Home /News /entertainment /

Afsana Khan-Gurdas Maan: ਗੁਰਦਾਸ ਮਾਨ ਨਾਲ ਨਜ਼ਰ ਆਈ ਅਫਸਾਨਾ ਖਾਨ, ਵੀਡੀਓ ਕਲਿੱਪ ਸ਼ੇਅਰ ਕਰ ਲਿਖਿਆ...

Afsana Khan-Gurdas Maan: ਗੁਰਦਾਸ ਮਾਨ ਨਾਲ ਨਜ਼ਰ ਆਈ ਅਫਸਾਨਾ ਖਾਨ, ਵੀਡੀਓ ਕਲਿੱਪ ਸ਼ੇਅਰ ਕਰ ਲਿਖਿਆ...

Afsana Khan Gurdas Maan

Afsana Khan Gurdas Maan

Afsana Khan Shared Pic With Gurdas Maan: ਪੰਜਾਬੀ ਗਾਇਕਾ ਅਫਸਾਨਾ (Afsana Khan) ਖਾਨ ਵੱਲੋਂ ਮਿਊਜ਼ਿਕ ਇੰਡਸਟਰੀ ਦੇ ਮਾਣ ਗੁਰਦਾਸ ਮਾਨ (Gurdas Maan) ਨਾਲ ਇੱਕ ਵੀਡੀਓ ਕਲਿੱਪ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਦੋਵਾਂ ਕਲਾਕਾਰਾਂ ਦੀਆਂ ਕਈ ਤਸਵੀਰਾਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਅਫਸਾਨਾ ਆਪਣੀ ਬੁਲੰਦ ਆਵਾਜ਼ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ।

ਹੋਰ ਪੜ੍ਹੋ ...
  • Share this:

Afsana Khan Shared Pic With Gurdas Maan: ਪੰਜਾਬੀ ਗਾਇਕਾ ਅਫਸਾਨਾ (Afsana Khan) ਖਾਨ ਵੱਲੋਂ ਮਿਊਜ਼ਿਕ ਇੰਡਸਟਰੀ ਦੇ ਮਾਣ ਗੁਰਦਾਸ ਮਾਨ (Gurdas Maan) ਨਾਲ ਇੱਕ ਵੀਡੀਓ ਕਲਿੱਪ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਦੋਵਾਂ ਕਲਾਕਾਰਾਂ ਦੀਆਂ ਕਈ ਤਸਵੀਰਾਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਅਫਸਾਨਾ ਆਪਣੀ ਬੁਲੰਦ ਆਵਾਜ਼ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਅਕਸਰ ਆਪਣੇ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਵੀ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ।


ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਖਾਨ ਨੇ ਲਿਖਿਆ,  ਸਤਿਕਾਰਯੋਗ @gurdasmaanjeeyo ਸਾਹਿਬ ਜੀ 🙌❤️🙏... ਇਸ ਤਸਵੀਰ ਉੱਪਰ ਪ੍ਰਸ਼ੰਸ਼ਕ ਵੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ  ਨੇ ਕਮੈਂਟ ਕਰ ਲਿਖਿਆ, ਦੋਵੇ ਲਿਜੈਂਡ. ਇਸ ਵੀਡੀਓ ਦੇ ਕਲਿੱਪ ਦੇ ਬੈਕਗ੍ਰਾਉਂਡ ਵਿੱਚ ਗੁਰਦਾਸ ਮਾਨ ਦਾ ਗੀਤ ਕੁੜੀਏ ਕਿਸਮਤ ਪੁੜੀਏ ਤੈਨੂੰ ਐਨਾ ਪਿਆਰ ਦਿਆਂ... ਚੱਲ ਰਿਹਾ ਹੈ।



ਵਕਰਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਅਫਸਾਨਾ ਖਾਨ ਨੇ ਦਿੱਲੀ ਸ਼ੋਅ ਕੀਤਾ। ਜਿਸ ਵਿੱਚ ਕਈ ਪ੍ਰਸ਼ੰਸ਼ਕ ਸ਼ਾਮਿਲ ਹੋਏ। ਇਸ ਤੋਂ ਇਲਾਵਾ ਅਫਸਾਨਾ ਆਪਣੇ ਪਰਿਵਾਰ ਨਾਲ ਵੀ ਖਾਸ ਸਮਾਂ ਬਤੀਤ ਕਰਦੇ ਹੋਏ ਨਜ਼ਰ ਆ ਰਹੀ ਹੈ। ਜਿਸਦੇ ਵੀਡੀਓ ਕਲਿੱਪ ਗਾਇਕਾ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੇ ਕੀਤੇ ਜਾ ਰਹੇ ਹਨ।

Published by:Rupinder Kaur Sabherwal
First published:

Tags: Afsana khan, Entertainment, Entertainment news, Gurdas Mann, Pollywood, Punjabi industry, Punjabi singer, Singer