HOME » NEWS » Films

ਪਰਮੀਸ਼ ਵਰਮਾ ਨੇ ਖਰੀਦੀ ਸਭ ਤੋਂ ਮਹਿੰਗੀ ਰੋਲਸ ਰਾਇਸ ਵਰਾਇਥ

News18 Punjabi | News18 Punjab
Updated: June 16, 2021, 2:52 PM IST
share image
ਪਰਮੀਸ਼ ਵਰਮਾ ਨੇ ਖਰੀਦੀ ਸਭ ਤੋਂ ਮਹਿੰਗੀ ਰੋਲਸ ਰਾਇਸ ਵਰਾਇਥ
ਪਰਮੀਸ਼ ਵਰਮਾ ਨੇ ਖਰੀਦੀ ਸਭ ਤੋਂ ਮਹਿੰਗੀ ਰੋਲਸ ਰਾਇਸ ਵਰਾਇਥ

  • Share this:
  • Facebook share img
  • Twitter share img
  • Linkedin share img
ਕਹਿੰਦੇ ਨੇ ਸ਼ੋਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਪੰਜਾਬੀ ਆਪਣੇ ਸਾਰੇ ਸ਼ੋਕ ਪੁਗਾਉਣ ਵਿੱਚ ਪਹਿਲੇ ਨੰਬਰ 'ਤੇ ਰਹਿੰਦੇ ਨੇ ਆਪਣੇ ਇੱਕ ਅਜਿਹੇ ਸ਼ੋਕ ਨੂੰ ;ਪੂਰਾ ਪੰਜਾਬੀ ਇੰਡਸਟਰੀ ਘੈਂਟ ਗੱਭਰੂ ਪਰਮੀਸ਼ ਵਰਮਾ ਨੇ, ਜਿੱਥੇ ਉਨ੍ਹਾਂ ਇੱਕ ਨਵੀਂ ਰੋਲਸ ਰਾਇਸ ਵਰੈਥ ਕਸਮਾਈਜ਼ ਕਰਵਾਈ ਹੈ।ਜਿਸ ਦੀਆਂ ਤਸਵੀਰਾਂ ਪਰਮੀਸ਼ ਵੱਲੋਂ ਸੋਸ਼ਲ ਮੀਡੀਆ ਸ਼ੇਅਰ ਕੀਤੀਆਂ ਗਈਆਂ ਹਨ।ਦੱਸਦਈਏ ਕੀ ਗੱਡੀ ਰੰਗ ਕਾਲਾ ਹੈ , ਜਿਸ ਦਾ ਇੰਟੀਅਰ ਲਾਲ ਹੈ ਜੋ ਕੀ ਇੱਕ ਆਕਰਸ਼ਣ ਦਾ ਕੇਂਦਰ ਬਣ ਰਹੀ ਹੈ।





View this post on Instagram






A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma)





ਇਸ ਗੱਡੀ ਕਸਟਮਾਈਜ਼ ਕਰਵਾਉਂਦੇ ਪਰਮੀਸ਼ ਨੇ ਇਸ ਦਰਵਾਜ਼ੇ ਖਾਸ ਮੈਸੇਜ਼ ਦਿੱਤਾ ਹੈ,ਪਰਮੀਸ਼ ਵੱਲੋਂ ਲਈ ਇਸ ਗੱਡੀ ਦੀਆਂ ਚਾਰੇ ਪਾਸੇ ਚਰਚਾ ਹੋ ਰਹੀ, ਜਿਸ ਦਾ ਕਾਰਨ ਹੈ ਕਿ ਇਹ ਰੋਲਸ ਰੋਇਸ ਦੀ ਸਭ ਮੰਗੀ ਗੱਡੀ ਹੈ।
Published by: Ramanpreet Kaur
First published: June 16, 2021, 2:52 PM IST
ਹੋਰ ਪੜ੍ਹੋ
ਅਗਲੀ ਖ਼ਬਰ