Home /News /entertainment /

Afsana Khan-Sidhu Moosewala: ਸਿੱਧੂ ਮੂਸੇਵਾਲਾ ਨੂੰ ਅਫਸਾਨਾ ਖਾਨ ਨੇ ਕੀਤਾ ਯਾਦ, ਸ਼ੇਅਰ ਕੀਤੇ ਖੂਬਸੂਰਤ ਪਲ

Afsana Khan-Sidhu Moosewala: ਸਿੱਧੂ ਮੂਸੇਵਾਲਾ ਨੂੰ ਅਫਸਾਨਾ ਖਾਨ ਨੇ ਕੀਤਾ ਯਾਦ, ਸ਼ੇਅਰ ਕੀਤੇ ਖੂਬਸੂਰਤ ਪਲ

Afsana Khan Sidhu Moosewala

Afsana Khan Sidhu Moosewala

Afsana Khan Shared Sidhu Moose wala Videos: ਪੰਜਾਬੀ ਗਾਇਕਾ ਅਫਸਾਨਾ ਖਾਨ (Afsana Khan) ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਨਾਲ ਖੂਬਸੂਰਤ ਪਲਾਂ ਦੀ ਵੀਡੀਓ ਸ਼ੇਅਰ ਕੀਤੀ ਗਈ ਹੈ। ਗਾਇਕਾ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸ਼ਕਾਂ ਨਾਲ ਸਾਝੀਆਂ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ। ਇਸ ਵਿਚਕਾਰ ਸਿੱਧੂ ਨਾਲ ਸਾਂਝੀ ਕੀਤੀ ਵੀਡੀਓ ਨੂੰ ਫੈਨਜ਼ ਪਸੰਦ ਕਰ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...

ਹੋਰ ਪੜ੍ਹੋ ...
  • Share this:

ਗਾਇਕਾ ਅਫਸਾਨਾ ਖਾਨ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਸਿੱਧੂ ਮੂਸੇਵਾਲਾ ਵੱਡਾ ਬਾਈ... ਜਸਟਿਸ ਫਾੱਰ ਸਿੱਧੂ ਮੂਸੇਵਾਲਾ... ਖੂਬਸੂਰਤ ਪਲਾਂ ਨਾਲ ਭਰੀ ਇਸ ਵੀਡੀਓ ਨੂੰ ਦੇਖ ਪ੍ਰਸ਼ੰਸ਼ਕ ਵੀ ਮੂਸੇਵਾਲਾ ਨੂੰ ਯਾਦ ਕਰ ਕਮੈਂਟ ਕਰ ਰਹੇ ਹਨ। ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਕਿਹਾ ਇਹ ਬਾਈ ਨਹੀਂ ਹੀਰਾ ਸੀ ...

ਵਰਕਫਰੰਟ ਦੀ ਗੱਲ ਕਰਿਏ ਤਾਂ ਅਫਸਾਨਾ ਖਾਨ ਦਾ ਗੀਤ ਮਹਿੰਦੀ ਹਾਲ ਹੀ ਵਿੱਚ ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰੂਪਰ ਪਿਆਰ ਮਿਲਿਆ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਅਫਸਾਨਾ ਖਾਨ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਦੇਖਣ ਨੂੰ ਮਿਲਿਆ।

Published by:Rupinder Kaur Sabherwal
First published:

Tags: Afsana khan, Entertainment, Entertainment news, Pollywood, Punjabi singer, Sidhu Moosewala, Sidhu moosewala news update, Singer