Home /News /entertainment /

Neha Kakkar New Song: ਨੇਹਾ ਕੱਕੜ ਆਪਣੇ ਨਵੇਂ ਗੀਤ 'ਨਾਰਾਜ਼ਗੀ' ਨੂੰ ਲੈਕੇ ਹੋਈ ਬੁਰੀ ਤਰ੍ਹਾਂ ਟ੍ਰੋਲ, ਜਾਣੋ ਵਜ੍ਹਾ

Neha Kakkar New Song: ਨੇਹਾ ਕੱਕੜ ਆਪਣੇ ਨਵੇਂ ਗੀਤ 'ਨਾਰਾਜ਼ਗੀ' ਨੂੰ ਲੈਕੇ ਹੋਈ ਬੁਰੀ ਤਰ੍ਹਾਂ ਟ੍ਰੋਲ, ਜਾਣੋ ਵਜ੍ਹਾ

Neha Kakkar New Song Narazgi: ਮਹਿਜ਼ 2 ਦਿਨਾਂ ਵਿੱਚ ਇਸ ਗੀਤ ਨੂੰ 12 ਮਿਲੀਅਨ (1 ਕਰੋੜ 12 ਲੱਖ) ਲੋਕ ਦੇਖ ਚੁੱਕੇ ਹਨ। ਫ਼ਿਰ ਵੀ ਨੇਹਾ ਕੱਕੜ ਨੂੰ ਇਸ ਗੀਤ ਦੀ ਵਜ੍ਹਾ ਕਰਕੇ ਟੇ੍ਰੋਲ ਹੋਣਾ ਪਿਆ। ਇਸ ਦੀ ਵਜ੍ਹਾ ਅਸੀਂ ਤੁਹਾਨੂੰ ਦਸਦੇ ਹਾਂ। ਦਰਅਸਲ, ਨੇਹਾ ਕੱਕੜ ਇਸ ਗੀਤ ਦੀ ਸ਼ੁਰੂਆਤ ਵਿੱਚ ਇੰਗਲੀਸ਼ `ਚ ਗੀਤ ਗਾਉਂਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ ...
 • Share this:
  Neha Kakkar Trolled For Fake English Accent: ਨੇਹਾ ਕੱਕੜ ਦਾ ਨਵਾਂ ਗੀਤ ਨਾਰਾਜ਼ਗੀ 1 ਮਾਰਚ ਨੂੰ ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਵੈਸੇ ਤਾਂ ਜ਼ਬਰਦਸਤ ਹਿੱਟ ਬਣ ਗਿਆ ਹੈ। ਮਹਿਜ਼ 2 ਦਿਨਾਂ ਵਿੱਚ ਇਸ ਗੀਤ ਨੂੰ 12 ਮਿਲੀਅਨ (1 ਕਰੋੜ 12 ਲੱਖ) ਲੋਕ ਦੇਖ ਚੁੱਕੇ ਹਨ। ਫ਼ਿਰ ਵੀ ਨੇਹਾ ਕੱਕੜ ਨੂੰ ਇਸ ਗੀਤ ਦੀ ਵਜ੍ਹਾ ਕਰਕੇ ਟੇ੍ਰੋਲ ਹੋਣਾ ਪਿਆ। ਇਸ ਦੀ ਵਜ੍ਹਾ ਅਸੀਂ ਤੁਹਾਨੂੰ ਦਸਦੇ ਹਾਂ। ਦਰਅਸਲ, ਨੇਹਾ ਕੱਕੜ ਇਸ ਗੀਤ ਦੀ ਸ਼ੁਰੂਆਤ ਵਿੱਚ ਇੰਗਲੀਸ਼ `ਚ ਗੀਤ ਗਾਉਂਦੀ ਨਜ਼ਰ ਆ ਰਹੀ ਹੈ।
  ਪਰ ਸ਼ਾਇਦ ਨੇਹਾ ਦੇ ਕਈ ਫ਼ੈਨਜ਼ ਤੇ ਆਲੋਚਕਾਂ ਨੂੰ ਉਨ੍ਹਾਂ ਦੀ ਅੰਗ੍ਰੇਜ਼ੀ ਪਸੰਦ ਨਹੀਂ ਆ ਰਹੀ ਹੈ। ਅੰਗ੍ਰੇਜ਼ੀ `ਚ ਗਾਉਣ ਨੂੰ ਲੈਕੇ ਨੇਹਾ ਦੇ ਫ਼ੈਨਜ਼ ਉਨ੍ਹਾਂ ਨੂੰ ਮਿਲੀ ਜੁਲੀ ਪ੍ਰਤੀਕਿਰਿਆ ਦੇ ਰਹੇ ਹਨ। ਕਈਆਂ ਦਾ ਕਹਿਣਾ ਸੀ ਕਿ ਨੇਹਾ ਕਮਾਲ ਦੀ ਗਾਇਕਾ ਹੈ। ਹਰ ਭਾਸ਼ਾ ਵਿੱਚ ਉਸ ਦੀ ਆਵਾਜ਼ ਮਿੱਠੀ ਲਗਦੀ ਹੈ। ਪਰ ਕਈ ਫ਼ੈਨਜ਼ ਨੇ ਨੇਹਾ ਨੂੰ ਉਨ੍ਹਾਂ ਦੇ ਇੰਗਲੀਸ਼ ਐਕਸੈਂਟ ਲਈ ਟ੍ਰੋਲ ਕਰ ਦਿੱਤਾ। ਕਿਸੇ ਨੇ ਕਿਹਾ ਕਿ, ਨਕਲੀ ਇੰਗਲੀਸ਼ ਐਕਸੈਂਟ, ਕਿਸੇ ਨੇ ਕਿਹਾ, ਇਹ ਡੁਆ ਲਿਪਾ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਕਿਸੇ ਨੇ ਲਿਖਿਆ ਕਿ ਨੇਹਾ ਦੇ ਫ਼ੇਕ ਇੰਗਲੀਸ਼ ਐਕਸੈਂਟ ਨੇ ਗੀਤ ਦਾ ਪੂਰਾ ਮਜ਼ਾ ਹੀ ਖ਼ਰਾਬ ਕਰਕੇ ਰੱਖ ਦਿਤਾ ਹੈ।  ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਲੈਕੇ ਨੇਹਾ ਕੱਕੜ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਸੀ। ਇਸ ਗੀਤ ਦੀ ਉਨ੍ਹਾਂ ਨੇ ਜੰਮ ਕੇ ਪ੍ਰਮੋਸ਼ਨ ਕੀਤੀ ਸੀ। ਇਹੀ ਨਹੀਂ ਇਸ ਗੀਤ ਦੇ ਲਈ ਉਨ੍ਹਾਂ ਨੇ ਲਾਲ ਸਾੜੀ ਵਿੱਚ ਖ਼ਾਸ ਫ਼ੋਟੋਸ਼ੂਟ ਵੀ ਕਰਾਇਆ ਸੀ। ਨੇਹਾ ਨੇ ਇਸ ਗੀਤ ਦੇ ਪੋਸਟਰ ਨੂੰ ਸ਼ੇਅਰ ਕਰਦਿਆਂ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਸੀ ਕਿ ਇਹ ਗੀਤ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹੈ।
  Published by:Amelia Punjabi
  First published:

  Tags: Entertainment news, Neha Kakkar, Song

  ਅਗਲੀ ਖਬਰ