Met Gala 2019: ਪ੍ਰਿਅੰਕਾ ਚੋਪੜਾ ਦੇ ਇਸ ਅਵਤਾਰ ਨੇ ਸਭ ਨੂੰ ਕੀਤਾ ਹੈਰਾਨ, ਦੇਖੋ ਤਸਵੀਰਾਂ..

News18 Punjab
Updated: May 7, 2019, 11:20 AM IST
Met Gala 2019: ਪ੍ਰਿਅੰਕਾ ਚੋਪੜਾ ਦੇ ਇਸ ਅਵਤਾਰ ਨੇ ਸਭ ਨੂੰ ਕੀਤਾ ਹੈਰਾਨ, ਦੇਖੋ ਤਸਵੀਰਾਂ..
Met Gala 2019: ਪ੍ਰਿਅੰਕਾ ਦੇ ਇਸ ਅਵਤਾਰ ਨੇ ਸਭ ਨੂੰ ਕੀਤਾ ਹੈਰਾਨ, ਦੇਖੋ ਤਸਵੀਰਾਂ..
News18 Punjab
Updated: May 7, 2019, 11:20 AM IST
ਪ੍ਰਿਅੰਕਾ ਚੋਪੜਾ ਦੇ ਮੇਟ ਗਾਲਾ 2019 ਦੇ ਲੁੱਕ ਦੀਆਂ ਤਸਵੀਰਾਂ ਇੰਟਰਨੈੱਟ ਉੱਤੇ ਵਾਇਰਲ ਹੋ ਰਹੀਆਂ ਹਨ। ਵਿਦੇਸ਼ਾਂ ਵਿੱਚ ਭਾਵੇਂ ਇਸ ਲੁੱਕ ਦੀ ਪ੍ਰਸੰਸਾ ਹੋ ਰਹੀ ਹੈ ਪਰ ਭਾਰਤ ਵਿੱਚ ਤਾਂ ਇਸਦਾ ਮਜ਼ਾਕ ਉਡਾਇਆ ਜਾ ਰਿਹਾ ਹੈ।ਪਹਿਲਾਂ ਤਾਂ ਪ੍ਰਿਅਂਕਾ ਦੇ ਖਾਕੀ ਰੰਗ ਦੇ ਲੰਬੇ ਟ੍ਰੇਂਚ ਕੋਟ ਉੱਤੇ ਲੋਕਾਂ ਨੇ ਮਜ਼ਾਕ ਬਣਾਇਆ। ਫਿਰ ਪ੍ਰਿਅੰਕਾ ਇੱਕ ਵਾਈਨ ਕਲ ਦੇ ਗਾਉਨ ਦੇ ਨਾਲ ਅਜਿਹਾ ਹੈੱਡ ਗੇਅਰ ਲਗਾ ਕੇ ਆਈ ਕਿ ਲੋਕਾਂ ਨੂੰ ਹਜ਼ਮ ਨਹੀਂ ਹੋਇਆ।

ਹੁਣ ਪ੍ਰਿਅੰਕਾ ਨੇ ਅਜਿਹਾ ਲੁੱਕ ਬਦਲਿਆ ਕਿ ਪਛਾਣਨਾ ਮੁਸ਼ਕਿਲ ਹੋ ਰਿਹਾ ਹੈ।ਨਿਉਯਾਰਕ ਵਿੱਚ ਹੋਏ ਇਸ ਇਵੇਂਟ ਵਿੱਚ ਨਿਕ ਤੇ ਪ੍ਰਿਅੰਕਾ ਮੈਚਿੰਗ ਵਹਾਈਟ ਤੇ ਸਿਲਵ ਕਪੜਿਆਂ ਵਿੱਚ ਨਜ਼ਰ ਆਈ। ਪ੍ਰਿਅੰਕਾ ਨੇ Dior ਬਰਾਂਡ ਦੀ ਡਰੈੱਸ ਪਾਈ ਹੋਈ ਸੀ। ਇਸ ਥਾਈ ਹਾਈ ਸਲਿਟ ਵਾਲੀ ਸਿਲਵਰ ਡਰੈੱਸ ਵਿੱਚ ਪ੍ਰਿਅੰਕਾ ਖੂਬਸੂਰਤ ਲੱਗ ਰਹੀ ਸੀ। ਪਰ ਉਨ੍ਹਾਂ ਦੇ ਹੇਅਰ ਸਟਾਈਲ ਨੇ ਗੱਲ ਵਿਗਾੜ ਦਿੱਤੀ।ਪ੍ਰਿਅੰਕਾ ਦੇ ਹੇਅਰ ਸਟਾਈਲਿਸਟ ਨੇ ਉਨ੍ਹਾਂ ਨੂੰ ‘ਅਫਰੀਕਨ ਕਰਲ’ ਦਿੱਤੇ ਜਿਹੜੇ ਕਿ ਇਸ ਲੁੱਕ ਉੱਤੇ ਇੰਨਾ ਜਮਿਆ ਨਹੀਂ। ਆਪਣੇ ਇਸ ਲੁੱਕ ਦੇ ਨਾਲ ਉਨ੍ਹਾਂ ਨੇ ਇੱਕ ਤਾਜ ਪਹਿਣਾ ਸੀ। ਥੀਮ ਦੇ ਹਿਸਾਬ ਨਾਲ ਭਾਵੇਂ ਇਹ ਲੁੱਕ ਇੱਕਦਮ ਪਰਫੈਕਟ ਹੋਵੇ। ਪਰ ਸਾਡੇ ਦੇਸੀ ਪੀਪਲ ਨੂੰ ਇਹ ਹੇਅਰ ਸਟਾਈਲ ਅਜਿਹਾ ਲੱਗ ਰਿਹਾ ਹੈ ਜਿਵੇਂ ਕਰੰਟ ਲੱਗਣ ਤੋਂ ਬਾਅਦ ਹਾਲਤ ਹੋ ਜਾਂਦੀ ਹੈ।
First published: May 7, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...