Home /News /entertainment /

Ammy Virk: ਐਮੀ ਵਿਰਕ ਦੀ ਨਵੀਂ ਫਿਲਮ 'ਅੰਨ੍ਹੀ ਦਿਆ ਮਜ਼ਾਕ ਏ' ਦੀ ਰਿਲੀਜ਼ ਡੇਟ ਆਊਟ, ਫੈਨਜ਼ ਰਹਿਣ ਤਿਆਰ

Ammy Virk: ਐਮੀ ਵਿਰਕ ਦੀ ਨਵੀਂ ਫਿਲਮ 'ਅੰਨ੍ਹੀ ਦਿਆ ਮਜ਼ਾਕ ਏ' ਦੀ ਰਿਲੀਜ਼ ਡੇਟ ਆਊਟ, ਫੈਨਜ਼ ਰਹਿਣ ਤਿਆਰ

Ammy virk NANHI DEA MAZAK AE release date out

Ammy virk NANHI DEA MAZAK AE release date out

Ammy Virk new film ANNHI DEA MAZAAK AE: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਪ੍ਰਸ਼ੰਸ਼ਕਾਂ ਵਿੱਚ ਫਿਰ ਤੋਂ ਮਨੋਰੰਜਨ ਦਾ ਧਮਾਕਾ ਕਰਨ ਲਈ ਤਿਆਰ ਹਨ। ਦੱਸ ਦੇਈਏ ਕਿ ਕਲਾਕਾਰ ਨੇ ਆਪਣੀ ਨਵੀਂ ਫਿਲਮ 'ਅੰਨ੍ਹੀ ਦਿਆ ਮਜ਼ਾਕ ਏ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।

  • Share this:

Ammy Virk new film ANNHI DEA MAZAAK AE: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਪ੍ਰਸ਼ੰਸ਼ਕਾਂ ਵਿੱਚ ਫਿਰ ਤੋਂ ਮਨੋਰੰਜਨ ਦਾ ਧਮਾਕਾ ਕਰਨ ਲਈ ਤਿਆਰ ਹਨ। ਦੱਸ ਦੇਈਏ ਕਿ ਕਲਾਕਾਰ ਨੇ ਆਪਣੀ ਨਵੀਂ ਫਿਲਮ 'ਅੰਨ੍ਹੀ ਦਿਆ ਮਜ਼ਾਕ ਏ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਵਿੱਚ ਇੱਕ ਵਾਰ ਫਿਰ ਤੋਂ ਐਮੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੇ ਹੋਏ ਦਿਖਾਈ ਦੇਣਗੇ।









View this post on Instagram






A post shared by Ammy virk (@ammyvirk)



ਗਾਇਕ ਐਮੀ ਵਿਰਕ ਨੇ ਸੋਸ਼ਲ ਮੀਡੀਆ ਹੈਂਡਲ ਤੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਰਿਲੀਜ਼ ਡੇਟ ਦਾ ਐਲਾਨ ਕੀਤਾ। ਇਸਦੇ ਨਾਲ ਐਮੀ ਨੇ ਕੈਪਸ਼ਨ ਵਿੱਚ ਲਿਖਿਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਨੂੰ ਆਸ ਹੈ ਸਾਰੇ ਠੀਕ ਠਾਕ ਹੋਵੋਗੇ... ਸਜਣੋ ਨਵੀਂ ਫਿਲਮ 'ਅੰਨ੍ਹੀ ਦਿਆ ਮਜ਼ਾਕ ਏ' 7 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਬਸ ਬਹੁਤ ਜਲਦ ਹੀ ਟ੍ਰੇਲਰ ਤੇ ਗਾਣੇ ਵੀ ਹਾਜ਼ਰ ਕਰਾਂਗੇ... ਵਾਹਿਗੂਰੁ ਮੇਹਰ ਕਰਨ...

ਫਿਲਮ ਦੇ ਪੋਸਟਰ ਉੱਪਰ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਕਮੈਂਟ ਕਰ ਖੁਸ਼ੀ ਜ਼ਾਹਰ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਥੈਂਕ ਗੋਡ ਤੁਹਾਡੀ ਫਿਲਮ ਆ ਰਹੀ ਹੈ... ਇੱਕ ਹੋਰ ਯੂਜ਼ਰ ਨੇ ਲਿਖਿਆ, ਲਵ ਫਰਾਮ ਪਾਕਿਸਤਾਨ ਪਾਜ਼ੀ... ਪ੍ਰਸ਼ੰਸ਼ਕਾਂ ਦੇ ਕਮੈਂਟ ਦੇਖ ਕਿਹਾ ਜਾ ਸਕਦਾ ਹੈ ਕਿ ਉਹ ਵੀ ਮਨੋਰੰਜਨ ਨਾਲ ਭਰਪੂਰ ਐਮੀ ਦੀ ਫਿਲਮ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।









View this post on Instagram






A post shared by Ammy virk (@ammyvirk)



ਵਰਕਫੰਰਟ ਦੀ ਗੱਲ ਕਰਿਏ ਤਾਂ ਐਮੀ ਵਿਰਕ ਫਿਲਮਾਂ ਤੋਂ ਇਲਾਵਾ ਆਪਣੇ ਗੀਤ ਵੀ ਰਿਲੀਜ਼ ਕਰ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਐਲਬਮ ਲੇਅਰਜ਼ ਰਿਲੀਜ਼ ਹੋਈ। ਇਸਦੇ ਗਾਣਿਆਂ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ:- Jasmine Sandlas: ਜੈਸਮੀਨ ਸੈਂਡਲਾਸ ਦੇ ਮਨ 'ਚ ਹੈ ਇਹ ਡਰ, ਖੁਲਾਸਾ ਕਰ ਬੋਲੀ - ਮੇਰਾ ਕੋਈ ਆਪਣਾ...

ਹੋਰ ਪੜ੍ਹੋ:- Amrit Maan: ਅੰਮ੍ਰਿਤ ਮਾਨ ਆਪਣੀ ਮਾਂ ਨੂੰ ਯਾਦ ਕਰ ਹੋਏ ਭਾਵੁਕ, ਸਾਂਝੀ ਕੀਤੀ ਪਿਆਰੀ ਤਸਵੀਰ

Published by:Rupinder Kaur Sabherwal
First published:

Tags: Ammy Virk, Bollywood, Entertainment, Entertainment news, Pollywood, Punjabi singer, Singer