HOME » NEWS » Films

ਕਿਸਾਨਾਂ ਦੇ ਸਮਰਥਨ ਵਿਚ ਉਤਰੇ ਗਿੱਪੀ ਗਰੇਵਾਲ, ਬੋਲੇ-ਕਿਸਾਨ ਬਚਾਓ, ਦੇਸ਼ ਬਚਾਓ!

News18 Punjabi | News18 Punjab
Updated: September 18, 2020, 1:10 PM IST
share image
ਕਿਸਾਨਾਂ ਦੇ ਸਮਰਥਨ ਵਿਚ ਉਤਰੇ ਗਿੱਪੀ ਗਰੇਵਾਲ, ਬੋਲੇ-ਕਿਸਾਨ ਬਚਾਓ, ਦੇਸ਼ ਬਚਾਓ!
ਕਿਸਾਨਾਂ ਦੇ ਸਮਰਥਨ ਵਿਚ ਉਤਰੇ ਗਿੱਪੀ ਗਰੇਵਾਲ, ਬੋਲੇ-ਕਿਸਾਨ ਬਚਾਓ, ਦੇਸ਼ ਬਚਾਓ!

ਗਿੱਪੀ ਗਰੇਵਾਲ ਨੇ ਕੈਪਸ਼ਨ ਵਿਚ ਲਿਖਿਆ ਹੈ – ਕਿਸਾਨ ਬਚਾਓ,ਦੇਸ਼ ਬਚਾਓ।

  • Share this:
  • Facebook share img
  • Twitter share img
  • Linkedin share img
ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਦੇ ਹੱਕ ਵਿਚ ਉਤਰੇ ਹਨ। ਹਾਲ ਹੀ ਵਿਚ ਗਿੱਪੀ ਗਰੇਵਾਲ ਨੇ ਫੇਸਬੁੱਕ ਉਤੇ ਇਕ ਵੀਡਿਉ ਸ਼ੇਅਰ ਕੀਤੀ ਹੈ ਜਿਸ ਵਿਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਸ ਵੀਡਿਉ ਵਿਚ ਇਕ ਗੀਤ ਚੱਲ ਰਿਹਾ ਹੈ ਜਿਸ ਦੇ ਬੋਲ ਹਨ...... ਅਸੀਂ ਅੱਕੇ ਬੈਠੇ ਹਾਂ ਅਜਮਾਉਣਾ ਛੱਡ ਦਿਉ,,,ਜਾਬਰਾਂ ਦੇ ਸੰਗ ਸਬਰਾਂ ਨੂੰ ਪਰਤਾਉਣਾ ਛੱਡ ਦਿਉ.....ਓ ਹੱਲ ਛੱਡ ਕੇ ਪਾ ਲਿਆ ਜੇ. ਅਸੀਂ ਹੱਥ ਹਥਿਆਰ ਨੂੰ .....ਪੜਨੇ ਪਾ ਦੇਵਾਗੇ ਜਾਲਮ ਸਰਕਾਰਾਂ ਨੂੰ....। ਗਿੱਪੀ ਗਰੇਵਾਲ ਨੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਪਰਜੋਰ ਸਮਰਥਨ ਕੀਤਾ ਹੈ।


ਗਿੱਪੀ ਗਰੇਵਾਲ ਨੇ ਕੈਪਸ਼ਨ ਵਿਚ ਲਿਖਿਆ ਹੈ – ਕਿਸਾਨ ਬਚਾਓ,ਦੇਸ਼ ਬਚਾਓ। ਦੱਸ ਦੇਈਏ ਕਿ ਇਸ ਗਿੱਪੀ ਗਰੇਵਾਲ ਤੋਂ ਪਹਿਲਾ ਬੱਬੂ ਮਾਨ, ਦਲਜੀਤ ਦੋਸਾਂਝ, ਰਣਜੀਤ ਬਾਵਾ ਅਤੇ ਗੱਗੂ ਗਿੱਲ ਕਿਸਾਨਾਂ ਦੇ ਸਮਰਥਨ ਵਿਚ ਆਏ ਹਨ। ਪਾਲੀਵੁੱਡ ਦੇ ਸਟਾਰ ਵੀ ਕਿਸਾਨਾਂ ਦੇ ਸਮਰਥਨ ਵਿਚ ਉਤਰ ਰਹੇ ਹਨ ਅਤੇ ਕਿਸਾਨ ਬਚਾਉ ਦੇਸ ਬਚਾਉ ਦਾ ਹੋਕਾ ਦੇ ਰਹੇ ਹਨ।
Published by: Sukhwinder Singh
First published: September 18, 2020, 1:05 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading