HOME » NEWS » Films

ਕਰਨ ਔਜਲਾ ਨੇ ਪਾਇਆ ਚੰਡੀਗੜ੍ਹ ਦੀਆਂ ਸੜਕਾਂ ਤੇ ਖਿਲਾਰਾ

News18 Punjab
Updated: November 22, 2019, 3:48 PM IST
share image
ਕਰਨ ਔਜਲਾ ਨੇ ਪਾਇਆ ਚੰਡੀਗੜ੍ਹ ਦੀਆਂ ਸੜਕਾਂ ਤੇ ਖਿਲਾਰਾ

  • Share this:
  • Facebook share img
  • Twitter share img
  • Linkedin share img
ਕਰਨ ਓਜਲਾ ਮਾਮਲੇ ਵਿੱਚ ਮੁਹਾਲੀ ਦੇ ਐਸਪੀ ਦਾ ਬਿਆਨ
NEWS18 ਤੋਂ ਕਿਹਾ ਕਿ ਇਹ ਮਾਮਲਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਧਿਆਨ ਵਿੱਚ ਆਇਆ ਹੈ
ਤਸਦੀਕ ਕੀਤਾ ਜਾ ਰਿਹਾ ਹੈ
ਵੈਰੀਫਿਕੇਸ਼ਨ ਤੋਂ ਬਾਅਦ ਕੀਤੀ ਜਾਵੇਗੀ ਬਣਦੀ ਕਾਰਵਾਈ

ਪੰਜਾਬ ਦੇ ਮਸ਼ਹੂਰ ਗਾਇਕ ਤੇ ਗੀਤਕਾਰ ਕਰਨ ਔਜਲਾ ਕੈਨੇਡਾ ਤੋਂ ਭਾਰਤ ਆਪਣੇ ਲਾਈਵ ਸ਼ੋ ਲਈ ਆਏ ਹਨ. ਉਨ੍ਹਾਂ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟਸ ਤੇ ਕੁਝ ਵੀਡੀਓ ਪਾਇਆ ਹਨ ਜਿਸਦੇ ਵਿਚ ਮਹਿੰਗੀ ਗੱਡੀਆਂ ਦਾ ਕਾਫਲਾ ਉਨ੍ਹਾਂ ਦੇ ਪਿੱਛੇ ਚਲਦਾ ਨਜ਼ਰ ਆ ਰਿਹਾ ਹੈ .  ਇਸ ਬਾਬਤ ਚੰਡੀਗੜ੍ਹ ਟਰੈਫਿਕ ਪੁਲਿਸ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਹੁਣ ਉਨ੍ਹਾਂ ਤੇ ਬਣਦਾ ਚਲਾਣ ਕਰਨ ਦੀ ਤਿਆਰੀ 'ਚ ਹੈ.





First published: November 22, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading