HOME » NEWS » Films

Nehupreet: ਨੇਹਾ ਤੇ ਰੋਹਨ ਦੇ ਗ੍ਰੈਂਡ ਰਿਸੈਪਸ਼ਨ ਦੀਆ ਵੀਡੀੳ ਆਈਆ ਸਾਹਮਣੇ

News18 Punjabi | News18 Punjab
Updated: October 28, 2020, 3:04 PM IST
share image
Nehupreet: ਨੇਹਾ ਤੇ ਰੋਹਨ ਦੇ ਗ੍ਰੈਂਡ ਰਿਸੈਪਸ਼ਨ ਦੀਆ ਵੀਡੀੳ ਆਈਆ ਸਾਹਮਣੇ

  • Share this:
  • Facebook share img
  • Twitter share img
  • Linkedin share img
ਨੇਹਾ ਕੱਕੜ ਰੋਹਨਪ੍ਰੀਤ ਸਿੰਘ ਸਦਾ ਲਈ ਇਕ ਹੋ ਗਏ ਨੇ.... ਵਿਆਹ ਤੋਂ ਬਾਅਦ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ... ਹੁਣ ਉਨ੍ਹਾਂ ਦੇ ਗ੍ਰੈਂਡ ਰਿਸੈਪਸ਼ਨ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਐ... ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੀ ਗ੍ਰੈਂਡ ਰਿਸੈਪਸ਼ਨ ਪੰਜਾਬ ‘ਚ ਸੋਮਵਾਰ ਨੂੰ ਹੋਈ....





ਇਸ  ਰਿਸੈਪਸ਼ਨ  ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਇਨ੍ਹਾਂ ਵੀਡੀਓਜ਼ ‘ਚ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਘਰ ਵਾਲਿਆਂ ਦੇ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਨੇਹਾ ਤੇ ਰੋਹਨ ਦੇ ਪਰਿਵਾਰ ਵਾਲਿਆਂ ਦੇ ਇਲਾਵਾ ਕੁਝ ਸਟਾਰਜ਼ ਵੀ ਇਸ ਖੁਸ਼ੀ ਦੇ ਪਲ਼ਾਂ ‘ਚ ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਕਈ ਸਿੰਗਰਾਂ ਨੇ ਵੀ ਰਿਸੈਪਸ਼ਨ ‘ਚ ਵਧੀਆ ਪਰਫਾਰਮੈਂਸ ਦਿੱਤੀ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਨੇਹਾ ਸਟੇਜ ‘ਤੇ ਰੋਹਨਪ੍ਰੀਤ ਲਈ ਗਾਣਾ ਗਾਉਂਦੀ ਹੋਈ ਨਜ਼ਰ ਆ ਰਹੀ ਹੈ... ਇਸ ਦੌਰਾਨ ਨੇਹਾ ਤੇ ਰੋਹਨ ਬੇਹੱਦ ਹੀ ਖੁਸ਼ ਨਜ਼ਰ ਆ ਰਹੇ ਨੇ....
Published by: Anuradha Shukla
First published: October 28, 2020, 3:04 PM IST
ਹੋਰ ਪੜ੍ਹੋ
ਅਗਲੀ ਖ਼ਬਰ