• Home
 • »
 • News
 • »
 • entertainment
 • »
 • NASEERUDDIN SHAH WAS DISCHARGED FROM THE HOSPITAL AND WAS ADMITTED TO THE HOSPITAL RECENTLY RP

ਨਸੀਰੂਦੀਨ ਸ਼ਾਹ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਪਿਛਲੇ ਦਿਨੀਂ ਹਸਪਤਾਲ 'ਚ ਹੋਏ ਸੀ ਦਾਖਲ

ਕੋਰੋਨਾ ਕਾਲ ਤੋਂ ਬਾਲੀਵੁੱਡ ਇੰਡਸਟਰੀ ਤੋਂ ਬਹੁਤ ਸਾਰੀਆਂ ਬੁਰੀਆਂ ਖਬਰਾਂ ਸਾਹਮਣੇ ਆਈਆਂ ਹਨ ਪਰ ਹੁਣ ਇਸ 'ਚ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ ਅਤੇ ਉਹ ਇਹ ਹੈ ਕਿ ਬਾਲੀਵੁੱਡ ਦੇ ਬਹੁਤ ਫੇਮਸ ਅਦਾਕਾਰ ਨਸੀਰੂਦੀਨ ਸ਼ਾਹ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

 • Share this:

  ਦੱਸਦਈਏ ਕੀ ਉਨ੍ਹਾਂ ਨੂੰ ਪਿਛਲੀ ਦਿਨੀਂ ਹੀ ਨਮੂਨੀਆ ਦੀ ਸ਼ਿਕਾਇਤ ਕਰਕੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਜਾਣਕਾਰੀ ਨਸੀਰੂਦੀਨ ਜੀ ਦੇ ਬੇਟੇ ਨੇ ਸ਼ੇਅਰ ਕੀਤੀ ਹੈ। ਜਿਸ ਦੀਆਂ ਤਸਵੀਰਾਂ ਸਾਂਝੀਆਂ ਇੰਸਟਾਗ੍ਰਾਮ ਸਟੋਰੀ 'ਚ ਕੀਤੀਆਂ ਗਈਆਂ ਹਨ।ਜਿਸ ਵਿੱਚ ਉਨ੍ਹਾਂ ਦੀ ਪਤਨੀ ਵੀ ਨਜ਼ਰ ਆ ਰਹੀ ਹੈ।
  Published by:Ramanpreet Kaur
  First published: