HOME » NEWS » Films

ਮਿਸ ਪੂਜਾ ਨੇ ਹਿੰਦੋਸਤਾਨ ਗੌਰਵ ਐਵਾਰਡ ਨੂੰ ਕੀਤਾ ਆਪਣੇ ਨਾਮ

News18 Punjabi | News18 Punjab
Updated: May 12, 2021, 1:26 PM IST
share image
ਮਿਸ ਪੂਜਾ ਨੇ ਹਿੰਦੋਸਤਾਨ ਗੌਰਵ ਐਵਾਰਡ ਨੂੰ ਕੀਤਾ ਆਪਣੇ ਨਾਮ
ਮਿਸ ਪੂਜਾ ਨੇ ਹਿੰਦੋਸਤਾਨ ਗੌਰਵ ਐਵਾਰਡ ਨੂੰ ਕੀਤਾ ਆਪਣੇ ਨਾਮ

  • Share this:
  • Facebook share img
  • Twitter share img
  • Linkedin share img
ਪੰਜਾਬੀ ਕਲਾਕਾਰ ਅਕਸਰ ਆਪਣੇ ਗਾਣਿਆਂ ਨੂੰ ਲੈ ਕੇ ਸੁਰੱਖਿਆ ਵਿੱਚ ਬਣੇ ਰਹਿੰਦੇ ਹਨ, ਅਤੇ ਇਸ ਦੌਰਾਨ ਦਰਸ਼ਕਾਂ ਵੱਲੋਂ ਵੀ ਉਨਾਂ ਨੂੰ ਕਾਫੀ ਭਰਵਾਂ ਹੁੰਗਰਾ ਮਿਲਦਾ ਹੈ। ਇਨ੍ਹਾਂ ਵਿਚੋਂ ਇੱਕ ਹੈ ਪੰਜਾਬੀ ਇੰਡਸਟਰੀ ਦੀ ਬਹੁਤ ਹੀ ਖੂਬਸਰੂਤ ਸਿਿਗੰਗ ਕੁਵੀਨ ਮਿਸ ਪੂਜਾ, ਜਿਨ੍ਹਾਂ ਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ।ਹਾਂਲਾਹੀ ਵਿੱਚ ਮਿਸ ਪੂਜਾ ਨੂੰ ਹਿੰਦੋਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਦੱਸਦਈਏ ਕੀ ਮਿਸ ਪੂਜਾ ਨੇ ਹੁਣ ਤੱਕ ਬਹੁਤ ਸਾਰੇ ਐਵਾਰਡ ਆਪਣੇ ਨਾਮ ਕੀਤੇ ਹਨ ਅਤੇ ਉਨ੍ਹਾਂ ਵਿਚੋਂ ਹੀ ਇੱਕ ਇਹ ਹੈ।ਮਿਸ ਪੂਜਾ ਨੇ ਬਹੁਤ ਸਾਰੇ ਗਾਣਿਆਂ 'ਤੇ ਆਪਣਾ ਨਾਮ ਦਰਜ ਕੀਤਾ ਹੈ।ਪੂਜਾ ਨੇ ਸਿਰਫ ਪਾਲੀਵੁੱਡ ਹੀ ਨਹੀਂ ਬਲਕਿ ਬਾਲੀਵੁੱਡ ਵਿੱਚ ਵੀ ਆਪਣੇ ਗਾਣਿਆਂ ਨਾਲ ਧਮਾਲ ਮਚਾਈ ਹੈ।ਜੋ ਹਰ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜੇ ਹੋਏ ਹਨ ਅਤੇ ਕਈ ਸੁਪਰਹਿੱਟ ਗਾਾਣੇ ਪੂਜਾ ਨੇ ਆਪਣੇ ਦਰਸ਼ਕਾਂ ਦੀ ਝੋਲੀ ਵਿੱਚ ਪਾਏ ਹਨ। ਖਾਸ ਕਰਕੇ ਪੂਜਾ ਨੇ ਦੋ ਗਾਣਿਆਂ ਜੋੜੀ ਤੋਂ ਆਪਣੀ ਵੱਖਰੀ ਪਛਾਣ ਬਣਾਈ ਹੈ।
ਇਸ ਖੁਸ਼ੀ ਨੂੰ ਜਾਹਰ ਕਰਦੇ ਹੋਏ ਮਿਸ ਪੂਜਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ। ਜਿਸ ਵਿੱਚ ਉਹ ਆਪਣੇ ਚਾਹੁਣ ਵਾਲਿਆਂ ਨੂੰ ਆਪਣੀ ਇਸ ਪ੍ਰਾਪਤੀ ਬਾਰੇ ਦੱਸ ਰਹੀ ਹੈ ਅਤੇ ਇਸ ਖਾਸ ਮੌਕੇ 'ਤੇ ਪੂਜਾ ਆਪਣੇ ਪਿਤਾ ਨੂੰ ਯਾਦ ਕਰਨਾ ਨਹੀਂ ਭੁੱਲੀ ਅਤੇ ਇਸ ਦੇ ਨਾਲ ਪੂਜਾ ਨੇ ਆਪਣੇ ਪਿਆਰੇ ਫੈਨਸ ਨੂੰ ਸ਼ੁਕਰੀਆ ਵੀ ਕੀਤਾ ਹੈ।








View this post on Instagram






A post shared by Miss Pooja (@misspooja)






ਮਿਸ ਪੂਸਾ ਗਾਣਿਆਂ ਤੋਂ ਇਲਾਵਾ ਬਹੁਤ ਸਾਰੇ ਰਿਆਲਟੀ ਸ਼ੋਅ ਵਿੱਚ ਜੱਜ ਵਜੋ ਆਪਣੀ ਖਾਸ ਭੁਮਿਕਾ ਨਿਭਾ ਚੁੱਕੀ ਹੈ।ਜਿਸ ਦੇ ਕਾਰਨ ਉਨ੍ਹਾਂ ਦੀ ਆਊਡੀਂਅਸ ਉਨ੍ਹਾਂ ਨੂੰ ਕਾਫੀ ਪਸੰਦ ਕਰਦੀ ਹੈ।ਉੱਥੇ ਜੇਕਰ ਪੂਜਾ ਸਟਾਈਲ ਸੈਂਸ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਬੇਕਮਾਲ ਹੈ, ਜਿਸ ਹਰ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Published by: Ramanpreet Kaur
First published: May 12, 2021, 1:26 PM IST
ਹੋਰ ਪੜ੍ਹੋ
ਅਗਲੀ ਖ਼ਬਰ