Mandira Bedi Bikini Photos: ਮੰਦਿਰਾ ਬੇਦੀ ਖਾਸ ਦੋਸਤ ਨਾਲ ਪੂਲ 'ਚ ਇੰਝ ਆਈ ਨਜ਼ਰ, ਬੁਰੀ ਤਰ੍ਹਾਂ ਹੋਈ ਟ੍ਰੋਲ

Mandira Bedi Bikini Photos: ਅਦਾਕਾਰਾ ਮੰਦਿਰਾ ਬੇਦੀ (Mandira Bedi) ਪਿਛਲੇ ਸਾਲ ਆਪਣੇ ਪਤੀ ਰਾਜ ਕੌਸ਼ਲ ਦੀ ਅਚਾਨਕ ਮੌਤ ਤੋਂ ਬਾਅਦ ਟੁੱਟ ਗਈ ਸੀ। ਉਸ ਦੀ ਜ਼ਿੰਦਗੀ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ। ਕਦੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਵਿਚਾਲੇ ਚਰਚਾ 'ਚ ਰਹਿਣ ਵਾਲੀ ਮੰਦਿਰਾ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ। ਪਰ ਹੁਣ ਮੰਦਿਰਾ ਨੇ ਲਗਭਗ ਇੱਕ ਸਾਲ ਬਾਅਦ ਪਹਿਲੀ ਵਾਰ ਬਿਕਨੀ ਵਿੱਚ ਫੋਟੋਆਂ ਸ਼ੇਅਰ ਕੀਤੀਆਂ।

Mandira Bedi Bikini Photos: ਮੰਦਿਰਾ ਬੇਦੀ ਖਾਸ ਦੋਸਤ ਨਾਲ ਪੂਲ 'ਚ ਇੰਝ ਆਈ ਨਜ਼ਰ, ਬੁਰੀ ਤਰ੍ਹਾਂ ਹੋਈ ਟ੍ਰੋਲ

  • Share this:
    Mandira Bedi Bikini Photos: ਅਦਾਕਾਰਾ ਮੰਦਿਰਾ ਬੇਦੀ (Mandira Bedi) ਪਿਛਲੇ ਸਾਲ ਆਪਣੇ ਪਤੀ ਰਾਜ ਕੌਸ਼ਲ ਦੀ ਅਚਾਨਕ ਮੌਤ ਤੋਂ ਬਾਅਦ ਟੁੱਟ ਗਈ ਸੀ। ਉਸ ਦੀ ਜ਼ਿੰਦਗੀ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ। ਕਦੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਵਿਚਾਲੇ ਚਰਚਾ 'ਚ ਰਹਿਣ ਵਾਲੀ ਮੰਦਿਰਾ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ। ਪਰ ਹੁਣ ਮੰਦਿਰਾ ਨੇ ਲਗਭਗ ਇੱਕ ਸਾਲ ਬਾਅਦ ਪਹਿਲੀ ਵਾਰ ਬਿਕਨੀ ਵਿੱਚ ਫੋਟੋਆਂ ਸ਼ੇਅਰ ਕੀਤੀਆਂ ।








    View this post on Instagram






    A post shared by Mandira Bedi (@mandirabedi)






    ਦਰਅਸਲ, ਇਹ ਤਸਵੀਰਾਂ ਮੰਦਿਰਾ ਨੇ ਆਪਣੇ ਖਾਸ ਦੋਸਤ ਦੇ ਜਨਮਦਿਨ 'ਤੇ ਸ਼ੇਅਰ ਕੀਤੀਆਂ। ਉਨ੍ਹਾਂ ਨੇ ਦੋਸਤ ਆਦਿਤਿਆ ਮੋਟਵਾਨੀ ਨਾਲ ਪੂਲ ਸੈਲਫੀ ਲੈ ਕੇ ਉਨ੍ਹਾਂ ਨੂੰ ਜਨਮਦਿਨ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ। ਮੰਦਿਰਾ ਨੇ ਆਪਣੇ ਦੋਸਤ ਦੇ ਨਾਂ ਦੀ ਫੋਟੋ ਸ਼ੇਅਰ ਕਰਦੇ ਹੋਏ ਉਸ ਨੂੰ ਗਲੇ ਲਗਾਉਂਦੇ ਹੋਏ ਲਿਖਿਆ- 'ਜਨਮਦਿਨ ਮੁਬਾਰਕ ਆਦਿ। ਇਹ ਫੋਟੋ ਸਭ ਕੁਝ ਦੱਸਦੀ ਹੈ, ਤੁਸੀ ਮੇਰੇ ਲਈ ਕੀ ਮਾਇਨੇ ਰੱਖਦੇ ਹੋ, ਅਸੀਂ ਇੱਕ ਦੂਜੇ ਨੂੰ ਕਿੰਨੇ ਸਮੇਂ ਤੋਂ ਜਾਣਦੇ ਹਾਂ। ਸਾਡਾ ਸਮੀਕਰਨ ਕੀ ਹੈ ਅਤੇ ਮੈਂ ਤੁਹਾਡੇ 'ਤੇ ਕਿੰਨਾ ਭਰੋਸਾ ਕਰਦੀ ਹਾਂ? ਤੁਹਾਨੂੰ ਹੋਰ ਪਿਆਰ, ਖੁਸ਼ੀ ਅਤੇ ਸਫਲਤਾ ਦੀ ਕਾਮਨਾ ਕਰਦੀ ਹਾਂ। 17 ਸਾਲ ਦੀ ਉਮਰ ਤੋਂ ਰਹੇ ਮੇਰੇ ਖਾਸ ਦੋਸਤ, ਆਈ ਲਵ ਯੂ।

    ਅਦਾਕਾਰਾ ਦੀਆਂ ਇਹ ਤਸਵੀਰਾਂ ਦੇਖ ਕੇ ਯੂਜ਼ਰਸ ਨੇ ਉਸ ਨੂੰ ਟ੍ਰੋਲ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ- 'ਤੁਹਾਡੇ ਤਾਂ ਮਜ਼ੇ ਹਨ'। ਦੂਜੇ ਨੇ ਲਿਖਿਆ- 'ਇਹ ਕੌਣ ਹੈ, ਪਤੀ ਦੀ ਮੌਤ ਹੋ ਗਈ ਹੈ, ਹੈ ਨਾ?' ਟ੍ਰੋਲਸ ਨੂੰ ਦੇਖਦੇ ਹੋਏ ਮੰਦਿਰਾ ਨੇ ਕਮੈਂਟ ਸੈਕਸ਼ਨ ਬੰਦ ਕਰ ਦਿੱਤਾ। ਹਾਲਾਂਕਿ ਉਸ ਦੀਆਂ ਇਨ੍ਹਾਂ ਦੋ ਤਸਵੀਰਾਂ ਨੂੰ ਹਜ਼ਾਰਾਂ ਲੋਕਾਂ ਨੇ ਪਸੰਦ ਕੀਤਾ ਹੈ।

    ਮੰਦਿਰਾ ਨੇ ਪੂਲ ਤੋਂ ਬਿਕਨੀ ਤਸਵੀਰਾਂ ਕੀਤੀਆਂ ਸ਼ੇਅਰ

    ਇਸ ਤੋਂ ਬਾਅਦ ਮੰਦਿਰਾ ਨੇ ਆਪਣੀਆਂ ਸੋਲੋ ਬਿਕਨੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਕ ਤਸਵੀਰ 'ਚ ਉਹ ਸਿਰ 'ਤੇ ਟੋਪੀਆਂ ਅਤੇ ਐਨਕਾਂ ਲਾਉਂਦੀ ਨਜ਼ਰ ਆ ਰਹੀ ਹੈ ਅਤੇ ਦੂਜੀ ਤਸਵੀਰ 'ਚ ਮੰਦਿਰਾ ਪਾਣੀ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਇਸਦੇ ਨਾਲ ਅਦਾਕਾਰਾ ਨੇ ਲਿਖਿਆ- 'ਉਹ ਥਾਂ, ਜੋ ਮੈਨੂੰ ਸ਼ਾਂਤੀ ਦਿੰਦੀ ਹੈ... ਪਾਣੀ, ਸਮੁੰਦਰ, ਤਲਾਬ।'
    Published by:rupinderkaursab
    First published: