ਪ੍ਰਿਅੰਕਾ-ਨਿਕ ਦੀਆਂ ਇਹ ਪਿਆਰ ਭਰੀਆਂ ਫੋਟੋਆਂ ਦੇਖ ਕੇ ਤੁਹਾਨੂੰ ਵੀ ਹੋ ਜਾਵੇਗਾ ਪਿਆਰ


Updated: December 6, 2018, 1:37 PM IST
ਪ੍ਰਿਅੰਕਾ-ਨਿਕ ਦੀਆਂ ਇਹ ਪਿਆਰ ਭਰੀਆਂ ਫੋਟੋਆਂ ਦੇਖ ਕੇ ਤੁਹਾਨੂੰ ਵੀ ਹੋ ਜਾਵੇਗਾ ਪਿਆਰ

Updated: December 6, 2018, 1:37 PM IST
1-2 ਦਸੰਬਰ ਨੂੰ ਜੋਧਪੁਰ ਦੇ ਉਮੈਦ ਪੈਲੇਸ 'ਚ ਵਿਆਹ ਕਰਨ ਤੋਂ ਬਾਅਦ ਪ੍ਰਿਅੰਕਾ-ਨਿਕ ਆਪਣਾ ਪਹਿਲਾ ਰਿਸੇਪਸ਼ਨ ਕੱਲ੍ਹ ਰਾਤ ਦਿੱਲੀ 'ਚ ਕੀਤੀ ਹੈ ਉੱਥੇ ਹੀ ਇਸ ਤੋਂ ਬਾਅਦ ਇਕ ਰਿਸੇਪਸ਼ਨ ਮੁੰਬਈ 'ਚ ਹੋਵੇਗਾ ਜਿਸ 'ਚ ਪ੍ਰਿਅੰਕਾ 'ਤੇ ਕਰੀਬੀ ਦੋਸਤ ਮੌਜੂਦ ਰਹਿਣਗੇ। ਇਸ ਨਵੇਂ ਵਿਆਹੇ ਜੋੜੇ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਆਪਣਾ ਆਸ਼ੀਰਵਾਦ ਦੇਣ ਪਹੁੰਚੇ।

ਬੌਲੀਵੁੱਡ ਦੀ ਦੇਸੀ ਗਰਲ ਅਤੇ ਅਮਰੀਕਨ ਗਾਇਕ ਨਿੱਕ ਜੋਨਸ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਦੱਸ ਦੇਈਏ ਕਿ ਨਿੱਕ ਅਤੇ ਪ੍ਰਿਅੰਕਾ ਨੇ ਸ਼ਨੀਵਾਰ 1 ਦਸੰਬਰ ਨੂੰ ਰਾਜਸਥਾਨ ਦੇ ਜੋਧਪੁਰ ਚ ਇਸਾਈ ਰੀਤੀ-ਰਿਵਾਜ ਨਾਲ ਵਿਆਹ ਕਰਨ ਤੋਂ ਬਾਅਦ ਅਗਲੇ ਦਿਨ ਹਿੰਦੂ ਰੀਤੀ-ਰਿਵਾਜ ਨਾਲ ਵਿਆਹ ਕੀਤਾ ਸੀ। ਇਸ ਸਟਾਰ ਜੋੜੇ ਨੇ ਵਿਆਹ ਲਈ ਜੋਧਪੁਰ ਦਾ ਉਮੇਧ ਭਵਨ ਪੈਲੇਸ ਨੂੰ ਚੁਣਿਆ ਸੀ। ਹੁਣ ਇਸ ਜੋੜੇ ਦੀ ਦਿੱਲੀ ਰਿਸੈਪਸ਼ਨ 'ਚੋਂ ਕੁੱਝ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ।

ਪ੍ਰਿਅੰਕਾ-ਨਿਕ (ਫੋਟੋ: Viral Biryani)


ਪ੍ਰਿਅੰਕਾ-ਨਿਕ (ਫੋਟੋ: Viral Biryani)


ਪ੍ਰਿਅੰਕਾ-ਨਿਕ (ਫੋਟੋ: Viral Biryani)


ਪ੍ਰਿਅੰਕਾ-ਨਿਕ (ਫੋਟੋ: Viral Biryani)


ਪ੍ਰਿਅੰਕਾ-ਨਿਕ 


ਪ੍ਰਿਅੰਕਾ-ਨਿਕ (ਫੋਟੋ: Viral Biryani)


ਪ੍ਰਿਅੰਕਾ-ਨਿਕ (ਫੋਟੋ: Viral Biryani)


ਪ੍ਰਿਅੰਕਾ-ਨਿਕ (ਫੋਟੋ: Viral Biryani)


 

 
First published: December 5, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ