Video: ਅਦਾਕਾਰ ਪਤਨੀ ਦੇ ਸਾਹਮਣੇ ਇੰਟਰਵਿਊ 'ਚ ਖੋਲਿਆ ਰਾਜ, 75 ਕੁੜੀਆਂ ਨੂੰ ਡੇਟ ਕਰ ਚੁੱਕੇ ਹਨ ਅੰਗਦ

Harneep Kaur | News18 Punjab
Updated: November 14, 2018, 5:26 PM IST
Video: ਅਦਾਕਾਰ ਪਤਨੀ ਦੇ ਸਾਹਮਣੇ ਇੰਟਰਵਿਊ 'ਚ ਖੋਲਿਆ ਰਾਜ, 75 ਕੁੜੀਆਂ ਨੂੰ ਡੇਟ ਕਰ ਚੁੱਕੇ ਹਨ ਅੰਗਦ
Harneep Kaur | News18 Punjab
Updated: November 14, 2018, 5:26 PM IST
ਨੇਹਾ ਧੂਪੀਆ ਇੰਨੀ ਦਿਨੀਂ ਪ੍ਰੈਗਨੈਂਸੀ ਦੀ ਵਜ੍ਹਾ ਨਾਲ ਸੁਰਖੀਆਂ 'ਚ ਬਣੀ ਹੋਈ ਹੈ। ਅਕਸਰ ਉਹਨਾਂ ਨੂੰ ਬੇਬੀ ਬੰਪ ਨਾਲ ਵੇਖਿਆ ਜਾਂਦਾ ਹੈ। ਜਲਦੀ ਹੀ ਮਾਂ ਬਣਨਾ ਜਾ ਰਿਹਾ ਨੇਹਾ ਇਹਨਾਂ ਦਿਨਾਂ ਵਿੱਚ ਰੇਡੀਓ ਸ਼ੋਅ 'ਨੋ ਫਿਲਟਰ ਨੇਹਾ (ਕੋਈ ਫਿਲਟਰ ਨੇਹਾ ਨਹੀਂ)' ਵਿੱਚ ਨਜ਼ਰ ਆ ਰਹੀ ਹੈ। ਇੱਥੇ ਅੰਗਦ ਨੇ ਆਪਣੀ ਲਵ-ਲਾਈਫ, ਵਿਆਹ ਤੋਂ ਲੈ ਕੇ ਪੇਰੇੰਟਿੰਗ ਤੱਕ ਹਰ ਗੱਲ ਖੁੱਲ੍ਹ ਕੇ ਕੀਤੀ ਹੈ।

ਨੇਹਾ ਨੇ ਜਦੋਂ ਅੰਗਦ ਬੇਦੀ ਨੂੰ ਪੁੱਛਿਆ ਕਿ ਉਹ ਕਿੰਨੀਆਂ ਕੁੜੀਆਂ ਨੂੰ ਡੇਟ ਕਰ ਚੁੱਕੇ ਹਨ। ਜਵਾਬ 'ਚ ਅੰਗਦ ਕਹਿੰਦੇ ਹਨ ਜ਼ਿਆਦਾ ਨਹੀਂ, ਬੱਸ ਮੇਰੇ ਹਿਸਾਬ ਨਾਲ 75 ਹੋਣਗੀਆਂ। ਨੇਹਾ ਅਤੇ ਅੰਗਦ ਦੀ ਉਮਰ ਚ ਦੋ ਸਾਲ ਦਾ ਫਰਕ ਹੈ। ਨੇਹਾ ਆਪਣੇ ਪਤੀ ਤੋਂ ਉਮਰ 'ਚ ਵੱਡੀ ਹੈ।



 



 




View this post on Instagram




 

Here’s to new beginnings ... #3ofUs .... 🤰👼 #satnamwaheguruੴ


A post shared by Neha Dhupia (@nehadhupia) on




First published: November 14, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...