• Home
  • »
  • News
  • »
  • entertainment
  • »
  • PUNJABI SINGER MANMOHAN WARS SINGS IN FAVOR OF FARMERS PROTESTING AGAINST AGRICULTURE ORDINANCE

ਖੇਤੀ ਆਰਡੀਨੈਂਸ ਵਿਰੁੱਧ ਰੋਸ ਕਰ ਰਹੇ ਕਿਸਾਨਾਂ ਦੇ ਹੱਕ 'ਚ ਆਏ ਗਾਇਕ ਮਨਮੋਹਨ ਵਾਰਿਸ, ਕਰ ਦਿੱਤਾ ਇਹ ਵੱਡਾ ਐਲਾਨ

ਕਿਸਾਨਾ ਦੇ ਨਾਲ ਹੀ ਨਵਾਂ ਖੇਤੀ ਆਰਡੀਨੈਂਸ ਇੱਕ ਰਾਜਨੀਤਕ ਮੁੱਦਾ ਵੀ ਬਣਿਆ ਹੋਇਆ ਹੈ। ਇਸਨੂੰ ਲੈ ਕੇ ਅਕਾਲੀ ਤੇ ਕਾਂਗਰਸ ਪਾਰਟੀ ਇੱਕ ਦੂਜੇ ਉੱਤੇ ਦੇਸ਼ ਲਗਾ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਵਿੱਚ ਇਸ ਆਰਡੀਨੈਂਸ ਰਾਹੀਂ ਫਸਲਾਂ ਦੀ ਸਰਕਾਰੀ ਖਰੀਦ ਖਤਮ ਹੋਣ ਦੇ ਖਦਸ਼ੇ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਖੇਤੀ ਆਰਡੀਨੈਂਸ ਵਿਰੁੱਧ ਰੋਸ ਕਰ ਰਹੇ ਕਿਸਾਨਾਂ ਦੇ ਹੱਕ 'ਚ ਆਏ ਗਾਇਕ ਮਨਮੋਹਨ ਵਾਰਸ, ਕਰ ਦਿੱਤਾ ਇਹ ਵੱਡਾ ਐਲਾਨ

ਖੇਤੀ ਆਰਡੀਨੈਂਸ ਵਿਰੁੱਧ ਰੋਸ ਕਰ ਰਹੇ ਕਿਸਾਨਾਂ ਦੇ ਹੱਕ 'ਚ ਆਏ ਗਾਇਕ ਮਨਮੋਹਨ ਵਾਰਸ, ਕਰ ਦਿੱਤਾ ਇਹ ਵੱਡਾ ਐਲਾਨ

  • Share this:
    ਕੇਂਦਰ ਸਰਕਾਰ ਦੇ ਨਵੇਂ ਖੇਤੀ ਆਰਡੀਨੈਂਸ ਦੇ ਖਿਲਾਫ ਪੰਜਾਬ ਦੇ ਕਿਸਾਨ ਸੜਕਾਂ ਉੱਤੇ ਆ ਰਹੇ ਹਨ। ਹਰ ਦਿਨ ਰੋਸ ਪ੍ਰਦਰਸ਼ਨ ਹੋ ਰਹੇ ਹਨ। ਹੁਣ ਕਿਸਾਨੀ ਦੇ ਗੁੱਸੇ ਦੀ ਆਵਾਜ਼ ਮਸ਼ਹੂਰ ਪੰਜਾਬੀ ਗਾਇਕ ਮਨਮੋਹਨ ਵਾਰਿਸ ਤੱਕ ਪਹੁੰਚੀ ਹੈ। ਉਨ੍ਹਾਂ ਨੇ ਨਵੇਂ ਖੇਤੀ ਆਰਡੀਨੈਂਸ ਨੂੰ ਲੈ ਕੇ ਕਿਸਾਨੀ ਦੇ ਗੁੱਸੇ ਤੇ ਦਰਦ ਨੂੰ ਬਿਆਨ ਤਿੰਨਾਂ ਭਰਾਵਾਂ ਵੱਲੋਂ ਗੀਤ ਗਾਉਣ ਦਾ ਐਲਾਨ ਕਰ ਦਿੱਤਾ ਹੈ। ਇਸਦੀ ਜਾਣਕਾਰੀ ਉਨ੍ਹਾਂ ਨੇ ਖੁਦ ਫੇਸਬੁੱਕ ਉੱਤੇ ਲੋਕਾਂ ਨੂੰ ਦਿੱਤੀ ਹੈ। ਉਨ੍ਹਾਂ ਨੇ ਫੇਸਬੁੱਕ ਤੇ ਕਿਹਾ ਕਿ ਪਹਿਲਾਂ ਤੋਂ ਹੀ ਮਾੜੇ ਹਾਲਤ ਵਿੱਚ ਗੁਜਰ ਵਸਰ ਕਰ ਰਹੀ ਪੰਜਾਬ ਦੀ ਕਿਸਾਨੀ ਲਈ ਇੱਕ ਨਵਾਂ ਖੇਤੀ ਆਰਡੀਨੈਂਸ ਸੱਪ ਕੱਢਿਆ ਹੈ। ਇਸਨੂੰ ਲੈਕੇ ਉਹ ਆਪਣੇ ਦੋਹਾਂ ਭਰਾਵਾਂ ਨਾਲ 8 ਅਗਸਤ ਸਵੇਰੇ 10 ਵਜੇ ਗੀਤ ਗਾਉਣ ਜਾ ਰਹੇ ਹਨ।



    ਜ਼ਿਕਰਯੋਗ ਹੈ ਕਿ ਕਿਸਾਨਾ ਦੇ ਨਾਲ ਹੀ ਨਵਾਂ ਖੇਤੀ ਆਰਡੀਨੈਂਸ ਇੱਕ ਰਾਜਨੀਤਕ ਮੁੱਦਾ ਵੀ ਬਣਿਆ ਹੋਇਆ ਹੈ। ਇਸਨੂੰ ਲੈ ਕੇ ਅਕਾਲੀ ਤੇ ਕਾਂਗਰਸ ਪਾਰਟੀ ਇੱਕ ਦੂਜੇ ਉੱਤੇ ਦੇਸ਼ ਲਗਾ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਵਿੱਚ ਇਸ ਆਰਡੀਨੈਂਸ ਰਾਹੀਂ ਫਸਲਾਂ ਦੀ ਸਰਕਾਰੀ ਖਰੀਦ ਖਤਮ ਹੋਣ ਦੇ ਖਦਸ਼ੇ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ।
    Published by:Sukhwinder Singh
    First published: