Home /News /entertainment /

ਦੂਜੀ ਵਾਰ ਮਾਂ ਬਣੀ ਕਾਇਲੀ ਜੈਨਰ, Instagram `ਤੇ ਸਾਂਝੀ ਕੀਤੀ ਬੱਚੇ ਦੀ ਪਹਿਲੀ PIC

ਦੂਜੀ ਵਾਰ ਮਾਂ ਬਣੀ ਕਾਇਲੀ ਜੈਨਰ, Instagram `ਤੇ ਸਾਂਝੀ ਕੀਤੀ ਬੱਚੇ ਦੀ ਪਹਿਲੀ PIC

ਕਾਇਲੀ ਨੇ ਪੋਸਟ ਵਿੱਚ ਟ੍ਰੈਵਿਸ ਨੂੰ ਟੈਗ ਕੀਤਾ. ਇਸ ਪੋਸਟ `ਤੇ ਕਾਇਲੀ ਨੇ ਕੈਪਸ਼ਨ `ਚ ਨੀਲਾ ਦਿਲ ਬਣਾਇਆ, ਇਸ ਦੇ ਨਾਲ ਹੀ ਇਸ `ਤੇ 2 ਫ਼ਰਵਰੀ 2022 ਦੀ ਤਰੀਕ ਲਿਖੀ ਹੋਈ ਸੀ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਘਰ ਦੂਜੇ ਬੱਚੇ ਦਾ ਜਨਮ 2 ਫ਼ਰਵਰੀ ਨੂੰ ਹੋਇਆ। ਇਸ ਤੋਂ ਪਹਿਲਾਂ ਕਾਇਲੀ ਤੇ ਟਰੈਵਿਸ ਦੀ ਸਟੋਰਮੀ ਨਾਂਅ ਦੀ 4 ਸਾਲਾ ਬੇਟੀ ਵੀ ਹੈ।

ਹੋਰ ਪੜ੍ਹੋ ...
  • Share this:

ਪ੍ਰਸਿੱਧ ਅਮਰੀਕਨ ਮਾਡਲ ਤੇ ਕਾਰੋਬਾਰੀ ਕਾਇਲੀ ਜੈਨਰ ਇੱਕ ਵਾਰ ਫ਼ਿਰ ਮਾਂ ਬਣ ਗਈ ਹੈ। ਸੋਮਵਾਰ ਨੂੰ, ਕਾਇਲੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਮਨਮੋਹਕ ਪੋਸਟ ਸ਼ੇਅਰ ਕਰਕੇ ਇਸ ਖ਼ਬਰ ਨੂੰ ਅਧਿਕਾਰਤ ਕੀਤਾ। ਇੱਕ ਬਲੈਕ ਐਂਡ ਵ੍ਹਾਈਟ ਫੋਟੋ ਵਿੱਚ, ਉਸ ਦੀ ਧੀ ਸਟੋਰਮੀ ਨੂੰ ਨਵਜੰਮੇ ਬੱਚੇ ਦਾ ਹੱਥ ਫੜਿਆ ਹੋਇਆ ਦੇਖਿਆ ਜਾ ਸਕਦਾ ਹੈ। ਕਾਇਲੀ ਨੇ ਪੋਸਟ ਵਿੱਚ ਟ੍ਰੈਵਿਸ ਨੂੰ ਟੈਗ ਕੀਤਾ. ਇਸ ਪੋਸਟ `ਤੇ ਕਾਇਲੀ ਨੇ ਕੈਪਸ਼ਨ `ਚ ਨੀਲਾ ਦਿਲ ਬਣਾਇਆ, ਇਸ ਦੇ ਨਾਲ ਹੀ ਇਸ `ਤੇ 2 ਫ਼ਰਵਰੀ 2022 ਦੀ ਤਰੀਕ ਲਿਖੀ ਹੋਈ ਸੀ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਘਰ ਦੂਜੇ ਬੱਚੇ ਦਾ ਜਨਮ 2 ਫ਼ਰਵਰੀ ਨੂੰ ਹੋਇਆ। ਇਸ ਤੋਂ ਪਹਿਲਾਂ ਕਾਇਲੀ ਤੇ ਟਰੈਵਿਸ ਦੀ ਸਟੋਰਮੀ ਨਾਂਅ ਦੀ 4 ਸਾਲਾ ਬੇਟੀ ਵੀ ਹੈ।

ਕਾਇਲੀ ਨੇ ਆਪਣੀ ਇੰਸਟਾ ਪੋਸਟ `ਚ ਨੀਲਾ ਦਿਲ ਬਣਾਇਆ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਕਾਇਲੀ ਦੀ ਪਹਿਲੀ ਪੋਸਟ ਨੂੰ ਉਸ ਦੇ ਛੋਟੇ ਬੱਚੇ ਦੀ ਝਲਕ ਦਿਖਾਉਂਦੇ ਹੋਏ ਪ੍ਰਸ਼ੰਸਕਾਂ, ਦੋਸਤਾਂ ਅਤੇ ਪਰਿਵਾਰ ਤੋਂ ਬਹੁਤ ਪਿਆਰ ਮਿਲਿਆ।

ਪੋਸਟ 'ਤੇ ਟਿੱਪਣੀਆਂ ਵਿੱਚ, ਕਾਇਲੀ ਦੀ ਭੈਣ ਕੋਰਟਨੀ ਕਰਦਸ਼ੀਅਨ, ਜੋ ਖੁਦ ਤਿੰਨ ਬੱਚਿਆਂ ਦੀ ਮਾਂ ਹੈ, ਨੇ ਇੱਕ ਕਮੈਂਟ ਕੀਤਾ,, "ਦੋ ਜੀਵਨ ਦੀ ਮਾਂ।" ਨਾਲ ਹੀ, ਕਿਮ ਕਰਦਸ਼ੀਅਨ, ਹੈਲੀ ਬੀਬਰ ਨੇ ਦਿਲ ਦੇ ਇਮੋਜੀ ਛੱਡ ਕੇ ਜੇਨਰ ਅਤੇ ਉਸਦੇ ਬੱਚੇ ਨੂੰ ਪਿਆਰ ਤੇ ਸ਼ੁੱਭਕਾਮਨਾਵਾਂ ਦਿੱਤੀਆਂ।

ਫੌਕਸ ਨਿਊਜ਼ ਦੇ ਅਨੁਸਾਰ, ਕਾਇਲੀ ਨੇ 8 ਸਤੰਬਰ, 2021 ਵਿੱਚ ਆਪਣੀ ਪ੍ਰੈਗਨੈਂਸੀ ਦਾ ਅਧਿਕਾਰਕ ਐਲਾਨ ਕੀਤਾ ਸੀ। ਉਸਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਮੋਂਟੇਜ ਸਾਂਝਾ ਕੀਤਾ ਸੀ। ਵੀਡੀਓ ਦੀ ਸ਼ੁਰੂਆਤ ਪੌਜ਼ਟਿਵ ਪ੍ਰੈਗਨੈਂਸੀ ਰਿਪੋਰਟ ਨਾਲ ਹੋਈ ਸੀ।  ਉਸਨੇ ਵਾਈਟ ਹਾਰਟ ਇਮੋਜੀ ਅਤੇ ਗਰਭਵਤੀ ਔਰਤ ਦੇ ਇਮੋਜੀ ਦੇ ਨਾਲ ਵੀਡੀਓ ਦਾ ਕੈਪਸ਼ਨ ਦਿੱਤਾ ਸੀ ਅਤੇ ਟ੍ਰੈਵਿਸ ਸਕਾਟ ਨੂੰ ਵੀ ਟੈਗ ਕੀਤਾ ਸੀ।

ਕਾਬਿਲੇਗ਼ੌਰ ਹੈ ਕਿ ਹਾਲ ਹੀ `ਚ ਕਾਇਲੀ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਕੁੱਝ ਸਮੇਂ ਪਹਿਲਾਂ ਹੀ ਕਾਇਲੀ ਦੇ ਇੰਸਟਾਗ੍ਰਾਮ `ਤੇ 30 ਕਰੋੜ ਫ਼ਾਲੋਅਰਜ਼ ਦਾ ਟੀਚਾ ਪੂਰਾ ਕੀਤਾ ਸੀ। ਇਸ ਦੇ ਨਾਲ ਹੀ ਉਹ ਸਭ ਤੋਂ ਇੰਸਟਾ ਫ਼ਾਲੋਅਰਜ਼ ਵਾਲੀ ਦੁਨੀਆ ਦੀ ਪਹਿਲੀ ਔਰਤ ਬਣੀ ਸੀ।

Published by:Amelia Punjabi
First published:

Tags: America, Baby, Hollywood, Instagram, Kim Kardashian, Kylie Jenner, Mother, Social media, USA