Home /News /entertainment /

Pollywood: ਨੀਰੂ ਬਾਜਵਾ ਨੇ ਮਨਾਇਆ ਧੀਆਂ ਦਾ ਮਨਾਇਆ ਦੂਜਾ ਜਨਮ ਦਿਨ, ਵੇਖੋ ਤਸਵੀਰਾਂ

Pollywood: ਨੀਰੂ ਬਾਜਵਾ ਨੇ ਮਨਾਇਆ ਧੀਆਂ ਦਾ ਮਨਾਇਆ ਦੂਜਾ ਜਨਮ ਦਿਨ, ਵੇਖੋ ਤਸਵੀਰਾਂ

Pollywood: ਪੰਜਾਬੀ ਅਦਾਕਾਰਾ ਨੀਰੂ ਬਾਜਵਾ (Neeru Bajwa) ਅੱਜ ਆਪਣਿਆਂ ਛੋਟੀਆਂ ਧੀਆਂ ਆਲੀਆ ਤੇ ਅਕੀਰਾ ਦਾ ਦੂਸਰਾ ਜਨਮਦਿਨ ਮਨਾ ਰਹੀ ਹੈ। ਆਲੀਆ ਤੇ ਅਕੀਰਾ ਦੇ ਦੂਜੇ ਜਨਮਦਿਨ ਮੌਕੇ ਨੀਰੂ ਬਾਜਵਾ ਨੇ ਕੁੱਝ ਖੂਬਸੁਰਤ ਤਸਵੀਰਾਂ ਸਾਂਝੀਆਂ ਕੀਤੀਆ ਹਨ। ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਆਪਣਿਆਂ ਧੀਆਂ ਤੇ ਪਤੀ ਹੈਰੀ ਜਵੰਧਾ (Neeru Bajwa) ਦੇ ਨਾਲ ਮਸਤੀ ਭਰੇ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ: Pollywood: ਪੰਜਾਬੀ ਅਦਾਕਾਰਾ ਨੀਰੂ ਬਾਜਵਾ (Neeru Bajwa) ਅੱਜ ਆਪਣਿਆਂ ਛੋਟੀਆਂ ਧੀਆਂ ਆਲੀਆ (Alia) ਤੇ ਅਕੀਰਾ (Akria) ਦਾ ਦੂਸਰਾ ਜਨਮਦਿਨ ਮਨਾ ਰਹੀ ਹੈ। ਆਲੀਆ ਤੇ ਅਕੀਰਾ ਦੇ ਦੂਜੇ ਜਨਮਦਿਨ ਮੌਕੇ ਨੀਰੂ ਬਾਜਵਾ ਨੇ ਕੁੱਝ ਖੂਬਸੁਰਤ ਤਸਵੀਰਾਂ ਸਾਂਝੀਆਂ ਕੀਤੀਆ ਹਨ। ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਆਪਣਿਆਂ ਧੀਆਂ ਤੇ ਪਤੀ ਹੈਰੀ ਜਵੰਧਾ (Neeru Bajwa) ਦੇ ਨਾਲ ਮਸਤੀ ਭਰੇ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।

    View this post on Instagram

    A post shared by Neeru Bajwa (@neerubajwa)

    ਨੀਰੂ ਬਾਜਵਾ ਨੇ ਖੂਬਸੁਰਤ ਤਸਵੀਰਾਂ ਸਾਂਝੀਆਂ ਕਰ ਦਿਲ ਨੂੰ ਛੂਹ ਜਾਣ ਵਾਲੀ ਕੈਪਸ਼ਨ ਵੀ ਲਿਖੀ ਹੈ। ਨੀਰੂ ਨੇ ਲਿਖਿਆ, ‘ਮੈਨੂੰ ਯਾਦ ਹੈ ਕਿ ਦੋ ਸਾਲ ਪਹਿਲਾਂ ਡਾਕਟਰਾਂ ਨੇ ਕਿਹਾ ਸੀ ਕਿ ਸ਼ਾਇਦ ਇਹ ਕਰ ਨਹੀਂ ਸਕਣਗੀਆਂ। ਇੱਕ ਪਲ ਲਈ ਮੈਂ ਯਕੀਨ ਨਹੀਂ ਕੀਤਾ। ਮੇਰੀਆਂ ਯੌਧਾਂ ਰਾਣੀਆਂ। ਤੁਸੀਂ ਮੇਰਾ ਗੁੱਡ ਲੱਕ ਚਾਰਮ ਹੋ।’

    ਨੀਰੂ ਬਾਜਵਾ ਆਪਣੀਆਂ ਧੀਆਂ ਨਾਲ।

    ਅਦਾਕਾਰਾ ਨੇ ਅੱਗੇ ਲਿਖਦੇ ਹੋਏ ਕਿਹਾ, ‘ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਦੂਜਾ ਜਨਮਦਿਨ ਮੁਬਾਰਕ ਆਲੀਆ ਤੇ ਅਕੀਰਾ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਤੁਹਾਨੂੰ ਆਪਣਾ ਸਰਵੋਤਮ ਦਿਆਂਗੀ। ਮੈਂ ਗਲਤੀਆਂ ਜ਼ਰੂਰ ਕਰਦੀ ਹਾਂ ਪਰ ਮੈਂ ਹਮੇਸ਼ਾ ਤੁਹਾਡੇ ਪਿੱਛੇ ਹਾਂ।‘ ਇਨ੍ਹਾਂ ਤਸਵੀਰਾਂ ’ਤੇ ਪੰਜਾਬੀ ਸਿਤਾਰੇ ਹੈਪੀ ਰਾਏਕੋਟੀ, ਤਾਨੀਆ, ਜਿੰਮੀ ਸ਼ੇਰਗਿੱਲ ਮਿਸ ਪੂਜਾ ਵੱਲੋ ਕੁਮੈਂਟ ਕਰਕੇ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਗਈ ਹੈ।

    Published by:Krishan Sharma
    First published:

    Tags: Actress, Bollwood, In bollywood, Neeru Bajwa, Pollywood, Punjabi actress, Punjabi film