HOME » NEWS » Films

ਵਿਆਹਾਂ ਦਾ ਸੀਜ਼ਨ: ਨਿੱਕ-ਪ੍ਰਿਅੰਕਾ ਨੇ ਵੀ ਖਿੱਚੀ ਵਿਆਹ ਦੀ ਤਿਆਰੀ, ਲਾੜਾ ਪਹੁੰਚਿਆ ਭਾਰਤ

News18 Punjab
Updated: November 22, 2018, 11:23 AM IST
ਵਿਆਹਾਂ ਦਾ ਸੀਜ਼ਨ: ਨਿੱਕ-ਪ੍ਰਿਅੰਕਾ ਨੇ ਵੀ ਖਿੱਚੀ ਵਿਆਹ ਦੀ ਤਿਆਰੀ, ਲਾੜਾ ਪਹੁੰਚਿਆ ਭਾਰਤ
News18 Punjab
Updated: November 22, 2018, 11:23 AM IST
ਇਕ ਪਾਸੇ ਜਿੱਥੇ ਬਾਲੀਵੁੱਡ ਸਟਾਰ ਜੋੜਾ ਦੀਪਿਕਾ-ਰਣਵੀਰ ਆਪਣੇ ਵਿਆਹ ਦਾ ਜਸ਼ਨ ਮਨਾ ਰਹੇ ਹਨ। ਉੱਥੇ ਹੀ ਪ੍ਰਿਅੰਕਾ ਅਤੇ ਨਿੱਕ ਜੋਨਸ ਨੇ ਵੀ ਹੁਣ ਵਿਆਹ ਲਈ ਤਿਆਰੀਆਂ ਖਿੱਚ ਲਈਆਂ ਹਨ। ਫੈਨਸ ਵੀ ਇਸ ਕਪਲ ਦੇ ਵਿਆਹ ਲਈ ਕਾਫ਼ੀ ਖੁਸ਼ ਹਨ। ਬੱਸ ਹੁਣ ਜਲਦੀ ਹੀ ਨਿਕ ਆਪਣੀ ਹੋਣ ਵਾਲੀ ਪਤਨੀ ਲਈ ਨਿਊਯਾਰਕ ਤੋਂ ਭਾਰਤ ਲਈ ਰਵਾਨਾ ਹੋ ਰਹੇ ਹਨ।

ਨਿੱਕ ਜੋਨਸ ਨੇ ਆਪਣੇ ਇੰਸਟਾਗ੍ਰਾਮ 'ਤੇ ਨਿਊ ਯੌਰਕ ਤੋਂ ਉਡਾਣ ਭਰਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਦੇ ਨਾਲ ਨਿਕ ਦਾ ਕੈਪਸ਼ਨ ਹੈ, 'ਫੇਰ ਮਿਲਣਗੇ ਨਿਊਯਾਰਕ' ਹਾਲੇ ਕਿ ਇਹ ਹਾਲੇ ਤੈਅ ਨਹੀਂ ਹੈ ਕਿ ਨਿਕ ਸਿੱਧਾ ਜੋਧਪੁਰ ਜਾ ਰਹੇ ਹਨ ਜਾਂ ਫੇਰ ਪਹਿਲਾਂ ਦਿੱਲੀ ਜਾਣਗੇ ਜਿੱਥੇ ਪ੍ਰਿਅੰਕਾ ਨੂੰ ਮਿਲਣਗੇ।
Loading...


 




View this post on Instagram




 

See you later NYC...


A post shared by Nick Jonas (@nickjonas) on




First published: November 22, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...