Home /News /entertainment /

National Cinema Day: ਫਿਲਮਾਂ ਦੇ ਸ਼ੌਕੀਨ ਜਾਓ ਸਿਨੇਮਾ, 75 ਰੁਪਏ 'ਚ ਦੇਖੋ ਆਪਣੀ ਪਸੰਦੀਦਾ ਨਵੀਂ ਫਿਲਮ

National Cinema Day: ਫਿਲਮਾਂ ਦੇ ਸ਼ੌਕੀਨ ਜਾਓ ਸਿਨੇਮਾ, 75 ਰੁਪਏ 'ਚ ਦੇਖੋ ਆਪਣੀ ਪਸੰਦੀਦਾ ਨਵੀਂ ਫਿਲਮ

ਸਿਨੇਮਾਘਰਾਂ ਚ ਅੱਜ 75 ਰੁਪਏ 'ਚ ਦੇਖੋ ਇਹ ਸ਼ਾਨਦਾਰ ਫਿਲਮਾਂ

ਸਿਨੇਮਾਘਰਾਂ ਚ ਅੱਜ 75 ਰੁਪਏ 'ਚ ਦੇਖੋ ਇਹ ਸ਼ਾਨਦਾਰ ਫਿਲਮਾਂ

National Cinema Day 2022: ਸਿਨੇਮਾ ਦਿਵਸ ਦੇ ਮੌਕੇ ਅੱਜ ਦਰਸ਼ਕਾਂ ਨੂੰ ਖਾਸ ਤੋਹਫਾ ਮਿਲ ਰਿਹਾ ਹੈ। ਫਿਲਮਾਂ ਦੇ ਸ਼ੌਕੀਨ ਅੱਜ ਸਿਰਫ 75 ਰੁਪਏ ਵਿੱਚ ਆਪਣੀ ਪਸੰਦ ਦੀ ਕੋਈ ਵੀ ਨਵੀਂ ਫਿਲਮ ਦੇਖ ਸਕਦੇ ਹਨ। ਬਾਲੀਵੁੱਡ, ਹਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਅਤੇ ਸਾਉਥ ਫਿਲਮਾਂ ਦਾ ਆਨੰਦ ਤੁਸੀ ਅੱਜ ਲੈ ਸਕਦੇ ਹੋ। ਜਾਣਕਾਰੀ ਲਈ ਦੱਸ ਦੇਈਏ ਕਿ ਰਾਸ਼ਟਰੀ ਸਿਨੇਮਾ ਦਿਵਸ ਦੇ ਮੌਕੇ 'ਤੇ, ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਨੇ ਦਰਸ਼ਕਾਂ ਨੂੰ ਇੱਕ ਵਿਸ਼ੇਸ਼ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ।

ਹੋਰ ਪੜ੍ਹੋ ...
  • Share this:

National Cinema Day 2022: ਸਿਨੇਮਾ ਦਿਵਸ ਦੇ ਮੌਕੇ ਅੱਜ ਦਰਸ਼ਕਾਂ ਨੂੰ ਖਾਸ ਤੋਹਫਾ ਮਿਲ ਰਿਹਾ ਹੈ। ਫਿਲਮਾਂ ਦੇ ਸ਼ੌਕੀਨ ਅੱਜ ਸਿਰਫ 75 ਰੁਪਏ ਵਿੱਚ ਆਪਣੀ ਪਸੰਦ ਦੀ ਕੋਈ ਵੀ ਨਵੀਂ ਫਿਲਮ ਦੇਖ ਸਕਦੇ ਹਨ। ਬਾਲੀਵੁੱਡ, ਹਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਅਤੇ ਸਾਉਥ ਫਿਲਮਾਂ ਦਾ ਆਨੰਦ ਤੁਸੀ ਅੱਜ ਲੈ ਸਕਦੇ ਹੋ। ਜਾਣਕਾਰੀ ਲਈ ਦੱਸ ਦੇਈਏ ਕਿ ਰਾਸ਼ਟਰੀ ਸਿਨੇਮਾ ਦਿਵਸ ਦੇ ਮੌਕੇ 'ਤੇ, ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਨੇ ਦਰਸ਼ਕਾਂ ਨੂੰ ਇੱਕ ਵਿਸ਼ੇਸ਼ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ। 23 ਸਤੰਬਰ ਨੂੰ ਤੁਸੀਂ ਸਿਰਫ਼ 75 ਰੁਪਏ ਵਿੱਚ ਦੇਸ਼ ਭਰ ਦੇ ਸਿਨੇਮਾ ਘਰਾਂ ਵਿੱਚ ਫ਼ਿਲਮਾਂ ਦੇਖਣ ਦਾ ਆਨੰਦ ਲੈ ਸਕਦੇ ਹੋ। ਤਾਂ ਦੇਖੋ ਤੁਸੀ ਸਿਨੇਮਾ ਵਿੱਚ ਕਿਸ-ਕਿਸ ਫਿਲਮ ਦਾ ਆਨੰਦ ਲੈ ਸਕਦੇ ਹੋ...









View this post on Instagram






A post shared by Neeru Bajwa (@neerubajwa)




Neeru Bajwa-Tarsem Jassar Movie Maa Da Ladla

ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰੇ ਨੀਰੂ ਬਾਜਵਾ (Neeru Bajwa) ਅਤੇ ਤਰਸੇਮ ਜੱਸੜ (Tarsem Jassar) ਦੀ ਫਿਲਮ "ਮਾਂ ਦਾ ਲਾਡਲਾ" (Maa Da Ladla) ਦਾ ਆਨੰਦ ਤੁਸੀ ਸਿਨੇਮਾ ਵਿੱਚ ਚੁੱਕ ਸਕਦੇ ਹੋ।









View this post on Instagram






A post shared by Neeru Bajwa (@neerubajwa)




CRIMINAL

ਇਸ ਤੋਂ ਇਲਾਵਾ ਨੀਰੂ ਬਾਜਵਾ ਦੀ ਫਿਲਮ ਕ੍ਰਿਮੀਨਲ ਵੀ ਅੱਜ ਰਿਲੀਜ਼ ਹੋ ਚੁੱਕੀ ਹੈ ...









View this post on Instagram






A post shared by Sargun Mehta (@sargunmehta)




Moh

ਸਰਗੁਣ ਮਹਿਤਾ ਅਤੇ ਗੀਤਾਜ਼ ਬਿਦਰੱਖੀਆ ਦੀ ਫਿਲਮ ਮੋਹ ਵੀ ਹਾਲੇ ਸਿਨੇਮਾਘਰਾਂ ਵਿੱਚ ਚੱਲ ਰਹੀ ਹੈ...









View this post on Instagram






A post shared by Dhanush (@dhanushkraja)



Thiru and shobana

ਤਾਮਿਲ ਸੁਪਰਸਟਾਰ ਧਨੁਸ਼ ਦੀ ਫਿਲਮ ਥਿਰੂ ਅਤੇ ਸ਼ੋਬਨਾ ਵੀ ਬਾਕਸ ਆਫਿਸ 'ਤੇ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਕਹਾਣੀ ਨੂੰ ਪ੍ਰਸ਼ੰਸ਼ਕ ਬੇਹੱਦ ਪਸੰਦ ਕਰ ਰਹੇ ਹਨ, ਤੁਸੀ ਵੀ ਇਹ ਫਿਲਮ ਦੇਖ ਸਕਦੇ ਹੋ...



Babli Bouncer

ਤਮੰਨਾ ਭਾਟੀਆ ਦੀ ਫਿਲਮ ਬਬਲੀ ਬਾਊਂਸਰ  ਵੀ ਅੱਜ ਰਿਲੀਜ਼ ਹੋ ਚੁੱਕੀ ਹੈ...

Published by:Rupinder Kaur Sabherwal
First published:

Tags: Bollywood, Entertainment, Entertainment news, Hollywood, Pollywood, Punjabi industry