Home /News /entertainment /

Neeru-Tarsem: ਨੀਰੂ ਬਾਜਵਾ-ਤਰਸੇਮ ਜੱਸੜ ਪਹੁੰਚੇ ਜਲੰਧਰ, ਮਸ਼ਹੂਰ ਕਪਲ ਦੀ ਰੇਹੜੀ ਤੋਂ ਚੱਖਿਆ ਕੁੱਲ੍ਹੜ ਪੀਜ਼ੇ ਦਾ ਸਵਾਦ

Neeru Bajwa-Tarsem Jassar arrived in Jalandhar: ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰੇ ਨੀਰੂ ਬਾਜਵਾ (Neeru Bajwa) ਅਤੇ ਤਰਸੇਮ ਜੱਸੜ (Tarsem Jassar) ਇਨ੍ਹੀਂ ਦਿਨੀਂ ਆਪਣੀ ਫਿਲਮ "ਮਾਂ ਦਾ ਲਾਡਲਾ" (Maa Da Ladla) ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਫਿਲਮ ਪ੍ਰੋਮਸ਼ਨ ਲਈ ਦੋਵੇਂ ਸਿਤਾਰੇ ਜਲੰਧਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜਲੰਧਰ ਦੇ ਮਸ਼ਹੂਰ ਕਪਲ ਦੀ ਰੇਹੜੀ ਤੋਂ ਕੁੱਲ੍ਹੜ ਪੀਜ਼ੇ ਦਾ ਸਵਾਦ ਚੱਖਿਆ। ਦੋਵਾਂ ਕਲਾਕਾਰਾਂ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸਨੂੰ ਫੈਨਜ਼ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:

insta

ਇਸ ਵਾਈਰਲ ਹੋ ਰਹੀ ਵੀਡੀਉ ਵਿੱਚ ਤੁਸੀ ਦੇਖ ਸਕਦੇ ਹੋ ਕਿ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਮਸ਼ਹੂਰ ਰੇਹੜੀ ਕਪਲ ਨਾਲ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਨੀਰੂ ਬਾਜਵਾ ਨੇ ਖੁਦ ਕੁੱਲ੍ਹੜ ਪੀਜ਼ਾ ਤਿਆਰ ਕੀਤਾ। ਹਾਲਾਂਕਿ ਇਸ ਦੌਰਾਨ ਆਪਣੀ ਡਾਈਟ ਦਾ ਧਿਆਨ ਰੱਖਦੇ ਹੋਏ ਨੀਰੂ ਨੂੰ ਪੀਜ਼ੇ ਦਾ ਸਵਾਦ ਜ਼ਿਆਦਾ ਨਹੀਂ ਚੱਖਿਆ।

View this post on Instagram

A post shared by Sehaj Arora (@sehaj_arora_)

ਦੱਸ ਦੇਈਏ ਕਿ ਜਲੰਧਰ ਦਾ ਮਸ਼ਹੂਰ ਕਪਲ ਜੋ ਕਿ ਆਪਣੇ ਕੁੱਲ੍ਹੜ ਪੀਜ਼ੇ ਦੇ ਚੱਲਦੇ ਹਰ ਪਾਸੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇੱਥੇ ਪੀਜ਼ੇ ਦਾ ਸਵਾਦ ਚੱਖਣ ਲਈ ਕਈ ਲੋਕ ਇੱਕਠੇ ਹੁੰਦੇ ਹਨ। ਇੱਕ ਵਾਰ ਇਸ ਜਗ੍ਹਾ ਤੋਂ ਪੀਜ਼ੇ ਦਾ ਸਵਾਦ ਚੱਖਣ ਤੋਂ ਬਾਅਦ ਉਹ ਬਾਰ-ਬਾਰ ਆਉਣਾ ਪਸੰਦ ਕਰਦੇ ਹਨ। ਇਸਦੀ ਖਾਸੀਅਤ ਨੂੰ ਸੁਣ ਕੇ ਹੀ ਮਾ ਦਾ ਲਾਡਲਾ ਦੀ ਸਟਾਰ ਕਾਸਟ ਇੱਥੇ ਪੁੱਜੀ ਅਤੇ ਕੁੱਲ੍ਹੜ ਪੀਜ਼ੇ ਦਾ ਸਵਾਦ ਚੱਖਿਆ।

ਫਿਲਮ ਮਾਂ ਦਾ ਲਾਡਲਾ ਦੀ ਗੱਲ ਕਰਿਏ ਤਾਂ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਇੱਕ ਵੱਖਰੀ ਕਹਾਣੀ ਲੈ ਕੇ ਦਰਸ਼ਕਾਂ ਵਿੱਚ ਹਾਜ਼ਿਰ ਹੋਏ ਹਨ। ਨੀਰੂ ਬਾਜਵਾ ਪਿਛਲੇ ਕਾਫੀ ਸਮੇਂ ਤੋਂ ਕੁਝ ਮਜ਼ਬੂਤ ਔਰਤ ਕਿਰਦਾਰਾਂ ਨੂੰ ਪਰਦੇ 'ਤੇ ਲਿਆ ਰਹੀ ਹੈ, ਅਤੇ ਉਹ ਇਸ ਵਾਰ ਵੀ ਅਜਿਹਾ ਕਰੇਗੀ। ਮਰਦਾਂ ਦੁਆਰਾ ਸ਼ਾਸਿਤ ਸੰਸਾਰ ਵਿੱਚ, ਉਹ ਇੱਕ ਔਰਤ ਦੇ ਰੂਪ ਵਿੱਚ ਪੇਸ਼ ਕਰਦੀ ਹੈ। ਦੱਸ ਦੇਈਏ ਕਿ 4 ਸਤੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਦਰਸ਼ਕਾਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ।

Published by:Rupinder Kaur Sabherwal
First published:

Tags: Entertainment, Entertainment news, Neeru Bajwa, Neeru Bajwa Pics, Pollywood, Punjabi industry