Home /News /entertainment /

Nimrat Khaira: ਨਿਮਰਤ ਖਹਿਰਾ ਨੇ ਮਨਮੋਹਨ ਵਾਰਿਸ ਨਾਲ ਸਾਂਝੀ ਕੀਤੀ ਤਸਵੀਰ, ਕੀ ਫੈਨਜ਼ ਨੂੰ ਮਿਲੇਗਾ ਖਾਸ ਤੋਹਫ਼ਾ

Nimrat Khaira With Manmohan Waris: ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਅਦਾਕਾਰਾ ਨਿਮਰਤ ਖਹਿਰਾ (Nimrat Khaira) ਅੱਜ ਕਿਸੀ ਪਹਿਚਾਣ ਦੀ ਮੋਹਤਾਜ ਨਹੀ ਹੈ। ਨਿਮਰਤ ਨੂੰ ਪਸੰਦ ਕਰਨ ਵਾਲੇ ਲੋਕ ਨਾ ਸਿਰਫ਼ ਦੇਸ਼ ਬਲਕਿ ਵਿਦੇਸ਼ਾ ਵਿੱਚ ਵੀ ਮੌਜੂਦ ਹਨ। ਨਿਮਰਤ ਆਪਣੇ 'ਐਸ ਪੀ ਦੇ ਰੈਂਕ ਵਰਗੀ', ਦੁਬਈ ਵਾਲੇ ਸ਼ੇਖ, ਸੂਟ ਵਰਗੇ ਹਿੱਟ ਗੀਤਾਂ ਨਾਲ ਲਈ ਜਾਣੀ ਜਾਂਦੀ ਹੈ। ਗਾਇਕਾ ਅਤੇ ਅਦਾਕਾਰਾ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਮਨਮੋਹਨ ਵਾਰਿਸ (Manmohan Waris) ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਦੇਖ ਕੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਨਿਮਰਤ ਜਲਦ ਹੀ ਫੈਨਜ਼ ਨੂੰ ਇੱਕ ਖਾਸ ਤੋਹਫ਼ਾ ਦੇਣ ਵਾਲੀ ਹੈ।

ਹੋਰ ਪੜ੍ਹੋ ...
  • Share this:
ਰੁਪਿੰਦਰ ਕੋਰ

ਦਰਅਸਲ, ਗਾਇਕਾ ਨੇ ਆਪਣੇ ਸੋਸ਼ਲ ਅਕਾਊਂਟ ਤੇ ਮਨਮੋਹਨ ਵਾਰਿਸ ਨਾਲ ਤਸਵੀਰ ਸ਼ੇਅਰ ਕਰ ਉਨ੍ਹਾਂ ਨੂੰ ਟੈਗ ਕੀਤਾ ਹੈ। ਇਸ ਤਸਵੀਰ ਤੇ ਫੈਨਜ਼ ਦੇ ਨਾਲ-ਨਾਲ ਕਈ ਫਿਲਮੀ ਸਿਤਾਰਿਆਂ ਵੱਲੋਂ ਵੀ ਕਮੈਂਟ ਕੀਤਾ ਗਿਆ ਹੈ। ਪੰਜਾਬੀ ਅਦਾਕਾਰਾ ਤਾਨੀਆ ਨੇ ਕਮੈਂਟ ਕਰ ਲਿਖਿਆ- ਦੋਵੇਂ ਹੀ ਮੇਰੇ ਪਸੰਦੀਦਾ ਹਨ ❤️। ਇਸਦੇ ਨਾਲ ਹੀ ਤਾਨੀਆ ਨੇ ਦਿਲ ਦਾ ਇਮੋਜੀ ਵੀ ਲਗਾਇਆ ਹੈ।

ਜ਼ਿਕਰਯੋਗ ਹੈ ਕਿ ਮਨਮੋਹਨ ਵਾਰਿਸ ਪੰਜਾਬੀ ਲੋਕ ਅਤੇ ਪੌਪ ਗਾਇਕ ਹਨ। ਦੱਸ ਦੇਈਏ ਕਿ ਮਨਮੋਹਨ ਵਾਰਿਸ ਮਸ਼ਹੂਰ ਪੰਜਾਬੀ ਰਿਕਾਰਡ ਨਿਰਮਾਤਾ, ਸੰਗੀਤਕਾਰ ਅਤੇ ਕਵੀ ਸੰਗਤਾਰ ਅਤੇ ਗਾਇਕ ਕਮਲ ਹੀਰ ਦਾ ਵੱਡਾ ਭਰਾ ਹੈ। ਵਾਰਿਸ ਨੂੰ ਪੰਜਾਬੀ ਸੰਗੀਤ ਵਿੱਚ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਭੰਗੜੇ ਦਾ ਰਾਜਾ ਕਿਹਾ ਜਾਂਦਾ ਹੈ। ਮਨਮੋਹਨ ਵਾਰਿਸ ਅਤੇ ਉਨ੍ਹਾਂ ਦੇ ਭਰਾ ਜ਼ਿਆਦਾਤਰ ਵਿਦੇਸ਼ਾਂ ਵਿੱਚ ਆਪਣੇ ਸ਼ੋਅ ਲਗਾਓਦੇ ਹਨ। ਇਸਦੇ ਨਾਲ-ਨਾਲ ਉਹ ਪੰਜਾਬੀ ਸੰਗੀਤ ਦੀਆ ਜੜ੍ਹਾਂ ਵਿੱਚ ਬਸੇ ਹੋਏ ਹਨ।

ਨਿਮਰਤ ਖਹਿਰਾ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਉਹ ਬਹੁਤ ਜਲਦ ਫਿਲਮ ਸ਼ੋਕਣ-ਸ਼ੋਕਣੇ ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਐਮੀ ਵਿਰਕ (Ammy Virk) ਅਤੇ ਸਰਗੁਣ ਮਹਿਤਾ (Sargun Mehta) ਅਹਿਮ ਭੂਮਿਕਾ ਨਿਭਾਓਂਦੇ ਦਿਖਾਈ ਦੇਣਗੇ। ਇਹ ਫਿਲਮ 13 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।
Published by:rupinderkaursab
First published:

Tags: Entertainment news, Manmohan Waris, Nimrat Khaira, Pollywood, Punjabi Cinema, Punjabi industry

ਅਗਲੀ ਖਬਰ