Home /News /entertainment /

Dev Kharoud: ਦੇਵ ਖਰੌੜ 'ਬਲੈਕੀਆ 2' ਦੀ ਰਿਲੀਜ਼ ਡੇਟ ਦਾ ਐਲਾਨ ਕਰ ਬੋਲੇ- ਗਰੀਬ ਜੰਮਣਾ ਮਨਜ਼ੂਰ ਸੀ, ਪਰ ਮਰਨਾ...

Dev Kharoud: ਦੇਵ ਖਰੌੜ 'ਬਲੈਕੀਆ 2' ਦੀ ਰਿਲੀਜ਼ ਡੇਟ ਦਾ ਐਲਾਨ ਕਰ ਬੋਲੇ- ਗਰੀਬ ਜੰਮਣਾ ਮਨਜ਼ੂਰ ਸੀ, ਪਰ ਮਰਨਾ...

Dev Kharoud blackia 2 release date

Dev Kharoud blackia 2 release date

Dev Kharoud Movie Blackia 2: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਦੇਵ ਖਰੌੜ ਨੇ ਆਪਣੀ ਨਵੀਂ ਫਿਲਮ ਬਲੈਕੀਆ 2 ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।

  • Share this:

Dev Kharoud Movie Blackia 2: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਦੇਵ ਖਰੌੜ ਨੇ ਆਪਣੀ ਨਵੀਂ ਫਿਲਮ ਬਲੈਕੀਆ 2 ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੀ ਪ੍ਰਸ਼ੰਸ਼ਕਾਂ ਵੱਲੋਂ ਇਸ ਉੱਪਰ ਪ੍ਰਤਿਕਿਰਿਆ ਆਉਣੀ ਸ਼ੂਰੁ ਹੋ ਗਈ। ਇੱਖ ਵਾਰ ਫਿਰ ਆਪਣੇ ਧਾਕੜ ਅੰਦਾਜ਼ ਨਾਲ ਦੇਵ ਖਰੌੜ ਪ੍ਰਸ਼ੰਸ਼ਕਾਂ ਨੂੰ ਹੈਰਾਨ ਕਰਦੇ ਹੋਏ ਦਿਖਾਈ ਦੇਣਗੇ। ਤਾਂ ਆਓ ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ...









View this post on Instagram






A post shared by Dev Kharoud (@dev_kharoud)



ਦੇਵ ਖਰੌੜ ਨੇ ਫਿਲਮ ਬਲੈਕੀਆ 2 ਦੀ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਏਸ ਵਾਰ ਦੀ ਬਲੈਕ ਵੱਡੀ ਹੋਏਗੀ। BLACKIA 2 ... 25 ਅਗਸਤ 2023 ਨੂੰ ਸਿਨੇਮਾਂ ਘਰਾਂ ਚ। ਇਸ ਉੱਪਰ ਪ੍ਰਤਿਕਿਰਿਆ ਦਿੰਦੇ ਹੋਏ ਇੱਕ ਪ੍ਰਸ਼ੰਸ਼ਕ ਨੇ ਲਿਖਿਆ, ਬਲੈਕੀਆ 1 ਸਿਰਾ ਮੂਵੀ...  ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ, ਓ ਮਾਈ ਗੋਡ ਸਿਰਾ ਹੋਉ ਦੇਵ ਪਾਜ਼ੀ ਗੋਡ ਬਲੈਸ ਯੂ...

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਬਲੈਕੀਆ 2 ਮਈ ਮਹੀਨੇ ਰਿਲੀਜ਼ ਹੋਣੀ ਸੀ। ਪਰ ਹੁਣ ਇਸਦੀ ਰਿਲੀਜ਼ ਡੇਟ ਬਦਲ ਕੇ 25 ਅਗਸਤ ਕਰ ਦਿੱਤੀ ਗਈ ਹੈ।









View this post on Instagram






A post shared by Karaj Gill (@karajgill)



ਦੱਸ ਦੇਈਏ ਕਿ ਦੇਵ ਖਰੌੜ ਬਹੁਤ ਜਲਦ ਐਮੀ ਵਿਰਕ ਨਾਲ ਫਿਲਮ ਮੌੜ ਵਿੱਚ ਵੀ ਦਿਖਾਈ ਦੇਣਗੇ। ਇਸਦਾ ਐਲਾਨ ਕਲਾਕਾਰ ਵੱਲੋਂ ਪਿਛਲੇ ਸਾਲ ਕੀਤਾ ਗਿਆ ਸੀ। ਐਮੀ ਵਿਰਕ ਨਾਲ ਕੰਮ ਦੀ ਖੁਸ਼ੀ ਕਲਾਕਾਰ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਸੀ।

Published by:Rupinder Kaur Sabherwal
First published:

Tags: Dev kharoud, Entertainment, Entertainment news, Pollywood, Punjabi industry