Home /News /entertainment /

Karan Aujla: ਕਰਨ ਔਜਲਾ ਜਲਦ ਹੋਣਗੇ ਫੈਨਜ਼ ਦੇ ਰੂ-ਬ-ਰੂ, ਵਰਲਡ ਟੂਰ ਦਾ ਕੀਤਾ ਐਲਾਨ

Karan Aujla: ਕਰਨ ਔਜਲਾ ਜਲਦ ਹੋਣਗੇ ਫੈਨਜ਼ ਦੇ ਰੂ-ਬ-ਰੂ, ਵਰਲਡ ਟੂਰ ਦਾ ਕੀਤਾ ਐਲਾਨ

Karan Aujla: ਕਰਨ ਔਜਲਾ ਜਲਦ ਹੋਣਗੇ ਫੈਨਜ਼ ਦੇ ਰੂ-ਬ-ਰੂ, ਵਰਲਡ ਟੂਰ ਦਾ ਕੀਤਾ ਐਲਾਨ

Karan Aujla: ਕਰਨ ਔਜਲਾ ਜਲਦ ਹੋਣਗੇ ਫੈਨਜ਼ ਦੇ ਰੂ-ਬ-ਰੂ, ਵਰਲਡ ਟੂਰ ਦਾ ਕੀਤਾ ਐਲਾਨ

Karan Aujla World Tour: ਪਾਲੀਵੁੱਡ ਸੈਲੇਬ੍ਰਿਟੀਜ਼ ਵੱਲੋਂ ਵਰਲਡ ਟੂਰ ਕਰਨ ਦਾ ਦੌਰ ਜਾਰੀ ਹੈ। ਹੁਣ ਤੱਕ ਤਰਸੇਮ ਜੱਸੜ(Tarsem Jassar), ਨਿਮਰਤ ਖਹਿਰਾ-ਅਰਜਨ ਢਿੱਲੋਂ(Nimrat Khaira-Arjun Dhillon) ਵਰਲਡ ਟੂਰ ਤੇ ਧਮਾਲ ਮਚਾਉਣ ਆ ਰਹੇ ਹਨ। ਹੁਣ ਇਸ ਕੜੀ ਵਿੱਚ ਮਸ਼ਹੂਰ ਗਾਇਕ ਕਰਨ ਔਜਲਾ(Karan Aujla) ਆਪਣੇ ਫੈਨਸ ਦੇ ਰੂ-ਬ-ਰੂ ਹੋਣ ਆਸਟ੍ਰੇਲੀਆ ਆ ਰਹੇ ਹਨ। ਇਸਦੀ ਜਾਣਕਾਰੀ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਗਈ ਹੈ।

ਹੋਰ ਪੜ੍ਹੋ ...
  • Share this:
Karan Aujla World Tour: ਪਾਲੀਵੁੱਡ ਸੈਲੇਬ੍ਰਿਟੀਜ਼ ਵੱਲੋਂ ਵਰਲਡ ਟੂਰ ਕਰਨ ਦਾ ਦੌਰ ਜਾਰੀ ਹੈ। ਤਰਸੇਮ ਜੱਸੜ(Tarsem Jassar), ਨਿਮਰਤ ਖਹਿਰਾ-ਅਰਜਨ ਢਿੱਲੋਂ(Nimrat Khaira-Arjun Dhillon) ਵਰਲਡ ਟੂਰ ਤੇ ਧਮਾਲ ਮਚਾਉਣ ਆ ਰਹੇ ਹਨ। ਹੁਣ ਇਸ ਕੜੀ ਵਿੱਚ ਮਸ਼ਹੂਰ ਗਾਇਕ ਕਰਨ ਔਜਲਾ(Karan Aujla) ਆਪਣੇ ਫੈਨਸ ਦੇ ਰੂ-ਬ-ਰੂ ਹੋਣ ਆਸਟ੍ਰੇਲੀਆ ਆ ਰਹੇ ਹਨ। ਇਸਦੀ ਜਾਣਕਾਰੀ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਗਈ ਹੈ।

ਦਰਅਸਲ, ਕਰਨ ਔਜਲਾ ਵੱਲੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਸ ਵੱਲੋਂ ਵਰਲਡ ਟੂਰ ਦਾ ਐਲਾਨ ਕੀਤਾ ਗਿਆ ਹੈ। ਗਾਇਕ ਨੇ ਪੋਸਟਰ ਸ਼ੇਅਰ ਕਰਦੇ ਹੋਏ ਕਿਹਾ ਲਿਖਿਆ- Australia 🇦🇺 GET UR TICKETS !!! Wayaheadtour.com.au.. ਇਸਦੇ ਨਾਲ ਹੀ ਗਾਇਕ ਨੇ ਆਪਣੇ ਲਾਈਵ ਕੌਂਸਰਟ ਦੀ ਤਾਰੀਖਾਂ ਵੀ ਸਾਂਝੀਆਂ ਕੀਤੀਆਂ-

July 17 - Perth,Perth exhibition centre
July 23- Melbourne,festival hall
July 24 - Brisbane,sunpac green sunnybank
July 29- Sydney, enmore theatre newton
July 30 - Auckland,vodafone event centre
July 31- Adelaide, netball sa stadium




ਜ਼ਿਕਰਯੋਗ ਹੈ ਕਿ ਕਰਨ ਔਜਲਾ ਹਮੇਸ਼ਾ ਆਪਣੇ ਸੋਸ਼ਲ ਅਕਾਊਂਟ ਦੇ ਜਰਿਏ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਕਰਨ ਨੂੰ ਆਪਣੀ ਗਾਇਕੀ ਲਈ ਹੀ ਨਹੀਂ ਆਪਣੇ ਨਿਮਾਣੇ ਸੁਭਾਅ ਕਰਕੇ ਵੀ ਜਾਣਿਆ ਜਾਂਦਾ ਹੈ। ਕਰਨ ਦਾ ਹਰ ਗੀਤ ਸੁਪਰਹਿੱਟ ਹੁੰਦਾ ਹੈ। ਹਾਲੇ ਹੀ 10 ਮਈ ਨੂੰ ਰਿਲੀਜ਼ ਹੋਏ 'ਵੇਅ ਅਹੇਡ ਦੇ ਗੀਤ' ਨਾਲ ਗਾਇਕ ਨੇ  ਖੂਬ ਸੁਰਖੀਆਂ ਬਿਟੋਰੀਆਂ। ਗਾਇਕ ਦੇ ਇਸ ਗੀਤ ਨੂੰ ਫੈਨਸ ਵੱਲੋ ਖੂਬ ਪਿਆਰ ਮਿਲਿਆ ਅਤੇ ਲੱਖਾਂ ਸਰੋਤਿਆਂ ਦਾ ਫੀਡਬੈਕ ਨਾਲ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ। ਕਰਨ ਦੇ ਗੀਤਾਂ ਨੂੰ ਉਨ੍ਹਾਂ ਦੇ ਫ਼ੈਨਜ਼ ਖ਼ੂਬ ਪਿਆਰ ਦਿੰਦੇ ਹਨ। ਚਿੱਟਾ ਕੁੜਤਾ, ਡੋਂਟ ਵਰੀ, ਕਿਆ ਬਾਤ ਆ, ਰੈੱਡ ਆਈਜ਼, ਡੋਂਟ ਲੁੱਕ ਵਰਗੇ ਗੀਤ ਉਨ੍ਹਾਂ ਦੇ ਸੁਪਰ-ਡੁਪਰ ਹਿੱਟ ਗੀਤਾਂ ਵਿੱਚੋਂ ਇੱਕ ਹਨ।
Published by:rupinderkaursab
First published:

Tags: Movies, Punjabi Films, World

ਅਗਲੀ ਖਬਰ