Home /News /entertainment /

Mika Singh: ਮੀਕਾ ਸਿੰਘ ਪ੍ਰਾਈਵੇਟ ਆਈਲੈਂਡ ਖਰੀਦਣ ਵਾਲੇ ਬਣੇ ਪਹਿਲੇ ਭਾਰਤੀ ਸਿੰਗਰ, ਵੀਡੀਓ 'ਚ ਦੇਖੋ ਨਜ਼ਾਰਾ

Mika Singh: ਮੀਕਾ ਸਿੰਘ ਪ੍ਰਾਈਵੇਟ ਆਈਲੈਂਡ ਖਰੀਦਣ ਵਾਲੇ ਬਣੇ ਪਹਿਲੇ ਭਾਰਤੀ ਸਿੰਗਰ, ਵੀਡੀਓ 'ਚ ਦੇਖੋ ਨਜ਼ਾਰਾ

Mika Singh His Own Private Island: ਮੀਕਾ ਸਿੰਘ Private Island ਖਰੀਦਣ ਵਾਲੇ ਬਣੇ ਪਹਿਲੇ ਭਾਰਤੀ ਸਿੰਗਰ, ਵੀਡੀਓ ਚ ਦੇਖੋ ਨਜ਼ਾਰਾ

Mika Singh His Own Private Island: ਮੀਕਾ ਸਿੰਘ Private Island ਖਰੀਦਣ ਵਾਲੇ ਬਣੇ ਪਹਿਲੇ ਭਾਰਤੀ ਸਿੰਗਰ, ਵੀਡੀਓ ਚ ਦੇਖੋ ਨਜ਼ਾਰਾ

Mika Singh First Indian Singer to Have His Own Private Island: ਪੰਜਾਬੀ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ (Mika Singh) ਦੇਸ਼ ਅਤੇ ਵਿਦੇਸ਼ ਵਿੱਚ ਆਪਣੇ ਗੀਤਾਂ ਲਈ ਜਾਣੇ ਜਾਂਦੇ ਹਨ। ਮੀਕਾ ਨੇ ਬਾਲੀਵੁੱਡ ਨੂੰ ਹਿੱਟ ਗੀਤ ਦਿੱਤੇ ਹਨ, ਉਹ ਸਟੇਜ ਪਰਫਾਰਮੈਂਸ ਵੀ ਜ਼ਬਰਦਸਤ ਤਰੀਕੇ ਨਾਲ ਕਰਦੇ ਹਨ। ਦੱਸ ਦਈਏ ਕਿ ਮੀਕਾ ਸਿੰਘ ਖੁਦ ਦਾ ਪ੍ਰਾਈਵੇਟ ਆਈਲੈਂਡ ਖਰੀਦਣ ਵਾਲੇ ਪਹਿਲੇ ਭਾਰਤੀ ਸਿੰਗਰ ਬਣ ਗਏ ਹਨ।

ਹੋਰ ਪੜ੍ਹੋ ...
  • Share this:

View this post on Instagram

A post shared by Mika Singh (@mikasingh)ਪੌਪ ਸਿੰਗਰ ਅਤੇ ਰੈਪਰ ਮੀਕਾ ਸਿੰਘ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਝੀਲ 'ਚ ਬੋਟਿੰਗ ਕਰਦੇ ਹੋਏ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ 'ਪੌਪ ਗਾਇਕ ਮੀਕਾ ਸਿੰਘ ਆਪਣੇ ਲਿਟਲ ਪੈਰਾਡਾਈਜ਼ 'ਚ ਸ਼ਾਨਦਾਰ ਸਮਾਂ ਬਿਤਾ ਰਿਹਾ ਹੈ। 1 ਕਿਸ਼ਤੀਆਂ ਅਤੇ 10 ਘੋੜਿਆਂ ਅਤੇ ਇੱਕ ਝੀਲ ਨਾਲ ਆਪਣਾ ਨਿੱਜੀ ਟਾਪੂ ਖਰੀਦਣ ਵਾਲਾ ਪਹਿਲਾ ਭਾਰਤੀ ਗਾਇਕ ਬਣ ਗਿਆ। ਇਹੀ ਕਾਰਨ ਹੈ ਕਿ ਤੁਹਾਨੂੰ ਅਸਲੀ ਰਾਜਾ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਮੀਕਾ ਸਿੰਘ ਨੇ ਇੰਸਟਾ ਸਟੋਰੀ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ 'ਵੈਲਕਮ ਟੂ ਮਾਈ ਲਿਟਲ ਪੈਰਾਡਾਈਜ਼'।

ਮੀਕਾ ਸਿੰਘ ਦੀ ਕਿਸ਼ਤੀ ਉੱਪਰ MS ਲਿਖਿਆ ਹੋਇਆ ਹੈ, ਇਸ ਦਾ ਮਤਲਬ ਮੀਕਾ ਸਿੰਘ ਹੈ। ਇਸ ਵੀਡੀਓ ਨੂੰ ਦੇਖ ਕੇ ਗਾਇਕ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ ਦੇ ਰਹੇ ਹਨ।

Published by:Rupinder Kaur Sabherwal
First published:

Tags: Bollywood, Entertainment, Entertainment news, Mika Singh, Pollywood