ਵਾਈਟ ਹਾਈ ਸਲਿਟ ਡਰੈੱਸ ਵਿੱਚ 'ਵਾਇਰਲ ਹੋਇਆ ਪ੍ਰਿਯੰਕਾ ਦਾ ਲੁੱਕ

ਵਾਈਟ ਹਾਈ ਸਲਿਟ ਡਰੈੱਸ ਵਿੱਚ 'ਵਾਇਰਲ ਹੋਇਆ ਪ੍ਰਿਯੰਕਾ ਦਾ ਲੁੱਕ

ਵਾਈਟ ਹਾਈ ਸਲਿਟ ਡਰੈੱਸ ਵਿੱਚ 'ਵਾਇਰਲ ਹੋਇਆ ਪ੍ਰਿਯੰਕਾ ਦਾ ਲੁੱਕ

  • Share this:
    ਗਲੋਬਲ ਆਈਕਨ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਪ੍ਰਿਅੰਕਾ ਆਪਣੇ ਪ੍ਰੋਜੈਕਟਾਂ ਵਿਚ ਰੁੱਝੇ ਰਹਿਣ ਤੋਂ ਇਲਾਵਾ ਪਰਿਵਾਰ ਅਤੇ ਦੋਸਤਾਂ ਲਈ ਸਮਾਂ ਗੁਜ਼ਾਰ ਰਹੀ । ਕੁਝ ਸਮਾਂ ਪਹਿਲਾਂ ਪ੍ਰਿਯੰਕਾ ਚੋਪੜਾ ਨਿਊਯਾਰਕ ਗਈ ਸੀ, ਜਿਥੇ ਉਸਨੇ ਆਪਣੇ ਰੈਸਟੋਰੈਂਟ ਸੋਨਾ ਵਿਖੇ ਭਾਰਤੀ ਖਾਣੇ ਦਾ ਅਨੰਦ ਲਿਆ।ਖਾਣੇ ਦਾ ਅਨੰਦ ਲੈਣ ਦੇ ਨਾਲ, ਪ੍ਰਿਯੰਕਾ ਚੋਪੜਾ ਨੇ ਆਪਣੀ ਮਾਂ ਮਧੂ ਚੋਪੜਾ ਦਾ ਜਨਮਦਿਨ ਸੋਨਾ ਰੈਸਟੋਰੈਂਟ ਵਿੱਚ ਵੀ ਮਨਾਇਆ ਅਤੇ ਦੋਸਤਾਂ ਦੇ ਨਾਲ ਉਥੇ ਇੱਕ ਪਾਰਟੀ ਕੀਤੀ। ਇਸ ਮੌਕੇ ਪ੍ਰਿਯੰਕਾ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਨਜ਼ਰ ਆਈ।    ਹੁਣ ਉਸ ਨੇ ਆਪਣਾ ਪੂਰਾ ਲੁੱਕ ਸਾਂਝਾ ਕੀਤਾ ਹੈ।ਪ੍ਰਿਯੰਕਾ ਚੋਪੜਾ ਨੇ ਸੋਨਾ ਰੈਸਟੋਰੈਂਟ ਵਿਚ ਪਾਰਟੀ ਦੌਰਾਨ ਇਕ ਬਹੁਤ ਹੀ ਖੂਬਸੂਰਤ ਚਿੱਟਾ ਹਾਈ ਸਲਿਟ ਡਰੈੱਸ ਪਾਇਆ ਸੀ। ਹੁਣ ਉਸਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਹ ਮੰਨਣਾ ਪਏਗਾ ਕਿ ਪ੍ਰਿਯੰਕਾ ਇਸ ਪਹਿਰਾਵੇ ਵਿਚ ਖੂਬਸੂਰਤ ਲੱਗ ਰਹੀ ਹੈ।ਪ੍ਰਿਯੰਕਾ ਚੋਪੜਾ ਦੇ ਇਸ ਲੁੱਕ ਦੀ ਚਰਚਾ ਸੋਸ਼ਲ ਮੀਡੀਆ 'ਤੇ ਕਾਫੀ ਹੋ ਰਹੀ ਹੈ। ਇੰਨਾ ਹੀ ਨਹੀਂ, ਇਹ ਤਸਵੀਰਾਂ ਅੰਨ੍ਹੇਵਾਹ ਵਾਇਰਲ ਵੀ ਹੋ ਰਹੀਆਂ ਹਨ।
    Published by:Ramanpreet Kaur
    First published: