Home /News /entertainment /

Karan Aujla ਜਲਦ ਹੀ ਕਰਨ ਜਾ ਰਹੇ ਹਨ ਵਿਵਾਹ, ਦੇਖੋ ਇਹ ਸ਼ਾਨਦਾਰ ਤਸਵੀਰਾਂ

Karan Aujla ਜਲਦ ਹੀ ਕਰਨ ਜਾ ਰਹੇ ਹਨ ਵਿਵਾਹ, ਦੇਖੋ ਇਹ ਸ਼ਾਨਦਾਰ ਤਸਵੀਰਾਂ

Karan Aujla ਜਲਦ ਹੀ ਕਰਨ ਜਾ ਰਹੇ ਹਨ ਵਿਵਾਹ, ਦੇਖੋ ਇਹ ਸ਼ਾਨਦਾਰ ਤਸਵੀਰਾਂ

Karan Aujla ਜਲਦ ਹੀ ਕਰਨ ਜਾ ਰਹੇ ਹਨ ਵਿਵਾਹ, ਦੇਖੋ ਇਹ ਸ਼ਾਨਦਾਰ ਤਸਵੀਰਾਂ

Karan Aujla marriage: ਕਰਨ ਔਜਲਾ ਅਤੇ ਪਲਕ 3 ਫਰਵਰੀ 2023 ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ। ਬ੍ਰਾਈਡਲ ਸ਼ਾਵਰ ਕੈਨੇਡਾ ਵਿੱਚ ਹੋਇਆ ਅਤੇ ਜੋੜੇ ਦੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਨੇ ਸ਼ਿਰਕਤ ਕੀਤੀ। ਇਸ ਜਸ਼ਨ ਵਿੱਚ ਸਿਰਫ਼ ਸੀਮਤ ਮਹਿਮਾਨਾਂ ਨੂੰ ਹੀ ਬੁਲਾਇਆ ਗਿਆ ਸੀ।

ਹੋਰ ਪੜ੍ਹੋ ...
  • Share this:
    ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਜਲਦ ਹੀ ਆਪਣੀ ਪ੍ਰੇਮਿਕਾ ਪਲਕ ਨਾਲ ਵਿਆਹ ਕਰਨ ਜਾ ਰਹੇ ਹਨ। ਪਲਕ ਔਜਲਾ ਦੇ ਬ੍ਰਾਈਡਲ ਸ਼ਾਵਰ ਦੀਆਂ  ਤਸਵੀਰਾਂ ਸਾਹਮਣੇ ਆਈਆਂ ਹਨ।  ਕਰਨ ਹਮੇਸ਼ਾ ਆਪਣੇ ਗੀਤਾਂ ਨਾਲ ਸੁਰਖੀਆਂ 'ਚ ਰਹੇ ਹਨ। ਇਹ ਖ਼ਬਰ ਸਾਹਮਣੇ ਆਣ ਤੋਂ ਬਾਅਦ  ਪ੍ਰਸ਼ੰਸਕਾਂ ਬੇਹੱਦ ਖੁਸ਼ ਹਨ।
    ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਜਲਦ ਹੀ ਆਪਣੀ ਪ੍ਰੇਮਿਕਾ ਪਲਕ ਨਾਲ ਵਿਆਹ ਕਰਨ ਜਾ ਰਹੇ ਹਨ। ਪਲਕ ਔਜਲਾ ਦੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।  ਇਹ ਖ਼ਬਰ ਸਾਹਮਣੇ ਆਣ ਤੋਂ ਬਾਅਦ ਪ੍ਰਸ਼ੰਸਕਾਂ ਬੇਹੱਦ ਖੁਸ਼ ਹਨ।

    ਕਰਨ ਔਜਲਾ ਅਤੇ ਪਲਕ ਦੀ ਮੰਗਣੀ 26 ਜਨਵਰੀ 2019 ਨੂੰ ਹੋਈ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਵਿਆਹ ਕਦੋਂ ਹੋਣ ਵਾਲਾ ਹੈ। ਹੁਣ ਕਰੀਬ 2.5 ਸਾਲ ਬਾਅਦ ਇਸ ਜੋੜੀ ਨੇ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਵਿਆਹ ਕਰ ਰਹੇ ਹਨ। ਇਹ 7 ਅਗਸਤ 2022 ਨੂੰ ਸੀ ਜਦੋਂ ਪਲਕ ਦਾ ਬ੍ਰਾਈਡਲ ਸ਼ਾਵਰ ਆਯੋਜਿਤ ਕੀਤਾ ਗਿਆ ਸੀ ਅਤੇ ਜੋੜਾ ਇਕੱਠੇ ਜਸ਼ਨ ਵਿੱਚ ਸ਼ਾਮਲ ਹੋਏ ਸਨ।

    ਕਰਨ ਔਜਲਾ ਅਤੇ ਪਲਕ 3 ਫਰਵਰੀ 2023 ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ।  ਬ੍ਰਾਈਡਲ ਸ਼ਾਵਰ ਕੈਨੇਡਾ ਵਿੱਚ ਹੋਇਆ ਅਤੇ ਜੋੜੇ ਦੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਨੇ ਸ਼ਿਰਕਤ ਕੀਤੀ। ਇਸ ਜਸ਼ਨ ਵਿੱਚ ਸਿਰਫ਼ ਸੀਮਤ ਮਹਿਮਾਨਾਂ ਨੂੰ ਹੀ ਬੁਲਾਇਆ ਗਿਆ ਸੀ।

    ਸਮਾਗਮ ਦੀ ਸਜਾਵਟ ਬਹੁਤ ਖੂਬਸੂਰਤ ਸੀ। ਕਰਨ ਅਤੇ ਪਲਕ ਨੇ ਉਨ੍ਹਾਂ ਦੇ ਜਸ਼ਨ ਲਈ ਰੱਖਿਆ ਗਿਆ ਥੀਮ ਚਿੱਟਾ ਅਤੇ ਜਾਮਨੀ ਸੀ।
    ਸਮਾਗਮ ਦੀ ਸਜਾਵਟ ਬਹੁਤ ਖੂਬਸੂਰਤ ਸੀ। ਕਰਨ ਅਤੇ ਪਲਕ ਨੇ ਦੇ ਜਸ਼ਨ ਲਈ ਰੱਖਿਆ ਗਿਆ ਥੀਮ ਚਿੱਟਾ ਅਤੇ ਜਾਮਨੀ ਸੀ। ਕਰਨ ਤੇ ਪਾਲਕ ਹੁਣ 3 ਫਰਵਰੀ 2023 ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ ਅਤੇ ਫੈਨਸ ਉਨ੍ਹਾਂ ਨੂੰ ਮਿਸਟਰ ਅਤੇ ਮਿਸਿਜ਼ ਔਜਲਾ ਦੇ ਰੂਪ ਵਿੱਚ ਦੇਖਣ ਲਈ ਕਾਫੀ ਉਤਸ਼ਾਹਿਤ ਹਨ।
    Published by:Drishti Gupta
    First published:

    Tags: Karan aujla, Marriage

    ਅਗਲੀ ਖਬਰ