ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਬਣੀ ਫ਼ਿਲਮ ਖਿਲਾਫ਼ ਪਟੀਸ਼ਨ ਦਰਜ

Damanjeet Kaur
Updated: January 5, 2019, 5:28 PM IST
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਬਣੀ ਫ਼ਿਲਮ ਖਿਲਾਫ਼ ਪਟੀਸ਼ਨ ਦਰਜ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਬਣੀ ਫ਼ਿਲਮ ਖਿਲਾਫ਼ ਪਟੀਸ਼ਨ ਦਰਜ
Damanjeet Kaur
Updated: January 5, 2019, 5:28 PM IST
11 ਜਨਵਰੀ 2019 ਨੂੰ The Accidental Prime Minister ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ ਜੋ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਦੀ ਬਣੀ ਹੈ। ਇਸ ਫ਼ਿਲਮ ਦਾ ਟਰੇਲਰ ਜਾਰੀ ਹੁੰਦੀ ਹੀ ਇਹ ਸੁਰਖੀਆਂ ਵਿੱਚ ਹੈ ਤੇ ਹੁਣ ਇਸ ਫ਼ਿਲਮ ਖਿਲਾਫ਼ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਰਜ ਕੀਤੀ ਗਈ ਹੈ। ਜਿਸ ਵਿੱਚ ਫ਼ਿਲਮ ਦੇ ਪ੍ਰੋਮੋ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਫ਼ਿਲਮ ਵਿੱਚ ਸਿਨੇਮੇਟਾਗ੍ਰਾਫ਼ੀ ਐਕਟ ਦੀ ਉਲੰਘਣਾ ਕੀਤੀ ਗਈ ਹੈ। ਇਸ ਪਟੀਸ਼ਨ ਦੀ ਸੁਣਵਾਈ 7 ਜਨਵਰੀ ਨੂੰ ਹੋਵੇਗੀ।
First published: January 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ