ਪੰਜਾਬੀ ਸਿਨਮਾ ਦੀ ਸਟਾਈਲਿਸ਼ ਗਰਲ 'ਮੈਂਡੀ ਤੱਖਰ' ਨੂੰ ਪਸੰਦ ਹੈ ਐਥਨਿਕ ਵਿਅਰ, ਖ਼ੂਬਸੂਰਤ ਪੰਜਾਬੀ ਸੂਟ 'ਚ ਆਈ ਨਜ਼ਰ...

- news18-Punjabi
- Last Updated: February 22, 2021, 2:30 PM IST
ਆਏ ਦਿਨ ਕਿਸੀ ਨਾ ਕਿਸੀ ਸੈਲੀਬ੍ਰਿਟੀ ਦਾ ਖ਼ੂਬਸੂਰਤ ਅੰਦਾਜ਼ ਜਾਂ ਉਸ ਦੀਆਂ ਸ਼ਾਨਦਾਰ ਪਹਿਰਾਵੇ ਵਾਲੀਆਂ ਫ਼ੋਟੋਆਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਰਹਿੰਦੀਆਂ ਹਨ ਅਤੇ ਕਈ ਲੋਕ ਜਿਹੜੇ ਇਨ੍ਹਾਂ ਸੈਲੀਬ੍ਰਿਟੀਜ਼ ਦੇ ਫੈਨਜ਼ ਹੁੰਦੇ ਹਨ ਉਹ ਵੀ ਅਜਿਹੇ ਪਹਿਰਾਵਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਫੋਲੋ ਕਰਨ ਲੱਗ ਪੈਂਦੇ ਹਨ। ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਆਪਣੇ ਦਿਲ ਦੇ ਕਰੀਬ ਸੈਲੀਬ੍ਰਿਟੀਜ਼ ਨੂੰ ਫੋਲੋ ਕਰਦੇ ਹਨ ਅਤੇ ਉਨ੍ਹਾਂ ਵਰਗੇ ਕੱਪੜੇ ਅਤੇ ਰਹਿਣ-ਸਹਿਣ ਦੇ ਤਰੀਕਿਆਂ ਨੂੰ ਆਪਣੀ ਜ਼ਿੰਦਗੀ ਨਾਲ ਵੀ ਜੋੜ ਲੈਂਦੇ ਹਨ।
ਅਜਿਹੀ ਹੀ ਇੱਕ ਖ਼ੂਬਸੂਰਤ ਤਸਵੀਰ ਅਦਾਕਾਰਾ ਮੈਂਡੀ ਤੱਖਰ (Mandy Takhar) ਦੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਇੱਕ ਆਮ ਸੋਹਣੇ ਪੰਜਾਬੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ ਜਿਸ ਨੂੰ ਇੰਟਰੀਕੇਟ ਪੈਟਰਨਜ਼ ਅਤੇ ਹੈਵੀ ਐਮਬ੍ਰੋਇਡਰੀ/ਕਢਾਈ ਨਾਲ ਤਿਆਰ ਕੀਤਾ ਗਿਆ ਹੈ। ਹਾਲਾਂਕਿ ਅਭਿਨੇਤਰੀ ਨੇ ਹਾਲ ਹੀ ਦੇ ਵਿੱਚ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ ਜੋ ਉਸ ਦੀ ਬ੍ਰਾਈਟ ਸਮਰ ਸੀਜ਼ਨ ਦੀ ਤਾਂਘ ਨੂੰ ਦਰਸਾਉਂਦੀ ਸੀ। ਇਸ ਤਸਵੀਰ ਵਿੱਚ ਉਹ ਇੱਕ ਚਿੱਟੇ ਸਲਵਾਰ ਕਮੀਜ਼ 'ਚ ਬਹੁਤ ਹੀ ਸੁੰਦਰ ਲੱਗ ਰਹੀ ਸੀ।
TOI ਦੇ ਅਨੁਸਾਰ ਕਈਆਂ ਦਾ ਕਹਿਣਾ ਹੈ ਕਿ ਮੈਂਡੀ ਨੂੰ ਐਥਨਿਕ ਸੂਟਾਂ ਦਾ ਬਹੁਤ ਸ਼ੌਕ ਹੈ ਅਤੇ ਉਹ ਇਨ੍ਹਾਂ ਵਿੱਚ ਜ਼ਿਆਦਾ ਕੰਫਰਟੇਬਲ/ਆਰਾਮਦਾਇਕ ਮਹਿਸੂਸ ਕਰਦੀ ਹੈ ਅਤੇ ਉਸ ਦੀ ਅਲਮਾਰੀ ਵਿੱਚ ਵੀ ਇਨ੍ਹਾਂ ਸੂਟਾਂ ਦੀਆਂ ਬਹੁਤ ਸਾਰੀਆਂ ਕਿਸਮਾਂ/ਵਰਾਇਟੀਜ਼ ਹਨ। ਫ਼ਿਲਮਾਂ ਅਤੇ ਮਾਡਲਿੰਗ ਨਾਲ ਸੰਬੰਧਿਤ ਹੋਰ ਸ਼ੂਟਿੰਗਾਂ ਵਿੱਚ ਵਿਅਸਤ ਮੈਂਡੀ ਜਦੋਂ ਪੰਜਾਬ ਦੇ ਅੰਦਰੂਨੀ ਹਿੱਸਿਆਂ ਦੀ ਯਾਤਰਾ ਕਰਦੀ ਹੈ ਤਾਂ ਉਹ ਲੇਟੈਸਟ ਆਊਟਫਿਟ ਪਹਿਨਣਾ ਪਸੰਦ ਕਰਦੀ ਹੈ। ਮੈਂਡੀ ਤੱਖਰ ਅਕਸਰ ਆਪਣੀਆਂ ਫ਼ੋਟੋਆਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਕਿਉਂਕਿ ਉਸ ਨੂੰ ਆਪਣੇ ਸੂਟਾਂ ਨੂੰ ਫਲੌਂਟ ਕਰਨਾ ਬਹੁਤ ਪਸੰਦ ਹੈ।
ਅਜਿਹੇ ਪਹਿਰਾਵਿਆਂ ਪ੍ਰਤੀ ਮੈਂਡੀ ਦਾ ਪਿਆਰ ਸਮੇਂ ਦੇ ਨਾਲ ਵਧਦਾ ਗਿਆ ਅਤੇ ਕਈ ਫੈਨਜ਼ ਵੱਲੋਂ ਉਨ੍ਹਾਂ ਦੀਆਂ ਇਨ੍ਹਾਂ ਫ਼ੋਟੋਆਂ ਨੂੰ ਬਹੁਤ ਪਿਆਰ ਵੀ ਮਿਲਦਾ ਹੈ। TOI ਦੇ ਅਨੁਸਾਰ, ਇੱਕ ਸਰੋਤ ਦਾ ਕਹਿਣਾ ਹੈ ਕਿ, "ਉਹ ਚਮਕਦਾਰ/ਬ੍ਰਾਈਟ ਕੱਪੜੇ/ਡ੍ਰੈਸਿਜ਼ ਪਹਿਨਣਾ ਪਸੰਦ ਕਰਦੀ ਹੈ ਅਤੇ ਉਸ ਨੂੰ ਇੱਕ ਸਾਦਾ ਚਿੱਟਾ ਸੂਟ ਪਾਉਣਾ ਵੀ ਬਹੁਤ ਚੰਗਾ ਲੱਗਦਾ ਹੈ।"
ਪੰਜਾਬੀ ਸਿਨੇਮਾ ਦੀ ਇਸ ਸਟਾਈਲਿਸ਼ ਗਰਲ ਮੈਂਡੀ ਤੱਖਰ ਦੀਆਂ ਕਈ ਫ਼ਿਲਮਾਂ ਲਾਈਨਡ ਅੱਪ ਹਨ ਜਿਨ੍ਹਾਂ ਵਿੱਚ ਇੱਕ ਬਹੁਤ ਖ਼ਾਸ ਪ੍ਰੋਜੈਕਟ ਵੀ ਸ਼ਾਮਿਲ ਹੈ ਜਿਸ 'ਚ ਉਹ ਗਾਇਕ ਤੋਂ ਅਦਾਕਾਰ ਬਣੇ ਸਿੱਧੂ ਮੂਸੇਵਾਲਾ (Sidhu Moose Wala) ਦੇ ਓਪੋਜ਼ਿਟ ਨਜ਼ਰ ਆਵੇਗੀ।
View this post on Instagram