Home /News /entertainment /

JNU ਹਿੰਸਾ: ਪਾਕਿਸਤਾਨੀ ਫੌਜ ਨੇ ਕੀਤੀ ਦੀਪਿਕਾ ਪਾਦੁਕੋਣ ਦੀ ਤਰੀਫ...

JNU ਹਿੰਸਾ: ਪਾਕਿਸਤਾਨੀ ਫੌਜ ਨੇ ਕੀਤੀ ਦੀਪਿਕਾ ਪਾਦੁਕੋਣ ਦੀ ਤਰੀਫ...

JNU ਹਿੰਸਾ: ਪਾਕਿਸਤਾਨੀ ਫੌਜ ਨੇ ਕੀਤੀ ਦੀਪਿਕਾ ਪਾਦੁਕੋਣ ਦੀ ਤਰੀਫ...

JNU ਹਿੰਸਾ: ਪਾਕਿਸਤਾਨੀ ਫੌਜ ਨੇ ਕੀਤੀ ਦੀਪਿਕਾ ਪਾਦੁਕੋਣ ਦੀ ਤਰੀਫ...

 • Share this:

  ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਹਮੇਸ਼ਾ ਸੁਰਖੀਆਂ ਵਿਚ ਰਹਿੰਦੀ ਹੈ ਪਰ ਮੰਗਲਵਾਰ ਰਾਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਪ੍ਰੋਟੈਸਟ ਵਿਚ ਸ਼ਾਮਲ ਹੋ ਕੇ ਉਹ ਮੀਡੀਆ ਵਿਚ ਛਾਈ ਹੋਈ ਹੈ।

  ਜੇਐਨਯੂ ਵਿੱਚ ਐਤਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਦੀਪਿਕਾ ਮੰਗਲਵਾਰ ਰਾਤ ਨੂੰ ਕੈਂਪਸ ਵਿੱਚ ਪਹੁੰਚੀ ਅਤੇ ਵਿਦਿਆਰਥੀਆਂ ਦੇ ਸਮਰਥਨ ਵਿੱਚ ਸਾਈਲੈਂਟ ਪ੍ਰੋਟੈਸਟ ਦਾ ਹਿੱਸਾ ਬਣ ਗਈ। ਅਦਾਕਾਰਾ ਦੇ ਇਸ ਰਵੱਈਏ ਦੀ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਚਰਚਾ ਹੈ। ਦੀਪਿਕਾ ਪਾਦੁਕੋਣ ਦੇ ਜੇਐਨਯੂ ਦੌਰੇ ਦੀਆਂ ਫੋਟੋਆਂ ਸਾਹਮਣੇ ਆਉਣ ਤੋਂ ਬਾਅਦ, ਪਾਕਿਸਤਾਨੀ ਸੈਨਾ ਦੇ ਬੁਲਾਰੇ ਆਸਿਫ ਗਫੂਰ ਨੇ ਅਭਿਨੇਤਰੀ ਦੇ ਸਮਰਥਨ ਵਿੱਚ ਟਵੀਟ ਕੀਤਾ।
  ਪਾਕਿਸਤਾਨ ਸੈਨਾ ਦੇ ਬੁਲਾਰੇ ਆਸਿਫ ਗਫੂਰ ਨੇ ਆਪਣੇ ਨਿੱਜੀ ਟਵਿੱਟਰ ਹੈਂਡਲ ਰਾਹੀਂ ਜੇਪੀਯੂ ਵਿੱਚ ਵਿਦਿਆਰਥੀਆਂ ਨਾਲ ਪ੍ਰੋਟੈਸਟ ਵਿਚ ਖੜ੍ਹੇ ਦੀਪਿਕਾ ਪਾਦੂਕੋਣ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ। ਗਫੂਰ ਨੇ ਦੀਪਿਕਾ ਨੂੰ ‘ਮੁਸ਼ਕਲ ਹਾਲਾਤਾਂ ਵਿੱਚ ਬਹਾਦਰ ਇਨਸਾਨ’ ਦੱਸਿਆ। ਹਾਲਾਂਕਿ, ਉਸ ਨੇ ਇਸ ਟਵੀਟ ਨੂੰ ਥੋੜ੍ਹੀ ਦੇਰ ਬਾਅਦ ਡਲੀਟ ਕਰ ਦਿੱਤਾ।

  Published by:Gurwinder Singh
  First published:

  Tags: Deepika Padukone, JNU