HOME » NEWS » Films

BB15 ਦੀਆਂ ਤਿਆਰੀਆਂ ਜੋਰਾ ਸ਼ੋਰਾ ਤੇ , ਤਿੰਨ  ਮਹੀਨੇ ਨਹੀਂ ਬਲਕਿ 6 ਮਹੀਨੇ ਚਲੇਗਾ  BB15

News18 Punjabi | News18 Punjab
Updated: June 19, 2021, 3:38 PM IST
share image
BB15 ਦੀਆਂ ਤਿਆਰੀਆਂ ਜੋਰਾ ਸ਼ੋਰਾ ਤੇ , ਤਿੰਨ  ਮਹੀਨੇ ਨਹੀਂ ਬਲਕਿ 6 ਮਹੀਨੇ ਚਲੇਗਾ  BB15
BB15 ਦੀਆਂ ਤਿਆਰੀਆਂ ਜੋਰਾ ਸ਼ੋਰਾ ਤੇ , ਤਿੰਨ  ਮਹੀਨੇ ਨਹੀਂ ਬਲਕਿ 6 ਮਹੀਨੇ ਚਲੇਗਾ  BB15

  • Share this:
  • Facebook share img
  • Twitter share img
  • Linkedin share img
ਟੀਵੀ ਇੰਡਸਟਰੀ ਦਾ ਸਭ ਤੋਂ ਚਰਚਿਤ ਸ਼ੋ ਬਿੱਗ ਬੌਸ  ਜੋ ਹਰ ਵਾਰ ਖੂਬ ਸੁਰਖਿਆ ਦੇ ਵਿਚ ਰਹਿੰਦਾ ਹੈ ਤੇ  ਓਥੇ ਹੀ ਹਰ ਸਾਲ ਬਿਗਬੋਸ ਬਿੱਗ ਬੌਸ 15 ਦੀਆਂ  ਖਬਰਾਂ ਲਗਾਤਰ ਸਾਹਮਣੇ ਆ ਰਹੀਆਂ ਨੇ ਕੇ ਇਸ ਵਾਰ ਬਿੱਗਬੌਸ ਵਿੱਚ  ਬਹੁਤ ਸਾਰੇ  ਬਦਲਾਵ ਆਉਣ ਵਾਲੇ ਨੇ..  OTT ਪਲੇਟਫਾਰਮ ਤੇ ਬਹੁਤ ਜ਼ਿਆਦਾ ਟ੍ਰੈਫਿਕ ਦੇਖ ਕੇ ਮਕਰਜ਼  ਨੇ ਇਹ ਫੈਂਸਲਾ ਲਿਆ ਕੇ ਇਸ ਵਾਰ ਬਿੱਗਬੌਸ 3 ਜਾਂ  4 ਮਹੀਨੇ ਨਹੀਂ ਚਲੇਗਾ ਬਲਕਿ ਇਹ 6 ਮਹੀਨੇ  ਚਲੇਗਾ ਜਿਸ 'ਚ ਸਲਮਾਨ ਖਾਨ ਦੇ ਲਈ ਵੀ ਖਾਸ ਤਿਆਰੀਆਂ ਕੀਤੀਆਂ ਜਾ ਰਹੀਆ ਨੇ  , ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਨਵੇਂ ਕਲਾਕਰਾਂ ਦੀ ਭਾਲ ਕੀਤੀ ਜਾ ਰਹੀ ਹੈ , ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਕਾਂ ਦੇ ਪਸੰਦਾ ਚਿਹਰੇ  ਦੇਖਣ ਨੂੰ ਮਿਲ ਸਕਦੇ ਨੇ। ..ਸਭ ਤੋਂ ਜ਼ਿਆਦਾ ਡਿਮਾਂਡ ਤੇ ਰਹਿਣ ਵਾਲਾ ਸ਼ੋਅ  BB ਦਾ ਹਰ ਵਾਰ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ
ਜੇਕਰ ਪਹਿਲੇ BB Seasons ਦੀ ਗੱਲ ਕੀਤੀ ਜਾਵੇ ਤਾਂ ਹਰ ਇਕ ਚੇਹਰੇ ਨੇ ਖੂਬ ਸੁਰੱਖਿਆ ਬਟੌਰੀਆ ਜਿਸ ਤੋਂ ਬਾਅਦ ਜ਼ਿਆਦਾਤਰ  ਕਲਾਕਾਰਾਂ  ਨੂੰ ਪੰਜਾਬ ਵਿਚ ਕੰਮ ਕਰਦੇ ਦੇਖਿਆ ਗਿਆ ਜਿਸ ਤੋਂ ਬਾਅਦ ਪੰਜਾਬੀ ਗਾਣਿਆਂ ਦੀ ਰੀਚ  ਵੀ ਦੁਗਣੀ ਤਿੱਗਣੀ  ਦੇਖਣ ਨੂੰ ਮਿਲਦੀ ਹੈ ,,BB14  ਦੇ ਕਈ  ਸਿਤਾਰੇ ਹੁਣ ਸਭ ਤੋਂ ਜ਼ਬਰਦਸਤ ਸ਼ੋਅ  KHATRO  KE KHILADI Season 11 ਵਿੱਚ  ਦੇਖੇ ਜਾ ਰਹੇ ਨੇ  ਵੱਖ ਵੱਖ ਟਾਸ੍ਕ ਕਰਦੇ ਨਜ਼ਰ ਆਏ ਨਿੱਕੀ  ਤੰਬੋਲੀ , ਰਾਹੁਲ , ਅਨੁਸ਼ਕਾ ,ਦਿਵਾਯੰਕਾ , ਵਿਸ਼ਾਲ ਤੇ ਹੋਰ ਵੀ ਸਾਰੇ ਸਿਤਾਰੇ  ,, CAPE  TOWN  ਵਿਚ ਖੂਬ ਮਸਤੀ ਕਰੇ ਨਜ਼ਰ ਆਏ ਤੇ ਓਥੇ ਹੀ ਇਕ ਦੂਜੇ ਨਾਲ ਫੋਟੋਸ਼ੂਟ ਚ ਹੋ ਰਹੇ ਨੇ ਲਗਾਤਾਰ ਵਾਇਰਲ ਲੋਕਾਂ ਵਲੋਂ ਵੀ ਖੂਬ ਭਰਵਾਂ ਹੁੰਗਾਰਾ ਮਿਲ ਰਿਹਾ
Published by: Ramanpreet Kaur
First published: June 19, 2021, 3:37 PM IST
ਹੋਰ ਪੜ੍ਹੋ
ਅਗਲੀ ਖ਼ਬਰ