HOME » NEWS » Films

ਨੀਰੂ ਬਾਜਵਾ ਨੇ ਮੱਚਿਆ ਸੋਸ਼ਲ ਮੀਡੀਆ ਤੇ ਤਹਿਲਕਾ , ਹੋਟ  ਤਸਵੀਰਾਂ ਹੋਈਆਂ ਵਾਇਰਲ

News18 Punjabi | News18 Punjab
Updated: June 28, 2021, 10:48 AM IST
share image
ਨੀਰੂ ਬਾਜਵਾ ਨੇ ਮੱਚਿਆ ਸੋਸ਼ਲ ਮੀਡੀਆ ਤੇ ਤਹਿਲਕਾ , ਹੋਟ  ਤਸਵੀਰਾਂ ਹੋਈਆਂ ਵਾਇਰਲ
ਨੀਰੂ ਬਾਜਵਾ ਨੇ ਮੱਚਿਆ ਸੋਸ਼ਲ ਮੀਡੀਆ ਤੇ ਤਹਿਲਕਾ , ਹੋਟ  ਤਸਵੀਰਾਂ ਹੋਈਆਂ ਵਾਇਰਲ

  • Share this:
  • Facebook share img
  • Twitter share img
  • Linkedin share img
ਪੰਜਾਬੀ ਫ਼ਿਲਮ ਇੰਡਸਟਰੀ ਦੀ ਮਲਟੀ ਟੈਲੇਂਟਡ ਅਦਾਕਾਰਾ ਨੀਰੂ ਬਾਜਵਾ ਦੇ ਫੋਟੋਸ਼ੂਟ ਨੇ ਸੋਸ਼ਲ ਮੀਡੀਆ  ਖੂਬ ਤਹਿਲਕਾ ਮਚਾ ਕੇ ਰੱਖਿਆ ਹੋਇਆ  ਹੈ ਤੇ ਆਪਣੀ ਖ਼ੂਬਸੂਰਤੀ ਨਾਲ ਕਰੋੜਾਂ ਲੋਕਾਂ ਨੂੰ ਦੀਵਾਨਾ ਬਣਾਇਆ ਹੈ। ਵਧਦੀ ਉਮਰ ਦੇ ਨਾਲ, ਉਹ ਪਹਿਲੇ ਨਾਲੋਂ ਵਧੇਰੇ ਸੁੰਦਰ ਹੁੰਦੀ ਜਾ ਰਹੀ ਹੈ।ਉਹ ਨਾ ਸਿਰਫ ਆਪਣੀ ਅਦਾਕਾਰੀ ਦੀ ਕੁਸ਼ਲਤਾ ਨਾਲ, ਬਲਕਿ ਆਪਣੀ ਸਟਾਈਲਿਸ਼ ਗੇਮ ਨਾਲ ਵੀ ਪ੍ਰਸ਼ੰਸਕਾਂ ਨੂੰ ਪ੍ਰਭਾਵਤ ਕਰਦੀ ਹੈ। ਨੀਰੂ ਬਾਜਵਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।ਨੀਰੂ ਬਾਜਵਾ ਨੇ ਵਾਇਲਟ ਰੰਗ ਵਿਚ ਅਲਥਲਾਈਜ਼ਰ ਆਊਟਫਿੱਟ ਪਾਇਆ ਹੋਇਆ ਹੈ। ਇਸਦੇ ਨਾਲ ਉਸ ਨੇ ਹੂਪ ਈਅਰਰਿੰਗ ਅਤੇ ਇੱਕ ਸ਼ਾਨਦਾਰ ਬਰੇਸਲੈੱਟ ਪਾਇਆ ਹੋਇਆ ਹੈ।ਇਸ ਤਸਵੀਰ ਨੂੰ ਸਾਂਝਾ ਕਰਦਿਆਂ ਨੀਰੂ ਬਾਜਵਾ ਨੇ ਲਿਖਿਆ, "ਚੰਗੀਆਂ ਚੀਜ਼ਾਂ ਕਦੇ ਵੀ ਕੰਫਰਟ ਜ਼ੋਨ 'ਚੋਂ ਨਹੀਂ ਨਿਕਲਦੀਆਂ।ਵਰਕ ਫਰੰਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ 'ਸ਼ਾਵਾ ਨੀ ਗਿਰਧਾਰੀ ਲਾਲ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਸ ਦੇ ਅਗਲੇ ਪ੍ਰੋਜੈਕਟ ਵਿਚ ਇਕ ਹੋਰ ਫ਼ਿਲਮ 'ਸਨੋਮਾਨ' ਵੀ ਹੈ।





View this post on Instagram






A post shared by Neeru Bajwa (@neerubajwa)




ਨੀਰੂ ਬਾਜਵਾ ਦੇ ਵਰਕ ਫ਼ਰੰਟ ਦੀ ਗੱਲ ਕੀਤੀ ਜਾਵੇ ਤਾਂ ਨੀਰੂ ਬਾਜਵਾ ਦਾ ਹਾਲੀ ਚ ਅੰਮ੍ਰਿਤ ਮਾਨ ਨਾਲ ਗਾਣਾ ਆਇਆ ਜਿਸ ਨੂੰ ਬੇਹੱਦ ਭਰਵਾਂ ਹੁੰਗਾਰਾ ਮਿਲਿਆ ਜਿਸ ਤੋਂ ਬਾਅਦ ਨੀਰੂ ਬਾਜਵਾ ਨੇ ਖੂਬ ਰੀਲ ਵੀਡਿਓਜ਼ ਵੀ  ਬਣਾਉਂਦੀ ਨਜ਼ਰ ਆਈ ਬੈਕ ਟੂ ਬੈਕ ਗਾਣਿਆਂ ਨਾਲ ਨੀਰੂ ਬਾਜਵਾ ਨੇ ਆਪਣੇ ਫੈਨਸ ਨੁੰ ਤਾਂ ਖੁਸ਼ ਕੀਤਾ ਪਰ ਬਹੁਤ ਸਾਰੇ ਲੋਕ ਨੀਰੂ ਬਾਜਵਾ ਟੋਹ ਪ੍ਰੇਰਿਤ ਵੀ ਹੁੰਦੇ ਨੇ ਪੰਜਾਬੀ ਇੰਡਸਟਰੀ ਦੀ ਮਨੀ ਪ੍ਰਮੰਨੀ ਅਦਾਕਾਰਾ ਹਰ ਕਿਸੇ ਦੇ ਦਿਲ ਦੇ ਰਾਜ ਕਰਦੀ ਹੈ ਤੇ ਕੈਨਡਾ ਦੇ ਵੀ ਇਕ ਬ੍ਰਾਂਡ ਵੀ ਲਾਂਚ ਕੀਤਾ ਜਿਹਨਾਂ ਚੋ ਇਹ ਤਸਵੀਰਾਂ ਉਸੇ ਬ੍ਰਾਂਡ ਦੀਆਂ ਹੀ ਨੇ, ਨਾਲ ਆਪਣੀਆਂ ਭੈਣਾਂ ਦੀਆਂ ਵੀ ਤਸਵੀਰਾਂ ਦਿਖਾਉਂਦੀ ਨਜ਼ਰ ਆਉਂਦੀ ਹੈ
Published by: Ramanpreet Kaur
First published: June 28, 2021, 10:48 AM IST
ਹੋਰ ਪੜ੍ਹੋ
ਅਗਲੀ ਖ਼ਬਰ