Home /News /entertainment /

Neeru Bajwa Fun With Family: ਨੀਰੂ ਬਾਜਵਾ ਲੈ ਰਹੀ ਖੂਬ ਨਜ਼ਾਰੇ, ਦੇਖੋ ਪਰਿਵਾਰ ਨਾਲ ਮਸਤੀ ਭਰਿਆ ਅੰਦਾਜ਼

Neeru Bajwa Fun With Family: ਨੀਰੂ ਬਾਜਵਾ ਲੈ ਰਹੀ ਖੂਬ ਨਜ਼ਾਰੇ, ਦੇਖੋ ਪਰਿਵਾਰ ਨਾਲ ਮਸਤੀ ਭਰਿਆ ਅੰਦਾਜ਼

Neeru Bajwa Fun With Family

Neeru Bajwa Fun With Family

Neeru Bajwa Fun With Family: ਪੰਜਾਬੀ ਫਿਲਮ ਇੰਡਸਟਰੀ ਦੀ ਅਦਾਕਾਰਾ ਨੀਰੂ ਬਾਜਵਾ (Neeru Bajwa) ਇੰਨ੍ਹੀ ਦਿਨੀਂ ਫਿਲਮੀ ਦੁਨੀਆ ਤੋਂ ਬ੍ਰੈਕ ਲੈ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਨਜ਼ਰ ਆ ਰਹੀ ਹੈ। ਅਦਾਕਾਰਾ ਵੱਲੋਂ ਲਗਾਤਾਰ ਆਪਣੀ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੇ ਜਾ ਰਹੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕ ਵੀ ਬੇਹੱਦ ਪਸੰਦ ਕਰ ਰਹੇ ਹਨ। ਤੁਸੀ ਵੀ ਦੇਖੋ ਨੀਰੂ ਬਾਜਵਾ ਦਾ ਪਰਿਵਾਰ ਨਾਲ ਮਸਤੀ ਭਰਿਆ ਅੰਦਾਜ਼...

ਹੋਰ ਪੜ੍ਹੋ ...
  • Share this:

Neeru Bajwa Fun With Family: ਪੰਜਾਬੀ ਫਿਲਮ ਇੰਡਸਟਰੀ ਦੀ ਅਦਾਕਾਰਾ ਨੀਰੂ ਬਾਜਵਾ (Neeru Bajwa) ਇੰਨ੍ਹੀ ਦਿਨੀਂ ਫਿਲਮੀ ਦੁਨੀਆ ਤੋਂ ਬ੍ਰੈਕ ਲੈ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਨਜ਼ਰ ਆ ਰਹੀ ਹੈ। ਅਦਾਕਾਰਾ ਵੱਲੋਂ ਲਗਾਤਾਰ ਆਪਣੀ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੇ ਜਾ ਰਹੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕ ਵੀ ਬੇਹੱਦ ਪਸੰਦ ਕਰ ਰਹੇ ਹਨ।









View this post on Instagram






A post shared by Neeru Bajwa (@neerubajwa)



ਤੁਸੀ ਵੀ ਦੇਖੋ ਨੀਰੂ ਬਾਜਵਾ ਦਾ ਪਰਿਵਾਰ ਨਾਲ ਮਸਤੀ ਭਰਿਆ ਅੰਦਾਜ਼...









View this post on Instagram






A post shared by Neeru Bajwa (@neerubajwa)



ਨੀਰੂ ਬਾਜਵਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੇਖ ਬਿਲਕੁੱਲ ਸਾਫ਼ ਹੋ ਗਿਆ ਹੈ ਕਿ ਇੰਨ੍ਹੀ ਦਿਨੀਂ ਕੰਮ ਤੋਂ ਦੂਰੀ ਬਣਾ ਉਹ ਪਰਿਵਾਰ ਨੂੰ ਪੂਰਾ ਸਮਾਂ ਦੇ ਰਹੀ ਹੈ।







View this post on Instagram






A post shared by Neeru Bajwa (@neerubajwa)




ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਨੀਰੂ ਨੇ ਆਪਣੀ ਭੈਣ ਅਤੇ ਅਦਾਕਾਰਾ ਰੁਬੀਨਾ ਬਾਜਵਾ ਦੇ ਵਿਆਹ ਦਾ ਆਨੰਦ ਲਿਆ।









View this post on Instagram






A post shared by Neeru Bajwa (@neerubajwa)



ਜਿਸਦੇ ਜਸ਼ਨ ਦੀਆਂ ਤਸਵੀਰਾਂ ਨੀਰੂ ਵੱਲੋਂ ਫੈਨਜ਼ ਨਾਲ ਵੀ ਸਾਂਝੀਆਂ ਕੀਤੀਆਂ ਗਈਆ ਸੀ। ਵਰਕਫਰੰਟ ਦੀ ਗੱਲ ਕਰਿਏ ਤਾਂ ਨੀਰੂ ਬਾਜਵਾ ਹਾਲ ਹੀ ਵਿੱਚ ਫਿਲਮ ਕ੍ਰੀਮੀਨਲ ਵਿੱਚ ਨਜ਼ਰ ਆਈ। ਇਸ ਤੋਂ ਇਲਾਵਾ ਉਹ ਮਾਂ ਦਾ ਲਾਡਲਾ ਵਿੱਚ ਵੀ ਨਜ਼ਰ ਆਈ।

Published by:Rupinder Kaur Sabherwal
First published:

Tags: Entertainment, Entertainment news, Neeru Bajwa, Neeru Bajwa Pics, Pollywood, Punjabi industry