HOME » NEWS » Films

ਮਲਾਇਕਾ ਅਰੋੜਾ ਨੇ ਪਾਇਆ ਅਜਿਹੇ ਗਾਉਨ ਕਿ ਚਾਰੇ ਪਾਸੇ ਹੋਣ ਲਗੀ ਚਰਚਾ

News18 Punjabi | News18 Punjab
Updated: February 24, 2020, 12:20 PM IST
share image
ਮਲਾਇਕਾ ਅਰੋੜਾ ਨੇ ਪਾਇਆ ਅਜਿਹੇ ਗਾਉਨ ਕਿ ਚਾਰੇ ਪਾਸੇ ਹੋਣ ਲਗੀ ਚਰਚਾ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਆਪਣੇ ਪਹਿਰਾਵੇ ਲਈ ਅਕਸਰ ਸੁਰੱਖਿਆਂ ਚ ਬਣੀ ਰਹਿੰਦੀ ਹੈ. ਹਾਲ ਹੀ ਵਿੱਚ, ਉਨ੍ਹਾਂ ਨੇ LIVA ਮਿਸ ਦਿਵਾ 2020 ਦੇ ਗ੍ਰੈਂਡ ਫਿਨਾਲੇ ਲਈ ਮੇਜ਼ਬਾਨ ਵਜੋਂ ਇੱਕ ਸ਼ਾਨਦਾਰ ਪਹਿਰਾਵਾ ਪਾਇਆ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੈ. 46 ਸਾਲਾਂ ਮਲਾਇਕਾ ਆਪਣੇ ਤੰਦਰੁਸਤ ਸ਼ਰੀਰ ਲਈ ਵੀ ਮਸ਼ਹੂਰ ਹਨ. ਉਹ ਅਕਸਰ ਆਪਣੇ ਸੋਸ਼ਲ ਮੀਡਿਆ ਅਕਾਊਂਟਸ ਤੇ ਆਪਣੀ ਮਨਮੋਹਕ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ. ਵੋਖੋ ਉਨ੍ਹਾਂ ਦੀ ਤਾਜਾ ਤਰੀਨ ਤਸਵੀਰਾਂ...
















First published: February 24, 2020
ਹੋਰ ਪੜ੍ਹੋ
ਅਗਲੀ ਖ਼ਬਰ