HOME » NEWS » Films

ਦਿਲਜੀਤ ਦੁਸਾਂਝ ਨੇ ਬਣਾਏ ਨਿਊਟਰੀ ਕੁਲਚੇ, ਕਮੈਂਟਰੀ ਸੁਣ ਹੱਸ-ਹੱਸ ਦੁੱਖ ਜਾਣਗੀਆਂ ਬੱਖੀਆਂ

News18 Punjabi | News18 Punjab
Updated: April 16, 2020, 5:18 PM IST
share image
ਦਿਲਜੀਤ ਦੁਸਾਂਝ ਨੇ ਬਣਾਏ ਨਿਊਟਰੀ ਕੁਲਚੇ, ਕਮੈਂਟਰੀ ਸੁਣ ਹੱਸ-ਹੱਸ ਦੁੱਖ ਜਾਣਗੀਆਂ ਬੱਖੀਆਂ

  • Share this:
  • Facebook share img
  • Twitter share img
  • Linkedin share img
ਪੰਜਾਬੀ ਅਤੇ ਹੁਣ ਬਾਲੀਵੁੱਡ ਸਿੰਗਰ ਐਕਟਰ ਦਿਲਜੀਤ ਦੋਸਾਂਝ ਦੇ ਗੀਤਾਂ ਅਤੇ ਅਦਾਕਾਰੀ ਦੇ ਤਾਂ ਸਾਰੇ ਹੀ ਫ਼ੈਨ ਨੇ. ਹੁਣ ਦਿਲਜੀਤ ਸ਼ੈਫ ਵੀ ਬਣ ਗਏ ਹਨ. ਜੀ ਹਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਈ ਸਟੋਰੀਆਂ ਸ਼ੇਅਰ ਕੀਤੀ ਹੈ ਜਿਸ ਦੇ ਚ ਉਨ੍ਹਾਂ ਨੇ ਚਿੱਲੀ ਪਨੀਰ, ਨਿਊਟਰੀ ਕੁਲਚੇ ਅਤੇ ਹੋਰ ਵੀ ਕਈ ਚੀਜ਼ਾਂ ਬਣਾ ਕੇ ਆਪਣੇ ਫੈਨਜ਼ ਨਾਲ ਸਾਂਝਾ ਕੀਤੀਆਂ ਹਨ. ਇਨ੍ਹਾਂ ਸਟੋਰੀਆਂ ਚ ਖ਼ਾਸ ਹੈ ਉਨ੍ਹਾਂ ਦਾ ਹਿੰਦੀ 'ਚ ਗੱਲ ਕਰਨ ਦਾ ਲਹਿਜ਼ਾ ਤੁਸੀਂ ਵੀ ਸੁਣੋ ਤੇ ਵੇਖੋ ਕਿ ਕੁੱਝ ਬਣਾ ਰਹੇ ਹਨ ਦਿਲਜੀਤ ਦੁਸਾਂਝ

 




View this post on Instagram




 

ਨਿਊਟਰੀ ਕੁਲਚਾ by ਦਿਲਜੀਤ ਦੁਸਾਂਝ


A post shared by @ roses_n_guns_ on




First published: April 16, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading