14 ਸਾਲ ਦੀ ਹੋਈ ਕਰਿਸ਼ਮਾ ਕਪੂਰ ਦੀ ਧੀ ਸਮਾਇਰਾ, ਮਾਂ ਨੇ ਇੰਝ ਕੀਤਾ ਵਿਸ਼

Abhishek Mishra
Updated: March 12, 2019, 5:19 PM IST
14 ਸਾਲ ਦੀ ਹੋਈ ਕਰਿਸ਼ਮਾ ਕਪੂਰ ਦੀ ਧੀ ਸਮਾਇਰਾ, ਮਾਂ ਨੇ ਇੰਝ ਕੀਤਾ ਵਿਸ਼
Abhishek Mishra
Updated: March 12, 2019, 5:19 PM IST
ਕਰਿਸ਼ਮਾ ਕਪੂਰ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹੈ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਪਾਰਟੀਆਂ ਅਤੇ ਈਵੈਂਟਸ 'ਚ ਕਰਿਸ਼ਮਾ ਨੂੰ ਅਕਸਰ ਦੇਖਿਆ ਜਾਂਦਾ ਹੈ। ਕਰਿਸ਼ਮਾ ਨੇ ਬੇਟੀ ਸਮਾਇਰਾ ਦੇ ਜਨਮਦਿਨ ਤੇ ਇਕ ਪਾਰਟੀ ਦਾ ਆਯੋਜਨ ਕੀਤਾ, ਉਸ ਦੀ ਬੇਟੀ ਸਮਾਇਰਾ 14 ਸਾਲ ਦੀ ਹੋ ਗਈ ਹੈ।

 
View this post on Instagram
 

Happy birthday to my precious baby girl❤️ #birthdaygirl #mylife #myworld🌎 #happybirthday


A post shared by KK (@therealkarismakapoor) on


ਬੇਟੀ ਦੇ ਜਨਮਦਿਨ ਦੀ ਤਸਵੀਰ ਕਰਿਸ਼ਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਹੈ। ਤਸਵੀਰ 'ਚ ਕਰਿਸ਼ਮਾ ਨੇ ਪਰਪਲ ਕਲਰ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਉੱਥੇ ਸਮਾਇਰਾ ਵੀ ਲੂਜ਼ ਟੀ- ਸ਼ਰਟ 'ਚ ਕੂਲ ਲੁੱਕ 'ਚ ਨਜ਼ਰ ਆ ਰਹੀ ਹੈ। ਆਸਮਾਨੀ ਰੰਗ ਦੇ ਕੇਕ ਤੇ ਗੁਲਾਬ ਦੇ ਫੁੱਲ ਬਣੇ ਹੋਏ ਹਨ। ਤਸਵੀਰ ਨਾਲ ਕਰਿਸ਼ਮਾ ਨੇ ਪੋਸਟ 'ਚ ਲਿਖਿਆ ''ਹੈਪੀ ਬਰਥਡੇ ਮੇਰੀ ਬੱਚੀ, ਮੇਰੀ ਜ਼ਿੰਦਗੀ, ਮੇਰੀ ਦੁਨੀਆ''। 
View this post on Instagram
 

Happy birthday papa ! We love you ❤️❤️❤️ #familylove #birthday🎂 #celebration


A post shared by KK (@therealkarismakapoor) on
ਦੱਸ ਦੇਈਏ ਕਿ ਸਮਾਇਰਾ, ਕਰਿਸ਼ਮਾ ਅਤੇ ਉਸ ਦੇ ਸਾਬਕਾ ਪਤੀ ਸੰਜੇ ਕਪੂਰ ਦੀ ਬੇਟੀ ਹੈ। ਸਾਲ 2013 'ਚ ਸਮਾਇਰਾ ਇਕ ਸ਼ਾਰਟ ਫਿਲਮ 'ਬੀ ਹੈੱਪੀ' 'ਚ ਨਜ਼ਰ ਆ ਚੁੱਕੀ ਹੈ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਸਮਾਇਰਾ ਬਾਲੀਵੁੱਡ 'ਚ ਐਂਟਰੀ ਕਰੇਗੀ ਜਾਂ ਨਹੀਂ, ਨਾ ਤਾਂ ਕਰਿਸ਼ਮਾ ਕਪੂਰ ਅਤੇ ਨਾ ਹੀ ਪਰਿਵਾਰ ਦੇ ਦੂਜੇ ਕਿਸੇ ਮੈਂਬਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। 
View this post on Instagram
 

Merry Christmas 🎄🎅🏼⛄️❤️ #thisisus #christmaseve


A post shared by KK (@therealkarismakapoor) on


ਦੱਸ ਦੇਈਏ ਕਿ ਕਰਿਸ਼ਮਾ ਕਪੂਰ ਦਾ ਬੇਟਾ ਕਿਆਨ ਵੀ ਹੈ। ਸਮਾਇਰਾ ਦੇ ਜਨਮਦਿਨ 'ਤੇ ਉਸ ਦੀ ਮਤਰੇਈ ਮਾਂ ਯਾਨੀ ਸੰਜੇ ਕਪੂਰ ਦੀ ਪਤਨੀ ਪ੍ਰਿਆ ਸਚਦੇਵ ਨੇ ਇੰਸਟਾਗ੍ਰਾਮ ਸਟੋਰੀ ਤੇ ਉਸ ਨੂੰ ਵਿਸ਼ ਕੀਤਾ। ਪ੍ਰਿਆ ਨੇ ਸਮਾਇਰਾ ਅਤੇ ਸੰਜੇ ਕਪੂਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ,''ਹੈਪੀ ਬਰਥਡੇ ਪ੍ਰਿੰਸੈਂਸ ਸਮਾਇਰਾ।'' ਪ੍ਰਿਆ ਅਪ੍ਰੈਲ 2017 'ਚ ਸੰਜੇ ਕਪੂਰ ਨਾਲ ਰਿਸ਼ਤੇ 'ਚ ਬੱਝੀ ਹੈ। 
View this post on Instagram
 

Happy 2nd birthday to our little jaan! ❤️🎂🍫🍭🍿🧸🎈🎉🎁 We love you the most !! #taimuralikhan #babynawab👑 #mybabies


A post shared by KK (@therealkarismakapoor) on


ਵਰਕ ਫਰੰਟ ਦੀ ਗੱਲ ਕਰੀਏ ਤਾਂ ਛੋਟੇ ਪਰਦੇ ਦੀ ਕਵੀਨ ਦੇ ਨਾਮ ਨਾਲ ਮਸ਼ਹੂਰ ਏਕਤਾ ਕਪੂਰ ਨੇ ਕਰਿਸ਼ਮਾ ਨੂੰ ਵੱਡਾ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਏਕਤਾ ਕਪੂਰ ਨੂੰ ਓਟੀਟੀ ਆਲਟ ਬਾਲਾਜੀ ਜਲਦ ਹੀ ਇਕ ਵੈੱਬ ਸੀਰੀਜ਼ ਸ਼ੁਰੂ ਕਰਨ ਜਾ ਰਿਹਾ ਹੈ। ਬਾਲਾਜੀ ਟੈਲੀਫਿਲਮਸ ਦੇ ਸੂਤਰਾ ਮੁਤਾਬਕ ਇਕ ਵੈੱਬ ਸੀਰੀਜ਼ ਮਸ਼ਹੂਰ ਅਮਰੀਕਨ ਟੀ.ਵੀ. ਸੀਰੀਜ਼ ਪ੍ਰਿਟੀ ਲਿਟਿਲ ਲਾਇਰਸ ਦੀ ਕਹਾਣੀ ਨਾਲ ਮਿਲਦੀ ਜੁਲਦੀ ਹੋਵੇਗੀ।

  
View this post on Instagram
 

Remembering big dadi 🙏🏼 #family ❤️ #memories


A post shared by KK (@therealkarismakapoor) on
First published: March 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...