HOME » NEWS » Films

ਮਾਧੁਰੀ ਦੀਕਸ਼ਿਤ ਅਤੇ ਨੋਰਾ ਫਤੇਹੀ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਰਿਹਾ ਧਮਾਲ

News18 Punjabi | News18 Punjab
Updated: May 17, 2021, 11:45 AM IST
share image
ਮਾਧੁਰੀ ਦੀਕਸ਼ਿਤ ਅਤੇ ਨੋਰਾ ਫਤੇਹੀ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਰਿਹਾ ਧਮਾਲ
ਮਾਧੁਰੀ ਦੀਕਿਸ਼ਤ ਅਤੇ ਨੋਰਾ ਫਤੇਹੀ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਰਿਹਾ ਧਮਾਲ

  • Share this:
  • Facebook share img
  • Twitter share img
  • Linkedin share img
ਧੱਕ ਧੱਕ ਗਰਲ ਮਾਧੁਰੀ ਦੀਕਸ਼ਿਤ ਅਤੇ ਨੋਰਾ ਫਤੇਹੀ ਆਪਣੇ ਡਾਂਸਿੰਗ ਅੰਦਾਜ਼ ਨਾਲ ਫੈਨਸ ਦੇ ਦਿਲਾਂ ਵਿੱਚ ਇੱਕ ਵੱਖਰੀ ਜਗ੍ਹਾਂ ਬਣਾਈ ਅਤੇ ਇਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ, ਦੋਨੋ ਹੀ ਆਪਣੇ ਦਮਦਾਰ ਡਾਂਸ ਦੇ ਕਰਕੇ ਕਾਫੀ ਫੈਮੇਸ ਵੀ ਹਨ।ਇਸ ਦੇ ਨਾਲ ਇਹ ਦੋਨੋ ਬਹੁਤ ਸਾਰੇ ਰਿਆਲਟੀ ਸ਼ੋਅਸ ਵਿੱਚ ਆਪਣੇ ਡਾਂਸ ਦੇ ਜਲਵੇ ਵਖੇਰ ਚੁੱਕੀਆਂ ਹਨ ਅਤੇ ਇਨ੍ਹਾਂ ਦੀਆਂ ਕਾਫੀ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਈਰਲ ਹੁੰਦੀਆਂ ਹੀ ਰਹਿੰਦੀਆਂ ਹਨ, ਜਿੱਥੇ ਇਹ ਲੱਕ ਮਟਕਾਉਂਦੀਆਂ ਨਜ਼ਰ ਆਉਂਦੀਆਂ ਹਨ ਅਤੇ ਇਨ੍ਹਾਂ ਦੋਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਈਰਲ ਹੋ ਰਹੀ ਹੈ, ਜਿਸ ਵਿੱਚ ਇਹ ਦੋਨੋ ਇੱਕ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ ਦੱਸਦਈਏ ਕੀ ਨੋਰਾ ਮਾਧੁਰੀ ਦੀਕਸ਼ਤ ਦੀ ਬਹੁਤ ਵੱਡੀ ਫੈਨ ਹੈ ਜਿਸ ਦਾ ਖੁਲਾਸਾ ਖੁਦ ਨੋਰਾ ਨੇ ਹਾਲਾਂਹੀ ਵਿੱਚ ਕੀਤਾ ਹੈ, ਅਤੇ ਨਾਲ ਇਨ੍ਹਾਂ ਦੋਨਾਂ ਵੱਲੋਂ ਕੀਤਾ ਡਾਂਸ ਸੋਸ਼ਲ ਮੀਡੀਆ ਕਾਫੀ ਧਮਾਲ ਮਚਾ ਰਿਹਾ ਹੈ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕੀ ਨੋਰਾ ਮਾਧੁਰੀ ਦੀਕਿਸ਼ਤ ਵੱਲ ਇਸ਼ਾਰੇ ਕਰਦੀ ਹੈ।View this post on Instagram


A post shared by Filmfare (@filmfare)

ਦੂਜੇ ਪਾਸੇ ਧੱਕ-ਧੱਕ ਗਰਲ ਆਪਣੇ ਐਕਸਪ੍ਰਰੇਸ਼ਨ ਦੇ ਨਾਲ ਹਾਰਟ ਬੀਟ ਨੂੰ ਵਧਾ ਰਹੇ ਹਨ। ਮਾਧੁਰੀ ਨੋਰਾ ਦੇ ਪ੍ਰਸੰਸਕ ਇਸ ਵੀਡੀਓ ਨੂੰ ਜ਼ਬਰਦਸਤ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਦੇ ਫੈਨ ਦੋਨਾਂ ਦੀ ਕਾਫੀ ਤਾਰੀਫਾਂ ਵੀ ਕਰ ਰਹੇ।
ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕੀ ਨੋਰਾ ਨੇ ਸਿਲਵਰ ਕਲਰ ਦਾ ਬਾਡੀਕਲ ਡਰੈੱਸ ਪਾਈ ਹੋਈ ਅਤੇ ਮਾਧੁਰੀ ਪਿੰਕ ਕਲਰ ਦੇ ਲਹਿੰਗੇ ਵਿੱਚ ਨਜ਼ਰ ਆ ਰਹੀ ਜੋ ਉਨ੍ਹਾਂ ਦੀ ਖੂਬਸੁਰਤੀ ਨੂੰ ਹੋਰ ਚਾਰ ਚੰਦ ਲਗਾ ਰਿਹਾ ਹੈ।
Published by: Ramanpreet Kaur
First published: May 17, 2021, 11:26 AM IST
ਹੋਰ ਪੜ੍ਹੋ
ਅਗਲੀ ਖ਼ਬਰ