Home /News /entertainment /

Afsana Khan: ਅਫਸਾਨਾ ਖਾਨ ਆਪਣੇ ਕਾਲਜ ਮਿਊਜ਼ਿਕ ਟੀਚਰ ਨਾਲ ਆਈ ਨਜ਼ਰ, ਵੀਡੀਓ ਸ਼ੇਅਰ ਕਰ ਲਿਖਿਆ...

Afsana Khan: ਅਫਸਾਨਾ ਖਾਨ ਆਪਣੇ ਕਾਲਜ ਮਿਊਜ਼ਿਕ ਟੀਚਰ ਨਾਲ ਆਈ ਨਜ਼ਰ, ਵੀਡੀਓ ਸ਼ੇਅਰ ਕਰ ਲਿਖਿਆ...

Afsana Khan

Afsana Khan

Afsana Khan With Music Teacher: ਪੰਜਾਬੀ ਗਾਇਕਾ ਅਫਸਾਨਾ ਖਾਨ (Afsana Khan) ਅਕਸਰ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਗਾਇਕਾ ਆਪਣੀ ਆਵਾਜ਼ ਦੇ ਨਾਲ-ਨਾਲ ਪਰਿਵਾਰ ਨੂੰ ਲੈ ਕੇ ਵੀ ਚਰਚਾ ਵਿੱਚ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਫਿਲਹਾਲ ਅਫਸਾਨਾ ਨੇ ਆਪਣੇ ਕਾਲਜ ਮਿਊਜ਼ਿਕ ਟੀਚਰ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ। ਤੁਸੀ ਵੀ ਵੇਖੋ ਇਹ ਖਾਸ ਵੀਡੀਓ....

ਹੋਰ ਪੜ੍ਹੋ ...
  • Share this:

Afsana Khan With Music Teacher: ਪੰਜਾਬੀ ਗਾਇਕਾ ਅਫਸਾਨਾ ਖਾਨ (Afsana Khan) ਅਕਸਰ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਗਾਇਕਾ ਆਪਣੀ ਆਵਾਜ਼ ਦੇ ਨਾਲ-ਨਾਲ ਪਰਿਵਾਰ ਨੂੰ ਲੈ ਕੇ ਵੀ ਚਰਚਾ ਵਿੱਚ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਫਿਲਹਾਲ ਅਫਸਾਨਾ ਨੇ ਆਪਣੇ ਕਾਲਜ ਮਿਊਜ਼ਿਕ ਟੀਚਰ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ। ਤੁਸੀ ਵੀ ਵੇਖੋ ਇਹ ਖਾਸ ਵੀਡੀਓ...


ਅਫਸਾਨਾ ਖਾਨ ਨੇ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਗੁਰੂ ਜੀ ਮੋਹਣੀ ਸ਼ਰਮਾ ਜੀ ਮੇਰੇ ਕਾਲਜ ਸੰਗੀਤ ਅਧਿਆਪਕ ❤️🙏🙌 ਬਲੈਸਿੰਗਸ... ਇਸ ਵੀਡੀਓ ਵਿੱਚ ਅਫਸਾਨਾ ਖਾਨ ਆਪਣੇ ਗੁਰੂ ਜੀ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਹੈ ਕਿ ਹੋਰ ਕੁਝ ਵੀ ਦੱਸੋ ਮੇਰੇ ਬਾਰੇ...ਉਨ੍ਹਾਂ ਪੁੱਛਿਆ ਕੀ ਅਫਸਾਨਾ ਕੀ ਸ਼ਰਾਰਤਾਂ ਕਰਦੀ ਹੁੰਦੀ ਸੀ। ਇਸ ਤੇ ਗੁਰੂ ਜੀ ਨੇ ਦੱਸਿਆ ਕੀ ਇਹ ਬਹੁਤ ਸ਼ਰਾਰਤੀ ਹੁੰਦੀ ਸੀ।

ਵਕਰਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਅਫਸਾਨਾ ਖਾਨ ਵੱਲੋਂ ਮਸ਼ਹੂਰ ਗਾਇਕ ਗੁਰਦਾਸ ਮਾਨ ਨਾਲ ਤਸਵੀਰ ਸ਼ੇਅਰ ਕੀਤੀ ਗਈ ਸੀ। ਇਸ ਤੋਂ ਇਲਾਵਾ ਉਹ ਹਾਲ ਹੀ ਵਿੱਚ ਦਿੱਲੀ ਤੋਂ ਸ਼ੋਅ ਕਰ ਵਾਪਸ ਪਰਤੀ ਸੀ। ਜਿਸ ਵਿੱਚ ਕਈ ਪ੍ਰਸ਼ੰਸ਼ਕ ਸ਼ਾਮਿਲ ਹੋਏ। ਇਸ ਤੋਂ ਇਲਾਵਾ ਅਫਸਾਨਾ ਆਪਣੇ ਪਰਿਵਾਰ ਨਾਲ ਵੀ ਖਾਸ ਸਮਾਂ ਬਤੀਤ ਕਰਦੇ ਹੋਏ ਨਜ਼ਰ ਆ ਰਹੀ ਹੈ। ਜਿਸਦੇ ਵੀਡੀਓ ਕਲਿੱਪ ਗਾਇਕਾ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੇ ਕੀਤੇ ਜਾ ਰਹੇ ਹਨ।

Published by:Rupinder Kaur Sabherwal
First published:

Tags: Afsana khan, Entertainment, Entertainment news, Pollywood, Punjabi singer, Singer