Home /News /entertainment /

Diljit Dosanjh: ਦਿਲਜੀਤ ਦੋਸਾਂਝ ਦੇ ਜੂਨ, ਜੁਲਾਈ ਅਤੇ ਅਗਸਤ ਕੰਸਰਟ ਬਾਰੇ ਜਾਣੋ ਖਾਸ, ਦੇਖੋ ਲਿਸਟ

Diljit Dosanjh World Tour: ਦਿਲਜੀਤ ਦੋਸਾਂਝ (Diljit Dosanjh) ਦੀ ਉੱਚੀ ਤੇ ਸੁੱਚੀ ਗਾਇਕੀ, ਅਦਾਕਾਰੀ ਅਤੇ ਨਰਮ ਸੁਭਾਅ ਕਰਕੇ ਉਹ ਹਰ ਕਿਸੇ ਦੇ ਪਸੰਦੀਦਾ ਸਟਾਰ ਹਨ। ਉਨ੍ਹਾਂ ਦਾ ਹਰ ਅੰਦਾਜ਼ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਓਦਾ ਹੈ। ਇਨ੍ਹੀਂ ਦਿਨੀ ਦਿਲਜੀਤ ਦੋਸਾਂਝ ਆਪਣੇ ਵਰਲਡ ਟੂਰ ਦੇ ਚੱਲਦੇ ਵਿਅਸਤ ਹਨ। ਇਸ ਵਿਚਕਾਰ ਉਹ ਆਪਣੇ ਵੀਡੀਓ ਅਤੇ ਤਸਵੀਰਾਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜ਼ਰਿਏ ਫੈਨਜ਼ ਨਾਲ ਸ਼ੇਅਰ ਕਰ ਰਹੇ ਹਨ। ਇਸਦੇ ਨਾਲ ਹੀ ਗਾਇਕ ਵੱਲੋਂ ਆਪਣੇ ਜੂਨ, ਜੁਲਾਈ ਅਤੇ ਅਗਸਤ ਮਹੀਨੇ ਦੇ ਕੰਸਰਟ ਬਾਰੇ ਵੀ ਖੁਲਾਸਾ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ ...
  • Share this:

ਦਰਅਸਲ, ਕਲਾਕਾਰ ਨੇ ਆਪਣੇ ਸੋਸ਼ਲ ਅਕਾਊਂਟ ਤੇ ਵੀਡੀਓ ਪੋਸਟ ਕਰਦੇ ਹੋਏ ਆਪਣੇ ਵਰਲਡ ਟੂਰ ਦਾ ਜ਼ਿਕਰ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਸ਼ਹਿਰ ਅਤੇ ਤਰੀਕ ਦਾ ਵੀ ਖੁਲਾਸਾ ਕੀਤਾ ਗਿਆ ਹੈ। ਦਿਲਜੀਤ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਵਿਸ਼ਵ ਟੂਰ 🌍 2022 🇨🇦. ਫੈਨਜ਼ ਵੀ ਜ਼ਰੂਰ ਦੇਖ ਲੈਣ ਇਹ ਲਿਸਟ।

ਦਿਲਜੀਤ ਨਾ ਸਿਰਫ ਪੰਜਾਬੀ ਬਲਕਿ ਬਾਲੀਵੁੱਡ ਇੰਡਸਟਰੀ ਵਿੱਚ ਵੀ ਛਾਇਆ ਰਹਿੰਦਾ ਹੈ। ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ਆਪਣੇ ਵਰਲਡ ਟੂਰ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੇ ਹਨ। ਕਲਾਕਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਬਚਪਨ ਤੋਂ ਲੈ ਕੇ ਹਰ ਤਰ੍ਹਾਂ ਦੀ ਤਸਵੀਰ ਸ਼ੇਅਰ ਕਰਦੇ ਰਹਿੰਦੇ ਹਨ। ਜੋ ਪ੍ਰਸ਼ੰਸ਼ਕ ਖੂਬ ਪਸੰਦ ਕਰਦੇ ਹਨ। ਦੱਸ ਦੇਈਏ ਕਿ ਆਪਣੇ ਵਰਲਡ ਟੂਰ ਤੋਂ ਇਲਾਵਾ ਦਿਲਜੀਤ ਬਹੁਤ ਜਲਦ ਆਪਣੇ ਫੈਨਜ਼ ਲਈ ਇੱਕ ਖਾਸ ਚੀਜ਼ ਲੈ ਕੇ ਹਾਜ਼ਿਰ ਹੋਣ ਵਾਲੇ ਹਨ। ਇਸਦੀ ਜਾਣਕਾਰੀ ਉਨ੍ਹਾਂ ਨੇ ਆਪਣੀ ਇੱਕ ਪੋਸਟ ਵਿੱਚ ਸ਼ੇਅਰ ਕੀਤੀ ਸੀ। ਅਸਲ, ਚ ਉਨ੍ਹਾਂ ਨੇ ਆਪਣੇ ਪਿੰਡ ਇੱਕ ਡਾਕੂਮੈਂਟਰੀ ਸ਼ੂਟ ਕੀਤੀ ਸੀ। ਜਿਸ ਨੂੰ ਤੁਸੀ ਜਲਦੀ ਦੇਖੋਗੇ.

ਵਰਕਫਰੰਟ ਦੀ ਗੱਲ ਕਰਿਏ ਤਾਂ ਫਿਲਹਾਲ ਦਿਲਜੀਤ ਆਪਣੇ ਵਰਲਡ ਟੂਰ ਦਾ ਆਨੰਦ ਲੈ ਰਹੇ ਹਨ। ਉਨ੍ਹਾਂ ਦੇ ਵਰਲਡ ਟੂਰ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੇ ਹਨ। ਜਿਨ੍ਹਾਂ ਨੂੰ ਦਰਸ਼ਕਾਂ ਦਾ ਖੂਬ ਪਿਆਰ ਵੀ ਮਿਲ ਰਿਹਾ ਹੈ। ਇਸ ਤੋਂ ਇਲਾਵਾ ਖਾਣ-ਪੀਣ ਦੇ ਸ਼ੌਕੀਨ ਦਿਲਜੀਤ ਆਪਣੀ ਕੋਈ ਨਾ ਕੋਈ ਰੈਸਿਪੀ ਵੀਡੀਓ ਵੀ ਪ੍ਰਸ਼ੰਸ਼ਕਾਂ ਲਈ ਪੇਸ਼ ਕਰਦੇ ਰਹਿੰਦੇ ਹਨ।
Published by:rupinderkaursab
First published:

Tags: Diljit Dosanjh, Diljit Dosanjh World Tour, Entertainment news, Pollywood, Punjabi industry

ਅਗਲੀ ਖਬਰ