Home /News /entertainment /

Neha Kakkar New Song: ਨੇਹਾ ਕੱਕੜ ਦੇ ਨਵੇਂ ਗੀਤ ਮੁੜ ਮੁੜ ਕੇ ਦਾ ਪੋਸਟਰ ਰਿਲੀਜ਼

ਨੇਹਾ ਦੇ ਫ਼ੈਨਜ਼ ਕਿੰਨੀ ਬੇਸਵਰੀ ਨਾਲ ਉਨ੍ਹਾਂ ਦੇ ਨਵੇਂ ਗੀਤ ਦੀ ਉਡੀਕ ਕਰ ਰਹੇ ਹਨ। ਇਸ ਦਾ ਅੰਦਾਜ਼ਾ ਉਨ੍ਹਾਂ ਦੀ ਪੋਸਟ ਦੇਖ ਕੇ ਲਗਾਇਆ ਜਾ ਸਕਦਾ ਹੈ। ਪੋਸਟ ਸ਼ੇਅਰ ਕਰਨ ਦੇ ਕੁੱਝ ਮਿੰਟਾਂ ਦੇ ਅੰਦਰ ਹੀ ਇਸ ਪੋਸਟਰ ਨੂੰ ਲੱਖਾਂ ਲਾਈਕਸ ਮਿਲੇ।

 • Share this:
  ਨੇਹਾ ਕੱਕੜ ਦੇ ਫ਼ੈਨਜ਼ ਲੰਮੇ ਸਮੇਂ ਤੋਂ ਉਨ੍ਹਾਂ ਦੇ ਨਵੇਂ ਗੀਤ ਦੀ ਉਡੀਕ ਕਰ ਰਹੇ ਸਨ। ਲੱਗਦਾ ਹੈ ਕਿ ਹੁਣ ਉਹ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਕਿਉਂਕਿ ਨੇਹਾ ਕੱਕੜ ਨੇ ਆਪਣੇ ਇਨਸਟਾਗ੍ਰਾਮ ਅਕਾਊਂਟ `ਤੇ ਆਪਣੇ ਅਗਲੇ ਗੀਤ `ਮੁੜ-ਮੁੜ ਕੇ` ਦਾ ਅਧਿਕਾਰਕ ਪੋਸਟਰ ਰਿਲੀਜ਼ ਕਰ ਦਿਤਾ ਹੈ।

  ਨੇਹਾ ਦੇ ਫ਼ੈਨਜ਼ ਕਿੰਨੀ ਬੇਸਵਰੀ ਨਾਲ ਉਨ੍ਹਾਂ ਦੇ ਨਵੇਂ ਗੀਤ ਦੀ ਉਡੀਕ ਕਰ ਰਹੇ ਹਨ। ਇਸ ਦਾ ਅੰਦਾਜ਼ਾ ਉਨ੍ਹਾਂ ਦੀ ਪੋਸਟ ਦੇਖ ਕੇ ਲਗਾਇਆ ਜਾ ਸਕਦਾ ਹੈ। ਪੋਸਟ ਸ਼ੇਅਰ ਕਰਨ ਦੇ ਕੁੱਝ ਮਿੰਟਾਂ ਦੇ ਅੰਦਰ ਹੀ ਇਸ ਪੋਸਟਰ ਨੂੰ ਲੱਖਾਂ ਲਾਈਕਸ ਮਿਲੇ।
  8 ਫ਼ਰਵਰੀ ਨੂੂੰ ਗੀਤ ਦਾ ਟੀਜ਼ਰ ਹੋਵੇਗਾ ਆਊਟ
  ਦੱਸ ਦਈਏ ਕਿ ਨੇਹਾ ਤੇ ਉਨ੍ਹਾਂ ਦੇ ਭਰਾ ਟੋਨੀ ਕੱਕੜ ਦੇ ਇਸ ਗੀਤ ਦਾ ਟੀਜ਼ਰ 8 ਫ਼ਰਵਰੀ ਨੂੰ ਯੂਟਿਊਬ `ਤੇ ਰਿਲੀਜ਼ ਹੋਵੇਗਾ। ਗੀਤ ਦੇ ਪੋਸਟਰ `ਤੇ ਬਾਲੀਵੁੱਡ ਅਦਾਕਾਰਾ ਜੈਕਲੀਨ ਫ਼ਰਨਾਂਡਿਸ ਤੇ ਇਟਾਲੀਅਨ ਐਕਟਰ ਮਾਈਕਲ ਮੋਰੋਨ ਦੀ ਤਸਵੀਰ ਹੈ। ਯਾਨਿ ਕਿ ਇਸ ਗੀਤ `ਚ ਜੈਕਲੀਨ ਤੇ ਮਾਈਕਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਪੋਸਟਰ ਨੂੰ ਦੇਖ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਗੀਤ ਰੋਮਾਂਸ ਤੇ ਹੌਟਨੈੱਸ ਨਾਲ ਭਰਪੂਰ ਹੋਣ ਵਾਲਾ ਹੈ।

  ਮਾਈਕਲ ਮੋਰੋਨ ਦਾ ਪਹਿਲਾ ਭਾਰਤੀ ਪ੍ਰਾਜੈਕਟ
  ਦਸ ਦਈਏ ਕਿ ਮਾਈਕਲ ਮੋਰੋਨ ਇਟਲੀ ਨਾਲ ਸਬੰਧਤ ਹਨ। ਉਹ ਇਟਾਲੀਅਨ ਐਕਟਰ ਹਨ, ਜੋ ਕਿ ਅਦਾਕਾਰ, ਮਾਡਲ, ਗਾਇਕ ਤੇ ਫ਼ੈਸ਼ਨ ਡਿਜ਼ਾਇਨਰ ਹਨ। ਇਹ ਮੋਰੋਨ ਦਾ ਪਹਿਲਾ ਭਾਰਤੀ ਪ੍ਰਾਜੈਕਟ ਹੈ, ਯਾਨਿ ਕਿ ਮੋਰੋਨ ਪਹਿਲੀ ਵਾਰ ਇੰਡੀਅਨ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜਨ ਜਾ ਰਹੇ ਹਨ। ਮੋਰੋਨ ਨੂੰ ਉਨ੍ਹਾਂ ਦੇ ਰੋਮਾਂਟਿਕ ਡਰਾਮਾ `365 ਡੇਜ਼` ਲਈ ਜਾਣਿਆ ਜਾਂਦਾ ਹੈ।
  Published by:Amelia Punjabi
  First published:

  Tags: Bollywood, Entertainment news, Neha Kakkar, Singer

  ਅਗਲੀ ਖਬਰ