ਦੂਜੀ ਵਾਰ ਮਾਪੇ ਬਣਨ ਵਾਲੇ ਨੇ ਨੇਹਾ ਤੇ ਅੰਗਦ ,ਤਸਵੀਰ ਸਾਂਝੀ ਕਰ ਦਿੱਤੀ  ਜਾਣਕਾਰੀ

ਦੂਜੀ ਵਾਰ ਮਾਪੇ ਬਣਨ ਵਾਲੇ ਨੇ ਨੇਹਾ ਤੇ ਅੰਗਦ ,ਤਸਵੀਰ ਸਾਂਝੀ ਕਰ ਦਿੱਤੀ  ਜਾਣਕਾਰੀ

ਦੂਜੀ ਵਾਰ ਮਾਪੇ ਬਣਨ ਵਾਲੇ ਨੇ ਨੇਹਾ ਤੇ ਅੰਗਦ ,ਤਸਵੀਰ ਸਾਂਝੀ ਕਰ ਦਿੱਤੀ  ਜਾਣਕਾਰੀ

  • Share this:
ਬਾਲੀਵੁੱਡ ਇਹਨੀ ਦਿਨੀ ਕਿਲਕਾਰੀਆਂ ਨਾਲ ਗੂੰਜ  ਰਿਹਾ ਹੈ ਜਿਥੇ ਇਸ ਸਾਲ ਕਈ  ਕਲਾਕਾਰ ਮਾਪੇ ਬਣੇ ਓਹਨਾ 'ਚ ਨਾਮ ਸ਼ਾਮਿਲ ਹੈ । ਗੀਤਾ ਬਸਰਾ,ਦਿਆ  ਮਿਰਜ਼ਾ ,ਰਣਵਿਜੇ ਸਿੰਘ ਤੇ ਇਸ ਤੋਂ ਇਲਾਵਾ ਇਸ ਸਾਲ ਕਰੀਨਾ ਕਪੂਰ ,ਅਨੁਸ਼ਕਾ ਸ਼ਰਮਾ , ਕਪਿਲ ਸ਼ਰਮਾ ਤੇ ਹੋਰ ਵੀ ਬਹੁਤ ਸਾਰੇ ਸਿਤਾਰੇ ਜਿਨ੍ਹਾਂ ਦੇ ਘਰ ਕਿਲਕਾਰੀਆਂ ਗੂੰਝੀਆ ਤੇ ਹੁਣ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ । ਜਾਣਕਾਰੀ ਲਈ ਤਹਾਨੂੰ ਦੱਸਦੀਨੇ ਆ ਕੇ ਹੁਣ  ਅੰਗਦ ਬੇਦੀ ਨੇ ਪਤਨੀ  ਤੇ ਆਪਣੀ ਬੇਟੀ ਨਾਲ ਇਕ ਤਸਵੀਰ ਸਾਂਝੀ ਕਰਕੇ ਦੁਬਾਰਾ ਬੇਬੀ ਹੋਣ ਦੀ   ਜਾਣਕਾਰੀ ਦਿੱਤੀ ਹੈ। ਤੇ ਕੈਪਸ਼ਨ 'ਚ ਲਿਖਿਆ ਹੈ "New Home Production Coming  Soon " ਵਾਹਿਗੁਰੂ ਮੇਹਰ ਕਰੇ , ਇਸ ਪੋਸਟ ਤੋਂ ਬਾਅਦ ਫੈਨਸ ਤੇ ਬਾਕੀ ਦੇ ਕਲਾਕਾਰਾਂ ਨੇ ਲਗਾਤਾਰ ਵਧਾਈਆ ਦੇਣੀਆਂ ਸ਼ੁਰ ਕਰ ਦਿੱਤੀਆਂ  ਤੇ ਹੁਣ ਲਗਾਤਾਰ  ਤਸਵੀਰ ਵਾਇਰਲ ਹੋ ਰਹੀ ਹੈ।








View this post on Instagram






A post shared by Neha Dhupia (@nehadhupia)






ਸਾਲ 2018 ਵਿਚ ਇਹ ਜੋੜੀ ਵੀ ਖੂਬ  ਚਰਚਾ 'ਚ ਰਹੀ ਜਦੋ ਇਹਨਾਂ ਦੋਨਾਂ ਨੇ ਚੁੱਪ ਚਾਪ ਵਿਆਹ ਕਰਵਾਇਆ  ਤੇ ਹੁਣ  ਨੇਹਾ ਦੁਪਹੀਆ ਬੇਬੀ flaunt ਕਰਦੀ ਵੀ ਨਜ਼ਰ ਆਈ ਤੇ ਦੋਨਾਂ ਨੇ  ਜੋ ਤਸਵੀਰ ਸਾਂਝੀ ਕੀਤੀ ਹੈ। ਉਸ  'ਚ ਓਹਨਾ ਦੀ ਧੀ ਸੀ ਨਜ਼ਰ ਆ ਰਹੀ ਹੈ ਜਿਸ ਦਾ ਓਹਨਾ ਨੇ ਨਾਮ ਰੱਖਿਆ ਹੈ  ਮੇਹਰ  ਤੇ ਹੁਣ ਦੂਜੀ ਵਾਰ ਮਾਪੇ ਬਣਨ ਨੂੰ ਤਿਆਰ ਨੇ ਨੇਹਾ ਤੇ ਅੰਗਦ।  ਜੇਕਰ ਨੇਹਾ ਦੇ ਵਰਕ ਫ਼ਰੰਟ ਦੀ ਗੱਲ ਕੀਤੀ ਜਾਵੇ ਤਾਂ ਨੇਹਾ ਨੇ ਬਾਲੀਵੁੱਡ ਨੂੰ ਖੂਬ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਤੇ ਹੁਣ ਅੱਜ ਕਲ ਵਿਆਹ ਤੋਂ ਬਾਅਦ ਉਹ ਪਤੀ ਨਾਲ ਹੀ ਸਮਾਂ ਬਤੀਤ ਕਰ ਰਹੀ ਹੈ ਤੇ ਦੂਜੀ ਵਾਰ ਆਪਣੀ pregnancy  ਨੂੰ Enjoy ਕਰਦੀ ਨਜ਼ਰ ਆ ਰਹੀ ਹੈ ਤੇ ਦੂਜੀ ਵਾਰ ਮਾਪੇ ਬਣਨ ਵਾਲੇ ਨੇ ਨੇਹਾ ਤੇ ਅੰਗਦ ਤੇ ਫੈਨਸ ਨੂੰ ਬੇਸਬਰੀ ਨਾਲ ਹੈਂ ਇੰਤਜਾਰ ।
Published by:Ramanpreet Kaur
First published: