀਂ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ!

 • Share this:
  ਇਸ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਵਿੱਚ ਆਪਣੇ ਸਰੀਰ ਨੂੰ ਮੋਟਾਪੇ ਤੋਂ ਬਚਾ ਕੇ, ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣਾ ਆਸਾਨ ਨਹੀਂ ਹੈਸਿਹਤ ਨਾਲ ਸੰਬੰਧਿਤ ਇਸ ਵੱਧ ਰਹੀ ਚਿੰਤਾ ਦੇ ਕਾਰਨ, ਇੱਕ ਆਧੁਨਿਕ ਆਯੁਰਵੇਦਿਕ ਜੀਵਨ ਸ਼ੈਲੀ ਬ੍ਰਾਂਡ - ਕਪੀਵਾ (Kapiva) ਨੇ, ਖੋਜ ਅਤੇ ਵਿਗਿਆਨ ਸਮਰਥਿਤ ਭਾਰ ਪ੍ਰਬੰਧਨ ਉਤਪਾਦ ਤਿਆਰ ਕੀਤੇ ਹਨ ਜੋ ਤੁਹਾਡੀ ਰੋਜ਼ਾਨਾ ਦੀ ਖੁਰਾਕ ਵਿੱਚ ਆਸਾਨੀ ਨਾਲ ਸ਼ਾਮਲ ਕੀਤੇ ਜਾ ਸਕਦੇ ਹਨ। ਕਪੀਵਾ (Kapiva) ਨੂੰ ਲੰਬੇ ਸਮੇਂ ਤੱਕ ਪ੍ਰਭਾਵਸ਼ਾਲੀ ਨਤੀਜੇ ਪ੍ਰਦਾਨ ਕਰਨ ਵਾਲੀ ਦਮਦਾਰ ਸਮੱਗਰੀ ਲਈ ਜਾਣਿਆ ਜਾਂਦਾ ਹੈ  ਵੱਖੋ-ਵੱਖ ਖੁਰਾਕਾਂ ਤੋਂ ਲੈ ਕੇ ਸਪਲੀਮੈਂਟਾਂ ਦੀ ਵਰਤੋਂ ਕਰਨ ਤੱਕ, ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਇੱਕ ਵਿਅਕਤੀ ਆਪਣੇ ਭਾਰ ਨੂੰ ਨਿਯੰਤਰਿਤ ਕਰਨ ਲਈ ਅਜਮਾ ਸਕਦਾ ਹੈਪਰ ਸੱਚਾਈ ਇਹ ਹੈ ਕਿ ਇਹ ਸਭ ਇੱਕ ਨਿਸ਼ਚਿਤ ਸਮੇਂ ਬਾਅਦ ਅਲੋਪ ਹੋ ਜਾਂਦੇ ਹਨ ਅਤੇ ਸਾਨੂੰ ਕੁਝ ਖਾਸ ਫਾਇਦਾ ਨਹੀਂ ਹੁੰਦਾਸਾਡਾ ਮੰਨਣਾ ਹੈ ਕਿ ਜੋ ਵੀ ਤੁਸੀਂ ਅਪਣਾਉਂਦੇ ਹੋ ਉਹ ਟਿਕਾਊ ਅਤੇ 'ਤੁਹਾਡੇ ਲਈ ਲਾਭਦਾਇਕਹੋਣਾ ਚਾਹੀਦਾ ਹੈ  ਭਾਰ ਘਟਾਉਣ ਦੇ ਗੈਰ-ਸਿਹਤਮੰਦ ਤਰੀਕੇ, ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨਕੀ ਕਹੋਗੇ, ਜੇ ਅਸੀਂ ਤੁਹਾਨੂੰ ਆਸਾਨ ਕਸਰਤ ਅਤੇ ਖੁਰਾਕ ਦੇ ਜਰੀਏ ਕੈਲੋਰੀਆਂ ਨੂੰ ਸਾੜ੍ਹਨ ਵਾਲਾ ਇੱਕ ਤਰੀਕਾ ਦੱਸੀਏ?

   

  ਆਯੁਰਵੇਦਿਕ ਦਵਾਈਆਂ ਰਾਹੀਂ ਪੂਰੀ ਤਰ੍ਹਾਂ ਭਾਰ ਪ੍ਰਬੰਧਨ ਕੀਤਾ ਜਾ ਸਕਦਾ ਹੈਇਹ ਸ਼ੁੱਧ, ਭਰੋਸੇਮੰਦ ਅਤੇ ਪ੍ਰਮਾਣਿਤ ਹੈ, ਅਤੇ ਸੰਤੁਲਿਤ ਜੀਵਨ ਸ਼ੈਲੀ ਦੇ ਸਿਧਾਂਤ ਦਾ ਸਮਰਥਨ ਕਰਦਾ ਹੈਇਸਦਾ ਵਿਵਸਥਿਤ ਤਰੀਕਾ ਟਿਕਾਊ ਹੈ ਅਤੇ ਲੰਬੇ ਸਮੇਂ ਤੱਕ ਤੁਹਾਨੂੰ ਅਸਰਦਾਰ ਨਤੀਜੇ ਦੇਵੇਗਾ  ਕਪੀਵਾ (Kapiva), ਤੁਹਾਡੇ ਲਈ ਇੱਕ ਸੁਰੱਖਿਅਤ ਆਯੁਰਵੇਦਿਕ ਤਰੀਕੇ ਨਾਲ ਭਾਰ ਘਟਾਉਣ ਦੀ ਯਾਤਰਾ ਦੀ ਸ਼ੁਰੂਆਤ ਕਰਨ ਲਈ, ਕਿਵੇਂ ਸਹਾਇਕ ਹੋ ਸਕਦਾ ਹੈ  ਹਾਲਾਂਕਿ ਇਸ ਵੇਲੇ ਬਹੁਤ ਸਾਰੇ ਡਾਈਟ ਪਲਾਨ, ਸਪਲੀਮੈਂਟ ਅਤੇ ਭੋਜਨ ਨਾਲ ਸੰਬੰਧਿਤ ਪਲਾਨ ਮੌਜੂਦ ਹਨ, ਜੋ ਤੁਰੰਤ ਭਾਰ ਘਟਾਉਣ ਦਾ ਦਾਅਵਾ ਕਰਦੇ ਹਨ, ਪਰ ਸਵਾਲ ਇਹ ਬਣਦਾ ਹੈ, ਕੀ ਇਨ੍ਹਾਂ ਦੀ ਚੋਣ ਕਰਨਾ ਸੁਰੱਖਿਅਤ ਹੈ?  ਕਪੀਵਾ (Kapiva) ਦੇ ਭਾਰ ਪ੍ਰਬੰਧਨ ਕਰਨ ਵਾਲੇ ਜੂਸ ਲੰਬੇ ਸਮੇਂ ਦੇ ਭਾਰ ਪ੍ਰਬੰਧਨ ਲਈ ਸਭ ਤੋਂ ਵੱਧ ਅਸਰਦਾਰ ਹਨਇਨ੍ਹਾਂ ਨੂੰ ਦਮਦਾਰ ਆਯੁਰਵੇਦਿਕ ਤੱਤਾਂ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ ਅਤੇ ਇਨ੍ਹਾਂ ਵਿੱਚ ਅਵਿਨਾਸ਼ੀ ਸਹਾਇਕ ਗੁਣ ਹੁੰਦੇ ਹਨਹਰੇਕ ਉਤਪਾਦ ਵਿੱਚ ਉਹ ਸਮੱਗਰੀ ਸ਼ਾਮਲ ਹੁੰਦੀ ਹੈ ਜੋ ਮੌਸਮੀ ਤੌਰ 'ਤੇ ਬਿਨਾਂ ਕਿਸੇ ਨਕਲੀ ਜਾਂ ਹਾਨੀਕਾਰਕ ਮਿਲਾਵਟ ਉਪਲਬਧ ਹੁੰਦੀ ਹੈਕਪੀਵਾ (Kapiva) ਵੱਲੋਂ ਪੇਸ਼ ਕੀਤੇ ਜਾਣ ਵਾਲੇ ਉਤਪਾਦਾਂ ਦੀ ਰੇਂਜ ਤਿਆਰ ਕਰਨ ਲਈ ਬਹੁਤ ਜ਼ਿਆਦਾ ਖੋਜ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ ਮਾਹਰਾਂ ਵੱਲੋਂ ਪ੍ਰਵਾਨਿਤ ਹਿਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਗਿਆ ਹੈਇਸ ਤੋਂ ਇਲਾਵਾ, ਇਹ ਭਾਰ ਪ੍ਰਬੰਧਨ ਉਤਪਾਦ, ਜੀਵਨਸ਼ੈਲੀ ਵਿੱਚ ਬਿਨਾਂ ਕੋਈ ਖਾਸ ਤਬਦੀਲੀਆਂ ਦੇ, ਤੁਹਾਨੂੰ ਫਿੱਟ ਰਹਿਣ ਵਿੱਚ ਮਦਦ ਕਰਦੇ ਹਨ  ਸੁਰੱਖਿਅਤ ਅਤੇ ਕੁਦਰਤੀ ਤੌਰ 'ਤੇ ਤੁਹਾਡੇ ਭਾਰ ਦਾ ਪ੍ਰਬੰਧਨ ਕਰਨ ਲਈ ਦੋ ਸਭ ਤੋਂ ਵੱਧ ਵਿਕਣ ਵਾਲੇ ਉਤਪਾਦ  • ਗੈੱਟ ਸਲਿਮ ਜੂਸ


  ਹਾਲਾਂਕਿ ਜ਼ਿੱਦੀ ਚਰਬੀ ਨੂੰ ਘਟਾਉਣਾ ਇੱਕ ਔਖਾ ਕੰਮ ਹੈ, ਪਰ ਕਪੀਵਾ (Kapiva) ਦਾ ਗੈੱਟ ਸਲਿਮ ਜੂਸ, ਜੋ ਕਿ ਇੱਕ ਪੌਸ਼ਟਿਕ ਡ੍ਰਿੰਕ ਹੈ, ਇਸ ਲਈ ਤੁਹਾਡੀ ਮਦਦ ਕਰੇਗਾਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ, ਜਿਸਨੂੰ ਸਿੱਧਾ ਅਲਸੀ ਦੇ ਬੀਜਾਂ ਅਤੇ ਆਰੰਡੀ ਤੋਂ ਕਢਿਆ ਜਾਂਦਾ ਹੈ, ਜੋ ਤੁਹਾਡੇ ਹਾਜਮੇ ਅਤੇ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਲਈ ਜਾਣੇ ਜਾਂਦੇ ਹਨਕਪੀਵਾ ਅਕੈਡਮੀ ਆਫ ਆਯੁਰਵੇਦ (Kapiva Academy of Ayurveda) ਦੇ ਡਾ: ਆਨੰਦ ਨੇ ਕਿਹਾ, “ਅਸੀਂ ਸੈਨ ਬੀਜ, ਏਰੰਡਮੂਲ ਅਤੇ ਦਾਰੂਹਰੀਦਰਾ ਵਰਗੀਆਂ 12 ਆਯੁਰਵੇਦਿਕ ਜੜੀ-ਬੂਟੀਆਂ ਨਾਲ ਸਲਿਮ ਜੂਸ ਤਿਆਰ ਕੀਤਾ ਹੈ, ਜੋ ਕਿ ਕੁਦਰਤੀ ਅਤੇ ਟਿਕਾਊ ਤਰੀਕਿਆਂ ਦੀ ਲੋੜ ਅਨੁਸਾਰ ਖਰਾ ਸਾਬਿਤ ਹੋਇਆ ਹੈ। 

  ਇਹ ਜੜੀ-ਬੂਟੀਆਂ ਖਾਸ ਤੌਰ 'ਤੇ ਚੁਣੀਆਂ ਗਈਆਂ ਸਨ ਕਿਉਂਕਿ ਇਹ ਸਭ ਤੋਂ ਵੱਧ ਚਿੰਤਾ ਵਾਲੇ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਜਿਵੇਂ ਕਿ ਚਰਬੀ ਨੂੰ ਸਾੜਨਾ ਅਤੇ ਇਹ ਪੂਰੀ ਤਰ੍ਹਾਂ ਭੁੱਖ ਲਗਾਉਣ ਵਿੱਚ ਵੀ ਮਦਦ ਕਰਦੀਆਂ ਹਨਇਸ ਤੋਂ ਇਲਾਵਾ, ਇਹ ਹੈਲਥ ਡ੍ਰਿੰਕ ਖੂਨ ਨੂੰ ਸ਼ੁੱਧ ਕਰਨ ਦਾ ਕੰਮ ਵੀ ਕਰਦਾ ਹੈ ਅਤੇ ਸਰੀਰ ਦੀਆਂ ਕਈ ਬਿਮਾਰੀਆਂ ਨਾਲ ਲੜਦਾ ਹੈ”।

  ਕੀ ਤੁਸੀ ਜਾਣਦੇ ਹੋ? - ਕਪੀਵਾ ਅਕੈਡਮੀ ਆਫ ਆਯੁਰਵੇਦ (The Kapiva Academy of Ayurveda) ਨੇ ਇੱਕ ਰਿਸਰਚ ਕੀਤੀ, ਜਿਸ ਤੋਂ ਪਤਾ ਲੱਗਿਆ ਹੈ ਕਿ 62% ਉਪਭੋਗਤਾਵਾਂ ਨੇ ਇਸ ਹੈਲਥ ਡ੍ਰਿੰਕ ਰਾਹੀਂ ਆਪਣਾ ਭਾਰ 2 ਕਿਲੋ ਤੱਕ ਘਟਾਇਆ ਹੈਇਸ ਤੋਂ ਇਲਾਵਾ, 90% ਉਪਭੋਗਤਾਵਾਂ ਨੇ ਆਪਣੀ ਜੀਵਨਸ਼ੈਲੀ ਵਿੱਚ ਸਿਹਤ ਸੰਬੰਧੀ ਸਮੱਸਿਆ ਦੇ ਸੰਦਰਭ ਵਿੱਚ ਹੈਰਾਨੀਜਨਕ ਬਦਲਾਵ ਦੇਖੇ  ਇਸਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਕਿਵੇਂ ਸ਼ਾਮਲ ਕਰੀਏ?

  • ਵਰਤਣ ਤੋਂ ਪਹਿਲਾਂ ਬੋਤਲ ਨੂੰ ਚੰਗੀ ਤਰ੍ਹਾਂ ਹਿਲਾਓ

  • ਇੱਕ ਗਲਾਸ ਪਾਣੀ ਵਿੱਚ 30ml ਗੈੱਟ ਸਲਿਮ ਜੂਸ ਮਿਲਾਓ

  • ਭੋਜਨ ਤੋਂ ਇੱਕ ਘੰਟੇ ਪਹਿਲਾਂ, ਦਿਨ ਵਿੱਚ ਦੋ ਵਾਰ ਲਓ 


  ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ, ਇਹ ਹੈਲਥ ਜੂਸ ਗਾਰਸੀਨੀਆ ਅਤੇ ਐਲੋਵੇਰਾ ਦਾ ਮਿਸ਼ਰਨ ਹੈ, ਇਹ ਮਿਸ਼ਰਨ ਭਾਰ ਪ੍ਰਬੰਧਨ ਲਈ ਬਹੁਤ ਹੀ ਅਸਰਦਾਰ ਹੈਡਾ. ਆਨੰਦ ਕਹਿੰਦੇ ਹਨ, “ਜੜੀ-ਬੂਟੀਆਂ ਤੋਂ ਬਣੇ ਹੋਣ ਕਰਕੇ, ਇਸਦਾ ਸੇਵਨ ਕਰਨ ਨਾਲ ਕੋਈ ਮਾੜੇ ਪ੍ਰਭਾਵ ਨਹੀਂ ਹੁੰਦੇ ਹਨਐਲੋ + ਗਾਰਸੀਨੀਆ ਦਾ ਇਹ ਜੂਸ, ਭੁੱਖ ਨੂੰ ਘੱਟ ਕਰਦੇ ਹੋਏ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ, ਇਸ ਤਰ੍ਹਾਂ ਇਹ ਦਿਨ ਭਰ ਵੱਡੀ ਮਾਤਰਾ ਵਿੱਚ ਕੈਲੋਰੀ ਸਾੜ੍ਹਨ ਲਈ ਮਦਦ ਕਰਦਾ ਹੈਇਸ ਵਿੱਚ ​​ਕੀਟਾਣੂ-ਰਹਿਤ ਅਤੇ ਸਾੜ-ਰਹਿਤ ਗੁਣ ਹਨ, ਜੋ ਨਾ ਸਿਰਫ਼ ਭਾਰ ਘਟਾਉਣ, ਸਗੋਂ ਚਰਬੀ ਘਟਾਉਣ ਲਈ ਵੀ ਮਦਦ ਕਰਦੇ ਹਨਇਹ ਸਵੇਰ ਵਾਸਤੇ ਤੁਹਾਡੇ ਭਾਰ ਪ੍ਰਬੰਧਨ ਦੀ ਖੁਰਾਕ ਵਿੱਚ ਜੋੜਨ ਲਈ ਪਰਫੈਕਟ ਹੈ

  ਕੀ ਤੁਸੀ ਜਾਣਦੇ ਹੋ? - ਕਪੀਵਾ (Kapiva) ਵਿੱਖੇ ਮਾਹਰਾਂ ਦੀ ਟੀਮ ਵੱਲੋਂ ਕੀਤੇ ਗਏ ਇੱਕ ਅੰਦਰੂਨੀ ਅਧਿਐਨ ਦੇ ਅਨੁਸਾਰ, ਅਸੀਂ ਪਾਇਆ ਕਿ ਸਾਡੇ 69% ਖਰੀਦਦਾਰਾਂ ਨੇ ਰੋਜ਼ਾਨਾ ਇਸ ਜੂਸ ਦਾ ਸੇਵਨ ਕਰਕੇ, ਆਪਣਾ ਭਾਰ ਲਗਭਗ 1 ਜਾਂ 2 ਕਿਲੋ ਘਟਾਇਆ ਹੈ

  ਇਸਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਕਿਵੇਂ ਸ਼ਾਮਲ ਕਰੀਏ?

  • 250ml ਪਾਣੀ ਵਿੱਚ 30ml ਐਲੋ ਗਾਰਸੀਨੀਆ ਜੂਸ ਮਿਲਾਓ

  • ਆਪਣੀ ਪਸੰਦ ਅਨੁਸਾਰ ਖੰਡ/ਸ਼ਹਿਦ/ਲੂਣ ਪਾਓ

  • ਇਸ ਨੂੰ ਰੋਜ਼ ਸਵੇਰੇ ਖਾਲੀ ਪੇਟ ਲਓ


  ਸਿੱਟਾ

  ਇਸ ਆਧੁਨਿਕ ਅਤੇ ਤੇਜ਼ ਰਫ਼ਤਾਰ ਵਾਲੀ ਜੀਵਨ ਸ਼ੈਲੀ ਵਿੱਚ ਪੈਮਾਨੇ ਨੂੰ ਸਮਝਣਾ, ਆਖਰੀ ਤਰਜੀਹ ਬਣ ਜਾਂਦੀ ਹੈ, ਪਰ ਕਪੀਵਾ (Kapiva) ਦੇ 100% ਕੁਦਰਤੀ ਭਾਰ ਘਟਾਉਣ ਵਾਲੇ ਜੂਸ ਨਾਲ, ਵਿਅਕਤੀ ਆਸਾਨੀ ਨਾਲ ਤੰਦਰੁਸਤ ਅਤੇ ਸਿਹਤਮੰਦ ਰਹਿਣ ਦੇ ਕੁਦਰਤੀ ਤਰੀਕੇ ਅਪਣਾ ਸਕਦਾ ਹੈਉਤਪਾਦਾਂ ਦੀ ਪੂਰੀ ਰੇਂਜ ਦੇਖਣ ਲਈ ਇੱਥੇ ਕਲਿੱਕ ਕਰੋ ਅਤੇ ਹਰ ਰੋਜ਼ ਮੋਟਾਪੇ ਨੂੰ ਘੱਟ ਕਰਦਿਆਂ ਚਰਬੀ ਘਟਾਉਣ ਦੀ ਕੋਸ਼ਿਸ਼ ਕਰੋ  ਇਸ ਲੇਖ ਨੂੰ ਕਪੀਵਾ (Kapiva) ਦੀ ਤਰਫੋਂ Studio18 ਨੇ ਲਿਖਿਆ ਹੈ  Social Media Posts  Facebook:  ਕੀ ਤੁਸੀਂ ਬਹੁਤ ਸਾਰੇ ਖੁਰਾਕ ਚਾਰਟ ਅਤੇ ਜਿਮ ਮੈਂਬਰਸ਼ਿਪ ਪਲਾਨ ਲੈ ਕੇ ਥੱਕ ਚੁੱਕੇ ਹੋ?

  ਹੌਂਸਲਾ ਹਾਰਨ ਤੋਂ ਪਹਿਲਾਂ ਭਾਰ ਘਟਾਉਣ ਦਾ ਇਹ ਤਰੀਕਾ ਅਜ਼ਮਾਓ! ਹੋਰ ਜਾਣਨ ਅਤੇ ਆਪਣੇ ਜੀਵਨ ਨੂੰ ਕੁਦਰਤੀ, ਜੈਵਿਕ ਅਤੇ ਟਿਕਾਊ ਤਰੀਕੇ ਨਾਲ ਬਦਲਣ ਲਈ ਇਸ ਲੇਖ ਨੂੰ ਪੜ੍ਹੋ!

  Twitter:  ਮੋਟੇ ਤੋਂ ਸਿਹਤਮੰਦ ਬਣੋ - ਸ਼ਾਨਦਾਰ ਕੁਦਰਤੀ ਤਰੀਕਾ!

  ਇੱਕ ਨਿਸ਼ਚਿਤ, ਸੁਰੱਖਿਅਤ ਅਤੇ ਅਸਰਦਾਰ ਆਯੁਰਵੇਦਿਕ ਪਲਾਨ ਬਾਰੇ ਜਾਣਨ ਲਈ, ਇਹ ਲੇਖ ਪੜ੍ਹੋ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਓ!
  Published by:Ashish Sharma
  First published: