Home /News /entertainment /

Nimrat Khaira & Arjan Dhillon World Tour: ਨਿਮਰਤ ਖਹਿਰਾ-ਅਰਜਨ ਢਿੱਲੋਂ ਕੈਨੇਡਾ ਤੋਂ ਬਾਅਦ ਇਸ ਦੇਸ਼ 'ਚ ਮਚਾਉਣਗੇ ਧਮਾਲ

Nimrat Khaira & Arjan Dhillon World Tour: ਨਿਮਰਤ ਖਹਿਰਾ-ਅਰਜਨ ਢਿੱਲੋਂ ਕੈਨੇਡਾ ਤੋਂ ਬਾਅਦ ਇਸ ਦੇਸ਼ 'ਚ ਮਚਾਉਣਗੇ ਧਮਾਲ

Nimrat Khaira & Arjan Dhillon World Tour: ਨਿਮਰਤ ਖਹਿਰਾ-ਅਰਜਨ ਢਿੱਲੋਂ ਕੈਨੇਡਾ ਤੋਂ ਬਾਅਦ ਇਸ ਦੇਸ਼ 'ਚ ਮਚਾਉਣਗੇ ਧਮਾਲ

Nimrat Khaira & Arjan Dhillon World Tour: ਨਿਮਰਤ ਖਹਿਰਾ-ਅਰਜਨ ਢਿੱਲੋਂ ਕੈਨੇਡਾ ਤੋਂ ਬਾਅਦ ਇਸ ਦੇਸ਼ 'ਚ ਮਚਾਉਣਗੇ ਧਮਾਲ

ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ(Nimrat Khaira) ਆਪਣੇ ਵੱਖਰੇ ਅੰਦਾਜ਼ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਦੀ ਰਹਿੰਦੀ ਹੈ। ਉਹ ਆਪਣੇ ਖੂਬਸੂਰਤ ਅੰਦਾਜ਼ ਦੇ ਚਲਦੇ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ। ਉਨ੍ਹਾਂ ਨੇ ਨਾ ਸਿਰਫ਼ ਆਪਣੀ ਆਵਾਜ਼ ਬਲਕਿ ਖੂਬਸੂਰਤੀ ਨਾਲ ਵੀ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਜਗ੍ਹਾਂ ਬਣਾਈ ਹੈ। ਹਾਲੇ ਅਦਾਕਾਰਾ ਦੀ ਫਿਲਮ 'ਸੌਂਕਣ ਸੌਂਕਣੇ' ਨੇ ਸਿਨੇਮਾਘਰਾਂ ਵਿੱਚ ਕਾਫੀ ਧੂਮ ਮਚਾਈ ਜਿਸ ਨੂੰ ਲੈ ਕੇ ਉਹ ਕਾਫੀ ਚਰਚਾ 'ਚ ਰਹੀ। ਹੁਣ ਨਿਮਰਤ ਨੇ ਫੈਨਜ਼ ਨਾਲ ਮਜ਼ੇਦਾਰ ਖਬਰ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ ...
  • Share this:
ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ(Nimrat Khaira) ਆਪਣੇ ਵੱਖਰੇ ਅੰਦਾਜ਼ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਦੀ ਰਹਿੰਦੀ ਹੈ। ਉਹ ਆਪਣੇ ਖੂਬਸੂਰਤ ਅੰਦਾਜ਼ ਦੇ ਚਲਦੇ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ। ਉਨ੍ਹਾਂ ਨੇ ਨਾ ਸਿਰਫ਼ ਆਪਣੀ ਆਵਾਜ਼ ਬਲਕਿ ਖੂਬਸੂਰਤੀ ਨਾਲ ਵੀ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਜਗ੍ਹਾਂ ਬਣਾਈ ਹੈ। ਹਾਲੇ ਅਦਾਕਾਰਾ ਦੀ ਫਿਲਮ 'ਸੌਂਕਣ ਸੌਂਕਣੇ' ਨੇ ਸਿਨੇਮਾਘਰਾਂ ਵਿੱਚ ਕਾਫੀ ਧੂਮ ਮਚਾਈ ਜਿਸ ਨੂੰ ਲੈ ਕੇ ਉਹ ਕਾਫੀ ਚਰਚਾ 'ਚ ਰਹੀ। ਹੁਣ ਨਿਮਰਤ ਨੇ ਫੈਨਜ਼ ਨਾਲ ਮਜ਼ੇਦਾਰ ਖਬਰ ਸ਼ੇਅਰ ਕੀਤੀ ਹੈ। ਦਰਅਸਲ, ਨਿਮਰਤ ਕਲਾਕਾਰ ਤੇ ਮਸ਼ਹੂਰ ਗਾਇਕ ਅਰਜਨ ਢਿੱਲੋਂ(Arjan Dhillon) ਨਾਲ ਆਸਟ੍ਰੇਲੀਆ ਤੇ ਧਮਾਲ ਮਚਾਉਣ ਆ ਰਹੀ ਹਨ।

ਨਿਮਰਤ ਨੇ ਆਪਣੇ ਵਰਲਡ ਟੂਰ ਦੀ ਜਾਣਕਾਰੀ ਸੋਸ਼ਲ ਮੀਡਿਆ ਤੇ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਪਿਆਰੇ ਆਸਟ੍ਰੇਲੀਆ ਵਾਲਿਓ , ਤੂਫਾਨ ਆ ਰਿਹਾ ਹੈ। ਕੈਨੇਡਾ ਹੋ ਗਿਆ! ਆਸਟ੍ਰੇਲੀਆ ਅੱਗੇ। King Productions & Brown studios Brings To You..Destiny Tour BY Nimrat Khaira & Arjan Dhillon.. SAT 13 AUG 2022, 7PM... ਇੰਸਟਾਗ੍ਰਾਮ ਤੇ ਆਸਟ੍ਰੇਲੀਆ ਟੂਰ ਦੀ ਵੀਡੀਓ ਸ਼ੇਅਰ ਕਰਦੇ ਹੀ ਅਦਾਕਾਰਾ ਨੂੰ ਫੈਨਸ ਵੱਲੋ ਕਾਫੀ ਪਿਆਰ ਮਿਲ ਰਿਹਾ ਹੈ। ਫੈਨਸ ਉਨ੍ਹਾਂ ਦੇ ਇਸ ਲਾਇਵ ਕੌਂਸਰਟ ਦਾ ਕਾਫੀ ਇੰਤਜ਼ਾਰ ਕਰ ਰਹੇ ਹਨ 'ਤੇ ਉਨ੍ਹਾਂ ਨੂੰ ਮਿਲਣ ਲਈ ਕਾਫੀ ਉਤਸ਼ਾਹਿਤ ਹਨ।



ਨਿਮਰਤ ਖਹਿਰਾ (Nimrat Khaira) ਨੇ ਪੰਜਾਬੀ ਸਿਨੇਮਾ ਵਿੱਚ ਆਪਣੀ ਅਵਾਜ਼ ਅਤੇ ਸਾਦਗੀ ਭਰੇ ਅੰਦਾਜ਼ ਨਾਲ ਵੱਖਰੀ ਪਹਿਚਾਣ ਬਣਾਈ ਹੈ। ਦੱਸ ਦਈਏ ਕਿ ਹਾਲ ਹੀ 'ਚ ਫਿਲਮ 'ਸੌਂਕਣ ਸੌਂਕਣੇ' (Saunkan Saunkne) 'ਚ ਪੰਜਾਬੀ ਗਾਇਕ 'ਤੇ ਅਦਾਕਾਰ ਐਮੀ ਵਿਰਕ (Ammy Virk), ਸਰਗੁਣ ਮਹਿਤਾ (Sargun Mehta) ਅਤੇ ਨਿਮਰਤ ਖਹਿਰਾ (Nimrat Khaira) ਦੀ ਜੋੜੀ ਨੂੰ ਬਾੱਕਸ ਆਫਿਸ ਤੇ ਪ੍ਰਸ਼ੰਸ਼ਕਾਂ ਦਾ ਖੂਬ ਪਿਆਰ ਮਿਲਿਆ। ਇਨ੍ਹਾਂ ਤਿੰਨਾਂ ਕਲਾਕਾਰਾਂ ਦੀ ਲਵ ਕੈਮਿਸਟਰੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।

ਇਸਦੇ ਨਾਲ ਹੀ ਪੰਜਾਬੀ ਗਾਇਕ ਅਰਜਨ ਢਿੱਲੋਂ ਅਤੇ ਨਿਮਰਤ ਖਹਿਰਾ ਦੇ ਗੀਤ 'ਕੀ ਕਹਦੇ ਜੇ' ਨੂੰ ਦਰਸ਼ਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲਿਆ ਸੀ। ਅਰਜਨ ਅਤੇ ਨਿਮਰਤ ਦੀ ਜੋੜੀ ਨੂੰ ਲੋਕਾਂ ਵੱਲੋਂ ਪਹਿਲਾਂ ਵੀ ਬਹੁਤ ਪਸੰਦ ਕੀਤਾ ਗਿਆ।
Published by:rupinderkaursab
First published:

Tags: Hindi Films, Nimrat Khaira, Pollywood, Punjabi Films

ਅਗਲੀ ਖਬਰ