Home /News /entertainment /

VIDEO: ਗੈਰੀ ਸੰਧੂ ਨੇ ਸਾਂਝੀ ਬੇਟੇ ਦੀ ਤਸਵੀਰ, ਫ਼ੈਨਜ਼ ਹੈਰਾਨ ਪਰੇਸ਼ਾਨ, ਕਮੈਂਟਸ `ਚ ਕਹੀ ਇਹ ਗੱਲ

VIDEO: ਗੈਰੀ ਸੰਧੂ ਨੇ ਸਾਂਝੀ ਬੇਟੇ ਦੀ ਤਸਵੀਰ, ਫ਼ੈਨਜ਼ ਹੈਰਾਨ ਪਰੇਸ਼ਾਨ, ਕਮੈਂਟਸ `ਚ ਕਹੀ ਇਹ ਗੱਲ

ਗੈਰੀ ਸੰਧੂ ਦੇ ਬੇਟੇ ਦੀ ਵੀਡੀਓ (Garry Sandhu Son Video): ਗੈਰੀ ਸੰਧੂ ਨੇ ਪਹਿਲੀ ਵਾਰੀ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਸੋਸ਼ਲ ਮੀਡੀਆ `ਤੇ ਸਾਂਝੀ ਕੀਤੀ। ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਨੇ ਖ਼ੂਬ ਪਿਆਰ ਦਿਤਾ। 13 ਸਕਿੰਟਾਂ ਦੀ ਇਸ ਵੀਡੀਓ ਨੂੰ ਹੁਣ ਤੱਕ 7 ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ।

ਹੋਰ ਪੜ੍ਹੋ ...
 • Share this:
  ਗੈਰੀ ਸੰਧੂ ਦੇ ਬੇਟੇ ਦੀ ਵੀਡੀਓ (Garry Sandhu Son Video): ਪੰਜਾਬੀ ਸਿੰਗਰ ਗੈਰੀ ਸੰਧੂ ਆਪਣੀ ਮਿੱਠੀ ਅਵਾਜ਼ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੇ ਹਨ। ਗੈਰੀ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੀ ਜ਼ਿੰਦਗੀ ਨਾਲ ਜੁੜੇ ਹਰ ਪਲ ਨੂੰ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ।

  ਸੋਮਵਾਰ ਨੂੰ ਗੈਰੀ ਸੰਧੂ ਨੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ, ਜਿਸ ਨੂੰ ਦੇਖ ਹਰ ਕੋਈ ਖ਼ੁਸ਼ ਤਾਂ ਹੋਇਆ, ਪਰ ਨਾਲ ਨਾਲ ਹੈਰਾਨ ਵੀ ਰਹਿ ਗਿਆ। ਸੰਧੂ ਨੇ ਸੋਸ਼ਲ ਮੀਡੀਆ `ਤੇ ਪਹਿਲੀ ਵਾਰੀ ਆਪਣੇ ਬੇਟੇ ਦੀ ਵੀਡੀਓ ਸਾਂਝੀ ਕੀਤੀ। ਸੰਧੂ ਨੇ ਲਿਖਿਆ, "ਮੇਰਾ ਮੁੰਡਾ, ਹਾਂਜੀ ਬਿਲਕੁਲ ਸਹੀ ਮੇਰਾ ਪੁੱਤਰ ਅਵਤਾਰ ਸੰਧੂ"। ਇਹ ਉਨ੍ਹਾਂ ਦੇ ਬੇਟੇ ਦੀ ਪਹਿਲੀ ਵੀਡੀਓ ਸੀ। ਇਸ ਵੀਡੀਓ ਨੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰ ਦਿਤਾ ਕਿ ਸੰਧੂ ਨੇ ਕਦੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁੱਝ ਵੀ ਸਾਂਝਾ ਨਹੀਂ ਕੀਤਾ, ਤੇ ਅਚਾਨਕ ਇਹ ਬੇਟੇ ਦੀ ਵੀਡੀਓ ਕਿਵੇਂ ਸਾਹਮਣੇ ਆਈ। ਖ਼ੈਰ ਤੁਸੀਂ ਦੇਖੋ ਇਹ ਵੀਡੀਓ:
  13 ਸਕਿੰਟਾਂ ਦੀ ਇਸ ਵੀਡੀਓ ਨੂੰ ਹੁਣ ਤੱਕ 7 ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ। ਲੋਕ ਇਸ ਵੀਡੀਓ `ਤੇ ਜੰਮ ਕੇ ਕਮੈਂਟਸ ਕਰ ਰਹੇ ਹਨ। ਸੰਧੂ ਦੇ ਫ਼ੈਨਜ਼ ਹੈਰਾਨ ਪਰੇਸ਼ਾਨ ਹੋ ਕੇ ਉਨ੍ਹਾਂ ਨੂੰ ਪੁੱਛ ਰਹੇ ਹਨ ਕਿ ਉਨ੍ਹਾਂ ਦਾ ਵਿਆਹ ਕਦੋਂ ਹੋਇਆ। ਬੱਚਾ ਕਿੱਥੋਂ ਆਇਆ? ਇੱਕ ਯੂਜ਼ਰ ਨੇ ਲਿਖਿਆ, "ਇਹ ਬੱਚਾ ਲੱਗਦਾ ਤੁਸੀਂ ਫ਼ਲਿੱਪਕਾਰਟ ਤੋਂ ਆਰਡਰ ਕੀਤਾ ਹੈ।" ਇੱਕ ਹੋਰ ਯੂਜ਼ਰ ਨੇ ਕਿਹਾ,"ਇਹ ਕਿੱਥੋਂ ਆਇਆ"। ਦੇਖੋ ਲੋਕਾਂ ਦੇ ਕਮੈਂਟਸ:

  ਗੈਰੀ ਸੰਧੂ ਦੀ ਪੋਸਟ `ਤੇ ਲੋਕਾਂ ਦੇ ਕਮੈਂਟਸ
  ਕਾਬਿਲੇਗ਼ੌਰ ਹੈ ਕਿ ਗੈਰੀ ਸੰਧੂ ਲੰਮੇ ਸਮੇਂ ਤੱਕ ਪੰਜਾਬੀ ਸਿੰਗਰ ਜੈਸਮਿਨ ਸੈਂਡਲਜ਼ ਨੂੰ ਡੇਟ ਕਰ ਰਹੇ ਸੀ। ਉਸ ਤੋਂ ਕੁੱਝ ਸਮੇਂ ਬਾਅਦ ਦੋਵਾਂ ਦੇ ਰਾਹ ਅਲੱਗ ਹੋ ਗਏ। ਜਿਸ ਤੋਂ ਬਾਅਦ ਸੰਧੂ ਦੀ ਨਿੱਜੀ ਜ਼ਿੰਦਗੀ `ਚ ਕੀ ਚੱਲ ਰਿਹਾ ਸੀ, ਕਿਸੇ ਨੂੰ ਜਾਣਕਾਰੀ ਨਹੀਂ ਸੀ। ਅਜਿਹੇ `ਚ ਸੰਧੂ ਵੱਲੋਂ ਵੀਡੀਓ ਸ਼ੇਅਰ ਕਰਕੇ ਕਹਿਣਾ ਕਿ ਮੇਰੇ ਬੱਚੇ ਅਵਤਾਰ ਸੰਧੂ ਦਾ ਵੀਡੀਓ, ਤਾਂ ਜ਼ਾਹਰ ਹੈ ਕਿ ਹਰ ਕੋਈ ਹੈਰਾਨ ਪਰੇਸ਼ਾਨ ਹੋਵੇਗਾ।
  Published by:Amelia Punjabi
  First published:

  Tags: Garry Sandhu, Pollywood, Punjabi singer

  ਅਗਲੀ ਖਬਰ