Home /News /entertainment /

ਕੈਟਰੀਨਾ ਅਤੇ ਵਿੱਕੀ ਦੀ ਮੰਗਣੀ ਦੀਆਂ ਖਬਰਾਂ 'ਚ ਸੋਸ਼ਲ ਮੀਡੀਆ ਮੀਮਜ਼ ਹੋ ਰਹੇ ਵਾਇਰਲ

ਪਿਛਲੇ ਕੁਝ ਦਿਨਾਂ ਗੋਸਿਪ ਦੇ ਗਲਾਇਰਿਆਂ 'ਚ ਵਿੱਕੀ ਕੌਸ਼ਲ ਅਤੇ ਕੈਟਰੀਨਾ ਦੀ ਮੰਗਣੀ ਦੀਆਂ ਖਬਰਾਂ ਕਾਫੀ ਫੈਲ ਰਹੀਆਂ ਹਨ, ਜਿਨ੍ਹਾਂ 'ਤੇ ਬਰੇਕ ਲੱਗਣ ਦਾ ਨਾਮ ਨਹੀਂ ਲੈ ਰਹੀ ਹੈ।ਇਨ੍ਹਾਂ ਖਬਰਾਂ ਤੋਂ ਬਾਅਦ ਦੋਨਾਂ ਦੇ ਫੈਨਸ ਕਾਫੀ ਖੁਸ਼ ਹੋ ਰਹੇ ਸਨ।

  • Share this:

    ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਖਬਰ ਸਿਰਫ ਇੱਕ ਅਫਵਾਹ ਹੈ, ਇਸ ਖਬਰ ਵਿੱਚ ਕੋਈ ਸੱਚਾਈ ਨਹੀਂ ਹੈ। ਕੈਟਰੀਨਾ ਕੈਫ ਦੀ ਟੀਮ ਨੇ ਫੋਟੋਗ੍ਰਾਫਰ ਵਿਰਲ ਭਯਾਨੀ ਨੂੰ ਫੋਨ ਕੀਤਾ ਅਤੇ ਇਸ ਖਬਰ ਨੂੰ ਗਲਤ ਦੱਸਿਆ। ਇਸ ਦੇ ਨਾਲ ਹੀ ਕੈਟਰੀਨਾ ਦੀ ਟੀਮ ਤੋਂ ਬਾਅਦ ਵਿੱਕੀ ਕੌਸ਼ਲ ਦੇ ਪਿਤਾ ਨੇ ਵੀ ਇਸ ਖਬਰ ‘ਤੇ ਚੁੱਪੀ ਤੋੜੀ ਹੈ। ਫਿਲਮ ਬੀਟ ਨਾਲ ਗੱਲਬਾਤ ਵਿੱਚ, ਅਭਿਨੇਤਾ ਦੇ ਪਿਤਾ ਨੇ ਇਸ ਖ਼ਬਰ ਦਾ ਖੰਡਨ ਕੀਤਾ ਅਤੇ ਕਿਹਾ, ‘ਇਹ ਸੱਚ ਨਹੀਂ ਹੈ।’ ਇਸ ਦੇ ਨਾਲ ਹੀ ਇੱਕ ਸੂਤਰ ਨੇ ਇਹ ਵੀ ਕਿਹਾ ਕਿ ਵਿੱਕੀ ਅਤੇ ਕੈਟਰੀਨਾ ਦੀ ਮੰਗਣੀ ਅਤੇ ਰੋਕਾ ਦੀਆਂ ਖਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ।

    ਉਧਰ ਦੂਜੇ ਪਾਸੇ ਕੈਟਰੀਨਾ ਨੇ ਵੀ ਇਨ੍ਹਾਂ ਸਾਰੀਆਂ ਖਬਰਾਂ ਨੂੰ ਝੂਠਾ ਦੱਸਦੇ ਹੋਏ ਖੰਡਨ ਕੀਤਾ ਹੈ।, ਜਿੱਥੇ ਉਨਾਂ੍ਹ ਕਿਹਾ ਕੀ ਇਹ ਸਾਰੀਆਂ ਖਬਰਾਂ ਫੇਕ ਹਨ ਅਤੇ ਕੈਟਰੀਨਾ ਵੱਲੋਂ ਆਫੀਸ਼ੀਅਲ ਤੌਰ 'ਤੇ ਮਨ੍ਹਾਂ ਕੀਤਾ ਹੈ। ਪਰ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਨਾਂ ਦੇ ਮੀਮਜ਼ ਕਾਫੀ ਵਾਇਰਲ ਹੋ ਰਹੇ ਹਨ, ਤੁਹਾਨੂੰ ਦੱਸਦਈਏ ਕੀ ਕੈਟਰੀਨਾ ਟਾਈਗਰ 3 ਦੀ ਸ਼ੂਟਿੰਗ ਲਈ ਰੂਸ ਵਾਸਤੇ ਰਵਾਨਾ ਹੋਈ ਹੈ।
    Published by:Ramanpreet Kaur
    First published:

    Tags: Engagement, Katrina Kaif, Vicky Kaushal, Wedding

    ਅਗਲੀ ਖਬਰ